Breaking News
Home / ਪੰਥਕ ਖਬਰਾਂ / ਤਿਰੰਗੇ ਅਤੇ ਭਾਰਤ ਦੀ ਅਖੌਤੀ ਡੈਮੋਕਰੇਸੀ ਦੀ ਛਾਂ ਹੇਠ ਸਦਾ ਘਟ ਗਿਣਤੀ ਕੌਮਾਂ ਦਾ ਘਾਣ ਹੋਇਆ

ਤਿਰੰਗੇ ਅਤੇ ਭਾਰਤ ਦੀ ਅਖੌਤੀ ਡੈਮੋਕਰੇਸੀ ਦੀ ਛਾਂ ਹੇਠ ਸਦਾ ਘਟ ਗਿਣਤੀ ਕੌਮਾਂ ਦਾ ਘਾਣ ਹੋਇਆ

ਤਿਰੰਗੇ ਅਤੇ ਭਾਰਤ ਦੀ ਅਖੌਤੀ ਡੈਮੋਕਰੇਸੀ ਦੀ ਛਾਂ ਹੇਠ ਸਦਾ ਘਟ ਗਿਣਤੀ ਕੌਮਾਂ ਦਾ ਘਾ ਣ ਹੋਇਆ,ਤੇ ਅਜ ਕਲ ਭਾਈ ਢਡਰੀਆਵਾਲੇ ਇਸ ਤਿਰੰਗੇ ਤੇ ਅਖੌਤੀ ਡੈਮੋਕਰੇਸੀ ਦੇ ਬ੍ਰਾਂਡ ਅੰਬੈਸਡਰ ਬਣੇ ਹੋਏ ਹਨ।
ਇਸ ਤਿੰਨ ਰੰਗੇ ਝੰਡੇ ਨੇਂ ਸਦਾ ਡੈਮੋਕਰੇਸੀ ਦੇ ਨਾਮ ਤੇ ਘੱਟ ਗਿਣਤੀਆਂ ਦਾ ਖੂ ਨ ਪੀਤਾ ਏ ਸਿੱਖਾਂ ਦਾ ਤੇ ਲਗਾਤਾਰ ਪੀਤਾ ਜਾ ਰਿਹਾ ਹੈ ਬਸ ਵਿੱਚ ਵਿੱਚ ਮੁਸਲਮਾਨਾਂ ਤੇ ਹੋਰ ਦਲਿਤਾਂ ਦਾ ਖੂ ਨ ਵੀ ਏਹ ਤਿਰੰਗਾ ਪੀ ਜਾਂਦਾ ਹੈ,, ਪੰਜ ਆਬਾਂ ਦੀ ਧਰਤੀ ਜਿੱਥੇ ਗੁਰੂ ਸਾਹਿਬ ਨੇਂ ਆਪ ਤੇਗ ਲਹਿਰਾ ਕੇ ਇਕ ਇਕ ਕਰਕੇ ਪੰਜ ਸੀਸ ਮੰਗ ਕੇ ਖਾਲਸਾ ਪੰਥ ਸਾਜਿਆ ਹੋਵੇ ਤੇ ਗਰੀਬਾਂ ਮਜਲੂਮਾਂ ਨੂੰ ਸਸ਼ਤਰਾਂ ਦੀ ਸ਼ਕਤੀ ਨਾਲ ਅਕਾਲ ਪੁਰਖ ਦੀ ਫੌਜ ਥਾਪ ਕੇ ਜੁ ਲ ਮ ਖਿਲਾਫ ਲ ੜ ਨਾਂ ਅਤੇ ਆਪਣੇਂ ਧਰਮ ਦੀ ਰੱਖਿਆ ਕਰਨੀਂ ਸਿਖਾਈ ਹੋਵੇ ਉਸ ਧਰਤੀ ਤੋਂ ਪੈਦਾ ਹੋ ਕਿ ਉਸੇ ਦਾ ਖਾ ਕੇ ਅੱਜ ਦੇ ਜੋ ਪ੍ਰਚਾਰਕ ਬਾਬੇ ਖੂ ਨ ਪੀਣੀਂ ਡੈਮੋਕਰੇਸੀ ਦੇ ਹੱਕ ਚ ਖਲੋ ਕਿ ਪੁਲਿਸ ਦੀ ਛਾਇਆ ਹੇਠ ਪ੍ਰਚਾਰ ਕਰਨ ਤਾਂ ਇਹਨਾਂ ਤੋਂ ਵੱਡਾ ਮੂਰਖ ਕੋਈ ਨਈ ਤੇ ਜੋ ਆਪਣੇਂ ਗੁਰੂਆਂ ਦੇ ਹੁਕਮਾਂ ਦੀ ਉਲੰਘਣਾਂ ਕਰਕੇ ਇਹਨਾਂ ਪ੍ਰਚਾਰਕਾਂ ਪਿੱਛੇ ਲੱਗ ਸਸ਼ਤਰਾਂ ਤੋਂ ਦੂਰੀ ਬਣਾ ਰਹੇ ਨੇਂ ਇਕ ਦਿਨ ਇਹ ਡੈਮੋਕਰੇਸੀ ਤੁਹਾਨੂੰ ਜਿਉਂਦੇ ਜੀ ਨਿ ਘ ਲ ਜਾਵੇਗੀ,,,,,


ਭਾਰਤ ਦੀ ਅਖੌਤੀ ਡੈਮੋਕਰੇਸੀ ਨੂੰ ਹਰ ਰੋਜ ਪ੍ਰਮੋਟ ਕਰਨ ਵਾਲੇ ਭਾਈ ਢਡਰੀਆਵਾਲੇ ਕੀ ਇਹ ਦਸ ਸਕਦੇ ਹਨ, ਕਿ ਕਿਹੜੀ ਡੈਮੋਕਰੇਸੀ ਕਹਿੰਦੀ ਹੈ ਘਟ ਗਿਣਤੀ ਕੌਮਾਂ ਤੇ ਜੁ ਲ ਮ ਕਰੋ ਅਤੇ ਜਦੋ ਸਰਕਾਰ ਤੇ ਸਿਸਟਮ ਬਹੁਗਿਣਤੀ ਨੂੰ ਖੁਸ਼ ਕਰਨ ਲਈ ਘਟ ਗਿਣਤੀ ਕੌਮਾਂ ਨੂੰ ਖ ਤ ਮ ਕਰਨ ਤੇ ਤੁਲ ਜਾਵੇ ਫੇਰ ਉਹਨਾਂ ਦਬੇ ਕੁਚਲੇ ਲੋਕਾਂ ਨੂੰ ਆਪਣੇ ਬਚਾ ਲਈ ਕੀ ਕਰਨਾਂ ਚਾਹੀਦਾ ?

ਕਿ ਇਹੋ ਜਿਹੀ ਡੈਮੋਕਰੇਸੀ ਚਾਹੁੰਦੇ ਹਨ ਢਡਰੀਆਵਾਲੇ? ਜਿਥੇ ਘਟ ਗਿਣਤੀ ਕੌਮਾਂ ਦਾ ਘਾਣ ਹੋਵੇ

Check Also

ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋ ਸ਼ੀ ਆਂ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤਾ ਤਲਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ …

%d bloggers like this: