Home / ਮੁੱਖ ਖਬਰਾਂ / ਸੁਧੀਰ ਸੂਰੀ ਦੀ ਸਿੱਖਾਂ ਨੂੰ ਗਾ ਲਾਂ ਕੱਢਦੇ ਦੀ ਆਡੀਉ ਵਾਇਰਲ

ਸੁਧੀਰ ਸੂਰੀ ਦੀ ਸਿੱਖਾਂ ਨੂੰ ਗਾ ਲਾਂ ਕੱਢਦੇ ਦੀ ਆਡੀਉ ਵਾਇਰਲ

ਨਵੀਂ ਦਿੱਲੀ: ਦਿੱਲੀ ਹਿੰ ਸਾ ਨਾਲ ਜੁੜੇ ਭ ੜ ਕਾਉ ਭਾਸ਼ਣ ਮਾਮਲੇ ‘ਤੇ ਅੱਜ ਹਾਈਕੋਰਟ ‘ਚ ਸੁਣਵਾਈ ਹੋਈ। ਅੱਜ ਅਦਾਲਤ ‘ਚ ਦਿੱਲੀ ਪੁਲਿਸ ਨੇ ਕਿਹਾ ਕਿ ਉਹ ਸਾਰੇ ਵੀਡਿਓ ਦੇਖ ਰਹੇ ਹਨ। ਦਿੱਲੀ ਹਾਈਕੋਰਟ ਨੇ ਕੇਂਦਰ ਸਰਕਾਰ ਤੋਂ ਇਸ ਮਾਮਲੇ ਵਿੱਚ ਚਾਰ ਹਫ਼ਤਿਆਂ ‘ਚ ਜਵਾਬ ਮੰਗਿਆ ਹੈ। ਇਸ ਕੇਸ ਦੀ ਅਗਲੀ ਸੁਣਵਾਈ 13 ਅਪ੍ਰੈਲ ਨੂੰ ਹੋਵੇਗੀ।

ਦਿੱਲੀ ਹਾਈ ਕੋਰਟ ਨੇ ਸੀਏਏ ਸਬੰਧੀ ਉੱਤਰ ਪੂਰਬੀ ਦਿੱਲੀ ‘ਚ ਫਿ ਰ ਕੂ ਹਿੰ ਸਾ ਦੇ ਮਾਮਲੇ ਵਿੱਚ ਐਫ ਆਈ ਆਰ ਦਰਜ ਕਰਨ ਤੇ ਗ੍ਰਿ ਫ਼ ਤਾ ਰੀ ਦੀ ਮੰਗ ਵਾਲੀ ਪਟੀਸ਼ਨ ਵਿੱਚ ਪਾਰਟੀ ਦੇ ਪੱਖ ਬਣਨ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ ਹੈ।

ਅੱਜ ਕੇਸ ਦੀ ਸੁਣਵਾਈ ਦੌਰਾਨ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਕੇਂਦਰ ਤੇ ਪੁਲਿਸ ਨੂੰ ਤਿੰਨ ਭਾਜਪਾ ਨੇਤਾਵਾਂ ਦੇ ਨ ਫ਼ ਰ ਤ ਭਰੇ ਭਾਸ਼ਣਾਂ ਸਬੰਧੀ ਐਫ ਆਈ ਆਰ ਦਰਜ ਕਰਨ ਲਈ ਪਟੀਸ਼ਨ ਦਾ ਜਵਾਬ ਦਾਇਰ ਕਰਨ ਦੀ ਜ਼ਰੂਰਤ ਹੈ। ਸਾਲਿਸਿਟਰ ਜਨਰਲ ਨੇ ਕਿਹਾ ਕਿ ਅੱਗ ਲੱਗਣ, ਲੁੱ ਟ ਮਾ ਰ ਤੇ ਹਿੰ ਸਾ ‘ਚ ਹੋਈਆਂ ਮੌ ਤਾਂ ਦੇ ਸ ਬੰ ਧ ਵਿੱਚ ਹੁਣ ਤਕ 48 ਐ ਫ ਆਈ ਆਰ ਦਰਜ ਕੀਤੀਆਂ ਗਈਆਂ ਹਨ।

ਭ ੜ ਕਾ ਉ ਭਾਸ਼ਣ ਸਬੰਧੀ ਦਿੱਲੀ ਹਾਈਕੋਰਟ ਵਿੱਚ ਸੁਣਵਾਈ ਕਰਦਿਆਂ, ਦਿੱਲੀ ਪੁਲਿਸ ਦੇ ਵਕੀਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਕਿਹਾ ਹੈ ਕਿ ਕਪਿਲ ਮਿਸ਼ਰਾ, ਪ੍ਰਵੇਸ਼ ਵਰਮਾ ਤੇ ਅਨੁਰਾਗ ਠਾਕੁਰ ਖ਼ਿ ਲਾ ਫ਼ ਕੇਸ ਦਰਜ ਨਹੀਂ ਕੀਤਾ ਜਾ ਸਕਦਾ। ਤੁਸ਼ਾਰ ਮਹਿਤਾ ਨੇ ਕਿਹਾ ਕਿ ਅਸੀਂ ਜਲਦਬਾਜ਼ੀ ‘ਚ ਸਿਰਫ 1-2 ਵਿਅਕਤੀਆਂ ਖ਼ਿ ਲਾ ਫ਼ ਕੇਸ ਦਰਜ ਨਹੀਂ ਕਰ ਸਕਦੇ। ਸਾਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ ਬਿਆਨ ਮਿਲੇ ਹਨ, ਸਾਨੂੰ ਉਨ੍ਹਾਂ ਸਾਰਿਆਂ ਦੀ ਜਾਂਚ ਕਰਨੀ ਪਵੇਗੀ ਤੇ ਉਸ ਲਈ ਸਹੀ ਮਾਹੌਲ ਨਹੀਂ ਹੈ, ਕਿਉਂਕਿ ਇਸ ਸਮੇਂ ਸਥਿਤੀ ਸਧਾਰਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: