Breaking News
Home / ਰਾਸ਼ਟਰੀ / ਇਸ ਤਰ੍ਹਾਂ ਦਿੱਲੀ ਵਿਚ ਪੁਲਿਸ ਦੀ ਸ਼ਹਿ ਤੇ ਹੋਏ ਦੰ ਗੇ

ਇਸ ਤਰ੍ਹਾਂ ਦਿੱਲੀ ਵਿਚ ਪੁਲਿਸ ਦੀ ਸ਼ਹਿ ਤੇ ਹੋਏ ਦੰ ਗੇ

ਦਿੱਲੀ ਦੰ ਗਿਆਂ ਦੀਆਂ ਪਰਤਾਂ ਖੁੱਲ੍ਹਣ ਲੱਗੀਆਂ ਹਨ। ਇਹ ਦੰਗੇ ਤੈਅ ਯੋਜਨਾ ਮੁਤਾਬਕ ਹੋਏ ਤੇ ਦੰ ਗਾ ਕਾ ਰੀਆਂ ਨੂੰ ਪੁਲਿਸ ਦੀ ਪੂਰੀ ਸ਼ਹਿ ਹਾਸਲ ਸੀ। ਮੀਡੀਆ ਰਿਪੋਰਟਾਂ ਮੁਤਾਬਕ ਲੋਕ ਦੰ ਗਿ ਆਂ ਕਰਕੇ ਦ ਹਿ ਸ਼ ਤ ਵਿੱਚ ਸੀ ਪਰ ਇਸ ਦੇ ਬਾਵਜੂਦ ਕਈ ਇਲਾਕਿਆਂ ਵਿੱਚੋਂ ਸੀ ਆਰ ਪੀ ਐਫ ਨੂੰ ਹ ਟਾ ਲਿਆ ਗਿਆ। ਉਨ੍ਹਾਂ ਦੀ ਥਾਂ ਕੋਈ ਹੋਰ ਸੁ ਰੱ ਖਿ ਆ ਬਲ ਤਾਇਨਾਤ ਨਹੀਂ ਕੀਤੇ ਗਏ। ਇਸ ਤਰ੍ਹਾਂ ਪੂਰੇ ਇਲਾਕੇ ਦੰ ਗਾ ਕਾ ਰੀਆਂ ਦੇ ਖੁੱਲ੍ਹਾਂ ਖੇਡਣ ਲਈ ਖਾਲੀ ਛੱਡ ਦਿੱਤੇ ਗਏ।

ਇਸ ਤੋਂ ਕੁਝ ਮਿੰਟ ਬਾਅਦ ਹੀ ਕਰਾਵਲ ਨਗਰ ਮੇਨ ਰੋਡ ‘ਤੇ ਦੰ ਗੇ ਸ਼ੁਰੂ ਹੋ ਗਏ। ਉੱਥੇ ਕੋਈ ਸੁ ਰੱ ਖਿ ਆ ਬਲ ਨਹੀਂ ਸੀ। ਦੰ ਗਾ ਕਾ ਰੀ ਪੂਰੀ ਤਿਆਰੀ ਨਾਲ ਆਏ ਸੀ। ਉਹ ਪੱਥਰ ਤੇ ਪੈਟਰੋਲ ਬੰ ਬ ਬਰਸਾ ਰਹੇ ਸੀ। ਕੁਝ ਚਿਰ ਮਗਰੋਂ ਪੁਲਿਸ ਦੀ ਗੱਡੀ ਉੱਥੇ ਪਹੁੰਚਦੀ ਹੈ। ਗੱਡੀ ਨੂੰ ਵੇਖਦੇ ਹੀ ਭੀ ੜ ‘ਭਾਰਤ ਮਾਤਾ ਦੀ ਜੈ’ ਤੇ ‘ਜੈ ਸ਼੍ਰੀ ਰਾਮ’ ਦੇ ਨਾਅਰੇ ਲਾਉਂਦੀ ਹੈ।

ਪੁਲਿਸ ਵਾਲੇ ਉਨ੍ਹਾਂ ਨੂੰ ਰੋਕਦੇ ਨਹੀਂ ਸਗੋਂ ਉਨ੍ਹਾਂ ਨਾਲ ਮਿਲ ਦੂਜੀ ਧਿਰ ‘ਤੇ ਅੱ ਥ ਰੂ ਗੈਸ ਦੇ ਗੋ ਲੇ ਦਾਗਦੇ ਹਨ। ਇਹ ਵੇਖ ‘ਜੈ ਸ਼੍ਰੀ ਰਾਮ’ ਦੇ ਨਾਅਰੇ ਹੋਰ ਉੱਚੇ ਹੋ ਜਾਂਦੇ ਹਨ।

ਹਿੰਦੂਆ ਵਲੋਂ ਮੁਸਲਮਾਨਾਂ ਨੂੰ ਪਨਾਹ ਦੇਣ ਵਾਲੇ ਗੁਰਦੁਆਰਿਆਂ ਨੂੰ ਢਾਹੁਣ ਦਾ ਸੱਦਾ
ਇਹ ਸਾਫ ਦਿਖਾਈ ਦਿੰਦਾ ਹੈ ਕਿ ਦਿੱਲੀ ਪੁਲਿਸ ਵੀ ਇੱਕ ਧਿਰ ਨਾਲ ਖੜ੍ਹ ਕੇ ਦੰ ਗੇ ਕਰਵਾਉਂਦੀ ਹੈ। ਭੀ ੜ ‘ਜੈ ਸ਼੍ਰੀ ਰਾਮ’ ਦੇ ਨਾਲ-ਨਾਲ ‘ਦਿੱਲੀ ਪੁਲਿਸ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੀ ਹੈ। ਭੀ ੜ ਪੁਲਿਸ ਦੇ ਸਾਹਮਣੇ ਹੀ ਪੱ ਥ ਰ ਤੇ ਪੈਟਰੋਲ ਬੰ ਬ ਸੁੱਟਦੀ ਹੈ। ਜਦੋਂ ਸਾਹਮਣੇ ਵਾਲੀ ਧਿਰ ਭਾਰੀ ਪੈਂਦੀ ਹੈ ਤਾਂ ਦਿੱਲੀ ਪੁਲਿਸ ਅ ਥ ਰੂ ਗੈ ਸ ਦੇ ਗੋ ਲੇ ਦਾਗ ਕੇ ਆਪਣੀ ਧਿਰ ਦਾ ਪੱਲੜਾ ਭਾਰੀ ਕਰਦੀ ਹੈ। ਫਿਰ ਪੁਲਿਸ ਦੰ ਗਾ ਕਾ ਰੀ ਆਂ ਦੀ ਪਿੱਠ ਥਾਪੜ ਕੇ ਅੱਗੇ ਚਲੀ ਜਾਂਦੀ ਹੈ। ਇਹ ਵੇਖ ਸਪਸ਼ਟ ਹੋ ਜਾਂਦਾ ਹੈ ਕਿ ਪੁਲਿਸ ਨੂੰ ਉਪਰੋਂ ਨਿਰਦੇਸ਼ ਮਿਲੇ ਹੋਏ ਹਨ।

ਕੁਝ ਦੇਰ ਬਾਅਦ ਪੁਲਿਸ ਅੱਗੇ ਹੋ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਹੋਣ ਦੀ ਅਪੀਲ ਕਰਦੀ ਹੈ। ਹੁਣ ਮਾਮਲਾ ਇੰਨਾ ਵਧ ਚੁੱਕਾ ਹੁੰਦਾ ਹੈ ਕਿ ਪੁਲਿਸ ਨੂੰ ਪਿੱਛੇ ਦੌੜਣਾ ਪੈਂਦਾ ਹੈ।
ਪੁਲਿਸ ਆਪਣੀ ਧਿਰ ਦੇ ਦੰ ਗਾ ਕਾ ਰੀਆਂ ਨੂੰ ਅੱਗੇ ਜਾ ਕੇ ਮੋਰਚਾ ਸੰਭਾਲਣ ਲਈ ਕਹਿੰਦੀ ਹੈ। ਦੰ ਗਾ ਕਾ ਰੀ ਪੈਟਰੋਲ ਬੰ ਬ ਸੁੱਟਦੇ ਹਨ। ਇਮਾਰਾਤਾਂ ਨੂੰ ਅੱਗ ਲਾ ਦਿੰਦੇ ਹਨ। ਸਾਹਮਣੇ ਤੋਂ ਵੀ ਹ ਮ ਲੇ ਹੁੰਦੇ ਹਨ ਪਰ ਉਹ ਪੁਲਿਸ ਤੋਂ ਡਰਦੇ ਲੁੱਕ ਕੇ ਹੀ ਪੱਥਰਬਾਜ਼ੀ ਕਰਦੇ ਹਨ।

ਫਿਰ ਪੁਲਿਸ ਕਹਿੰਦੀ ਹੈ ਚਲੋ ਭਾਈ ਬਹੁਤ ਹੋ ਗਿਆ, ਹੁਣ ਚੱਲਦੇ ਹਾਂ। ਦੰ ਗਾ ਕਾ ਰੀ ਕਹਿੰਦੇ ਹਨ ਨਹੀਂ ਅਜੇ ਇਸ ਇਮਾਰਤ ਨੂੰ ਪੂਰੀ ਤਰ੍ਹਾਂ ਸਾੜਨਾ ਹੈ। ਦੰ ਗਾ ਕਾ ਰੀ ਦਿੱਲੀ ਪੁਲਿਸ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਹਨ। ਇੰਝ ਲੱਗਦਾ ਹੈ ਕਿ ਪੁਲਿਸ ਹੀ ਦੰ ਗਾ ਕਾ ਰੀ ਆਂ ਦੀ ਅਗਵਾਈ ਕਰ ਰਹੀ ਹੈ। ਇਸ ਵੇਲੇ ਹਾਲਾਤ 1984 ਵਾਲੇ ਨਜ਼ਰ ਆਉਂਦੇ ਹਨ ਜਦੋਂ ਪੁਲਿਸ ਨੇ ਦੰ ਗਾ ਕਾ ਰੀ ਆਂ ਨੂੰ ਖੁੱਲ੍ਹੀ ਛੁੱਟੀ ਦਿੱਤੀ ਸੀ। ਇਹ ਸਾਰੇ ਵੇਰਵੇ ਹਿੰਦੀ ਅਖਬਾਰ ‘ਦੈਨਿਕ ਭਾਸਕਰ’ ਤੇ ਬੀਬੀਸੀ ਤੋਂ ਇਲਾਵਾ ਵਿਦੇਸ਼ੀ ਮੀਡੀਆ ਵਿੱਚ ਛਪੇ ਹਨ।



Check Also

ਇਸਲਾਮ ਜਾਂ ਈਸਾਈ ਧਰਮ ਦੀ ਚੋਣ ਕਰਨ ਵਾਲੇ ਦਲਿਤਾਂ ਨੂੰ ਨਹੀਂ ਮਿਲੇਗਾ ਕੋਟੇ ਦਾ ਲਾਭ- ਰਵੀਸ਼ੰਕਰ ਪ੍ਰਸਾਦ

ਨਵੀਂ ਦਿੱਲੀ- ਕੇਂਦਰੀ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅਨੁਸੂਚਿਤ ਜਾਤੀਆਂ ਦੇ ਬਾਰੇ ਰਾਜ ਸਭਾ …

%d bloggers like this: