Breaking News
Home / ਪੰਥਕ ਖਬਰਾਂ / ਸਿਰਸਾ ਨੇ ਖੁਦ ਕ ਬੂ ਲਿ ਆ ਕਿਵੇਂ ਲੰਗਰ ਨੂੰ ਰੋਕਣ ਦਾ ਕਿਸ ਤਰੀਕੇ ਨਾਲ ਚੱਲ ਰਿਹਾ ਦ ਬ ਦ ਬਾ

ਸਿਰਸਾ ਨੇ ਖੁਦ ਕ ਬੂ ਲਿ ਆ ਕਿਵੇਂ ਲੰਗਰ ਨੂੰ ਰੋਕਣ ਦਾ ਕਿਸ ਤਰੀਕੇ ਨਾਲ ਚੱਲ ਰਿਹਾ ਦ ਬ ਦ ਬਾ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ‘ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਫੈਸਲੇ ਮੁਤਾਬਿਕ ਅੱਜ ਵੀ ਬਹੁਤ ਸਾਰੀਆਂ ਗੁਰਦੁਆਰਾ ਕਮੇਟੀਆਂ ਵਲੋਂ ਪ੍ਰਭਾਵਿਤ ਖੇਤਰਾਂ ਵਿਚ ਸਵੇਰੇ-ਸ਼ਾਮ ਲੰਗਰ ਵਰਤਾਇਆ ਗਿਆ | ਹੈਰਾਨੀ ਦੀ ਗੱਲ ਹੈ ਕਿ ਸਰਕਾਰ ਆਪ ਰਾਹਤ ਕਾਰਜ ਆਰੰਭ ਕਰਨ ਦੀ ਬਜਾਏ ਗੁਰਦੁਆਰਿਆਂ ਵਲੋਂ ਵਰਤਾਏ ਜਾਂਦੇ ਲੰਗਰ ਵਿਚ ਹੀ ਹਾਜ਼ਰੀ ਲੁਆਉਣ ਤੱਕ ਸੀਮਤ ਹੈ |
ਉੱਤਰ-ਪੂਰਬੀ ਦਿੱਲੀ ‘ਚ ਪਿਛਲੇ ਦਿਨਾਂ ਤੱਕ ਹੋਈ ਫਿ ਰ ਕੂ ਹਿੰ ਸਾ ‘ਚ ਮਰਨ ਵਾਲਿਆਂ ਦੇ ਪਰਿਵਾਰਾਂ, ਜ਼ ਖ਼ ਮੀ ਆਂ ਤੇ ਸ ਹਿ ਮ ਦੇ ਸਾਏ ਹੇਠ ਰਹਿ ਰਹੇ ਲੋਕਾਂ ਦੇ ਜ਼ ਖ਼ ਮਾਂ ਉੱਪਰ ਸਿੱਖ ਭਾਈਚਾਰਾ ਸੇਵਾ ਦੀ ਮ ਲ੍ਹ ਮ ਲਗਾ ਰਿਹਾ ਹੈ। ਸਮੁੱਚੇ ਸਿੱਖ ਭਾਈਚਾਰੇ ਵਲੋਂ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਵਰਗਾਂ ਦੇ ਪੀ ੜ ਤਾਂ ਦੀ ਮਦਦ ਖੁੱਲ੍ਹ ਕੇ ਕੀਤੀ ਜਾ ਰਹੀ ਹੈ। ਬੀਤੇ ਦਿਨ ਦਿੱਲੀ ਵਿਖੇ ਵਾਪਰ ਰਹੀਆਂ ਫਿ ਰ ਕੂ ਘ ਟ ਨਾ ਵਾਂ ਨੂੰ ਧਿਆਨ ‘ਚ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇ: ਗਿਆਨੀ ਹਰਪ੍ਰੀਤ ਸਿੰਘ ਨੇ ਦਿੱਲੀ ਦੇ ਸਮੂਹ ਗੁ: ਪ੍ਰਬੰਧਕਾਂ ਨੂੰ ਪੀ ੜ ਤਾਂ ਦੀ ਹਰ ਸੰਭਵ ਮਦਦ ਲਈ ਅੱਗੇ ਆਉਣ ਦਾ ਆਦੇਸ਼ ਦਿੱਤਾ ਸੀ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫ਼ੈਸਲਾ ਕਰ ਕੇ ਸਮੂਹ ਗੁਰਦੁਆਰਿਆਂ ਨੂੰ ਪੀ ੜ ਤ ਪਰਿਵਾਰਾਂ ਦੀ ਹਰ ਸੰਭਵ ਮਦਦ ਲਈ ਪ੍ਰਭਾਵਿਤ ਖੇਤਰਾਂ ‘ਚ ਭੇਜਿਆ ਜਾ ਰਿਹਾ ਹੈ। ਗੁਰਦੁਆਰਾ ਰਕਾਬਗੰਜ ਤੇ ਕਈ ਹੋਰ ਗੁਰਦੁਆਰਿਆਂ ਨੇ ਮੌਜਪੁਰ, ਗੌਂ ਡਾ, ਚਾਂਦਪੁਰ ਤੇ ਹੋਰ ਖੇਤਰਾਂ ਵਿਚ ਲੰਗਰ ਤਿਆਰ ਕਰ ਕੇ ਹਿੰ ਸਾ ਪ੍ਰ ਭਾ ਵਿਤ ਖੇਤਰਾਂ ‘ਚ ਸਵੇਰੇ-ਸ਼ਾਮ ਵਰਤਾਇਆ। ਦਿੱਲੀ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਖੁਦ ਇਸ ਸੇਵਾ ਦੀ ਅਗਵਾਈ ਕਰ ਰਹੇ ਹਨ। ਮੁਹੱਲਿਆਂ ਵਿਚ ਗਏ ਗੁਰੂ ਘਰ ਦਾ ਲੰਗਰ ਛਕਣ ਲਈ ਸਭ ਵਰਗਾਂ ਦੇ ਲੋਕ ਆਏ ਤੇ ਇੰਜ ਲੱਗ ਰਿਹਾ ਸੀ ਕਿ ਲੰਗਰ ਦੀ ਇਹ ਸੇਵਾ ਲੋਕਾਂ ਅੰਦਰ ਪੈਦਾ ਨ ਫ਼ ਰ ਤ ਦੇ ਬੀਜ ਨੂੰ ਇਕ-ਇਕ ਕਰ ਕੇ ਬਾਹਰ ਸੁੱਟਣ ਦਾ ਵੱਡਾ ਯੋਗਦਾਨ ਪਾ ਰਹੀ ਹੈ। ਲੰਗਰ ਦੀ ਪੰਗਤ ‘ਚ ਕੋਈ ਨਹੀਂ ਸੀ ਦੇਖ ਰਿਹਾ ਕੌਣ ਮੁਸਲਿਮ ਹੈ, ਕੌਣ ਹਿੰਦੂ ਹੈ ਜਾਂ ਕੌਣ ਇਸਾਈ ਤੇ ਸਿੱਖ ਜਾਂ ਕੌਣ ਅਮੀਰ ਜਾਂ ਗ਼ਰੀਬ। ਬੱਸ ਸਭ ਮਿਲ ਕੇ ਸਿੱਖਾਂ ਵਲੋਂ ਕੀਤੀ ਨਿ ਸ਼ ਕਾ ਮ ਸੇਵਾ ਲਈ ਵਾਰ-ਵਾਰ ਧੰਨਵਾਦੀ ਬਣ ਰਹੇ ਸਨ।

Check Also

ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋ ਸ਼ੀ ਆਂ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤਾ ਤਲਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ …

%d bloggers like this: