Breaking News
Home / ਅੰਤਰ ਰਾਸ਼ਟਰੀ / Video ਕੋਰੋਨਾ ਵਾ ਇ ਰ ਸ – ਜਰਮਨ ਚਾਂਸਲਰ ਨਾਲ ਗ੍ਰਹਿ ਮੰਤਰੀ ਨੇ ਹੱਥ ਮਿਲਾਉਣ ਤੋਂ ਕੀਤਾ ਇਨਕਾਰ

Video ਕੋਰੋਨਾ ਵਾ ਇ ਰ ਸ – ਜਰਮਨ ਚਾਂਸਲਰ ਨਾਲ ਗ੍ਰਹਿ ਮੰਤਰੀ ਨੇ ਹੱਥ ਮਿਲਾਉਣ ਤੋਂ ਕੀਤਾ ਇਨਕਾਰ

ਬਰਲਿਨ, 4 ਮਾਰਚ – ਚੀਨ ਤੋਂ ਦੁਨੀਆ ਭਰ ਤੋਂ ਮਿਲਿਆ ਜਾ ਨ ਲੇ ਵਾ ਕੋਰੋਨਾ ਵਾਇਰਸ ਹੁਣ ਮ ਹਾਂ ਮਾਰੀ ਬਣ ਚੁੱਕਾ ਹੈ। ਲੋਕਾਂ ਵਿਚ ਇਸ ਵਾ ਇ ਰ ਸ ਤੋਂ ਪ੍ਰਭਾਵਿਤ ਹੋਣ ਦਾ ਡ ਰ ਇਸ ਕਦਰ ਬੈਠ ਗਿਆ ਹੈ ਕਿ ਲੋਕ ਇਕ ਦੂਸਰੇ ਤੋਂ ਦੂਰੀਆਂ ਬਣਾ ਰਹੇ ਹਨ।

ਕੁੱਝ ਅਜਿਹਾ ਹੀ ਜਰਮਨੀ ਦੀ ਚਾਂਸਲਰ ਏਂਜਲਾ ਮਾਰਕਲ ਨਾਲ ਹੋਇਆ। ਦਰਅਸਲ ਇਕ ਮੀਟਿੰਗ ਤੋਂ ਬਾਅਦ ਏਂਜਲਾ ਮਾਰਕਲ ਗ੍ਰਹਿ ਮੰਤਰੀ ਨਾਲ ਹੱਥ ਮਿਲਾਉਣ ਦੀ ਲਈ ਅੱਗੇ ਵਧੀ ਤਾਂ ਗ੍ਰਹਿ ਮੰਤਰੀ ਹੋਸਟਰ ਸੀਹੋਫਰ ਨੇ ਚਾਂਸਲਰ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰ ਦਿੱਤਾ। ਇਸ ਘਟਨਾ ਤੋਂ ਤੁਰੰਤ ਬਾਅਦ ਏਂਜਲਾ ਮਾਰਕਲ ਨੇ ਆਪਣਾ ਹੱਥ ਵਾਪਸ ਖਿੱਚ ਲਿਆ। ਸੋਸ਼ਲ ਮੀਡੀਆ ‘ਤੇ ਇਸ ਘਟਨਾ ਦਾ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ।


-ਕੋਰੋਨਾ ਵਾ ਇ ਰ ਸ ਨਾਲ ਇਟਲੀ ‘ਚ ਮਰਨ ਵਾਲਿਆਂ ਦੀ ਗਿਣਤੀ 34 ਹੋ ਗਈ ਹੈ, ਜਦੋਂ ਕਿ 160 ਮਰੀਜ਼ ਹ ਸ ਪ ਤਾ ਲਾਂ ਵਿਚ ਜ਼ੇਰੇ ਇਲਾਜ ਹਨ | ਕੋਰੋਨਾ ਵਾ ਇ ਰ ਸ ਦੇ ਅਸਰ ਕਾਰਨ ਜਿਥੇ ਇਟਲੀ ‘ਚ ਜਨ-ਜੀਵਨ ਪ੍ਰਭਾਵਿਤ ਹੋਇਆ ਹੈ, ਉਥੇ ਅਮਰੀਕਾ ਅਤੇ ਤੁਰਕੀ ਨੇ ਆਪਣੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਦੇਖਦਿਆਂ ਕੁਝ ਸਮੇਂ ਲਈ ਇਟਲੀ ਨਾਲੋਂ ਹਵਾਈ ਆਵਾਜਾਈ ਸਬੰਧ ਤੋੜ ਲਏ ਹਨ | ਦੂਜੇ ਪਾਸੇ ਵੈਨੇਤੋ ਸੂਬੇ ਸਮੇਤ ਕਈ ਇਲਾਕਿਆਂ ‘ਚ ਸਕੂਲਾਂ ਤੇ ਯੂਨੀਵਰਸਿਟੀਆਂ ਨੂੰ 7 ਮਾਰਚ ਤੱਕ ਬੰਦ ਰੱਖਣ ਦੇ ਆਦੇਸ਼ ਵੀ ਜਾਰੀ ਹੋਏ ਹਨ | ਇਸੇ ਪ੍ਰਕਾਰ ਵੈਨੇਤੋ, ਈਮੀਲੀਆ, ਲੋਮਬਾਰਦੀਆਂ ਆਦਿ ਸੂਬਿਆਂ ਦੇ ਕੁਝ ਸ਼ਹਿਰਾਂ ਵਿਚ ਰੈੱਡ ਅਲਰਟ ਜਾਰੀ ਹੈ | ਰਾਜਧਾਨੀ ਰੋਮ ਵਿਚ ਵੀ ਇਕ ਮਰੀਜ਼ ਦੀ ਮੌਤ ਹੋਣ ਦੀ ਖਬਰ ਹੈ | ਇਸੇ ਪ੍ਰਕਾਰ ਅਬਰੂਸੋ ਰਾਜ ਵਿਚ 2 ਮੌਤਾਂ ਹੋਈਆਂ ਹਨ | ਉਧਰ ਇਟਲੀ ਸਰਕਾਰ ਨੇ ਵਾ ਇ ਰ ਸ ਤੋਂ ਪ੍ਰਭਾਵਿਤ ਇਲਾਕਿਆਂ ਲਈ ਵਿਸ਼ੇਸ਼ ਰਾਹਤ ਪੈਕੇਜ ਦੇਣ ਦਾ ਐਲਾਨ ਵੀ ਕੀਤਾ ਹੈ, ਜਿਸ ਤਹਿਤ ਪੀ ੜ ਤਾਂ ਦੇ ਘਰਾਂ ਦੇ ਬਿਜਲੀ ਬਿੱਲ ਤੇ ਗੈਸ ਬਿੱਲ ਮੁਆਫ ਕੀਤੇ ਜਾਣਗੇ | ਵੈਰੋਨਾ ਵਿਖੇ ਇਕ ਭਾਰਤੀ ਨੌਜਵਾਨ ਵੀ ਇਸ ਵਾ ਇ ਰ ਸ ਦਾ ਸ਼ਿ ਕਾ ਰ ਹੋਇਆ ਹੈ |

Check Also

ਖ਼ਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ, ਨਵਜੋਤ ਸਿੱਧੂ ਵੀ ਨਿੱਤਰੇ ਖਾਲਸਾ ਏਡ ਦੇ ਹੱਕ ਵਿਚ

ਜਲੰਧਰ, 18 ਜਨਵਰੀ – ਕੈਨੇਡਾ ਦੇ ਐਮ.ਪੀ. ਟਿਮ ੳੱੁਪਲ, ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਅਤੇ …

%d bloggers like this: