Breaking News
Home / ਰਾਸ਼ਟਰੀ / 11ਵੀਂ ਪੜਦੀ ਕੁੜੀ ਦਾ ਭਰਾ ਵਲੋਂ ਅਣਖ ਦੀ ਖਾਤਿਰ ਕ ਤ ਲ

11ਵੀਂ ਪੜਦੀ ਕੁੜੀ ਦਾ ਭਰਾ ਵਲੋਂ ਅਣਖ ਦੀ ਖਾਤਿਰ ਕ ਤ ਲ

ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਵਿਚ ‘ਆ ਨ ਰ ਕਿ ਲਿੰ ਗ’ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੇ ਸਰਧਨਾ ਥਾਣਾ ਖੇਤਰ ਵਿਚ ਚਰੇਰੇ ਭਰਾ ਨੇ ਭੈਣ ਦੇ ਗੁ ਪ ਤ ਅੰ ਗ ਵਿਚ ਗੋ ਲੀ ਮਾ ਰ ਕੇ ਕ ਤ ਲ ਕਰ ਦਿੱਤਾ। ਲੜਕੀ ਕਿਸੇ ਦੇ ਨਾਲ ਫੋਨ ਉਤੇ ਗੱਲ ਕਰਦੀ ਸੀ, ਜਿਸ ਤੋਂ ਬਾਅਦ ਚਚੇਰੇ ਭਰਾ ਨੇ ਲੜਕੀ ਨੂੰ ਗੋ ਲੀ ਮਾਰ ਦਿੱਤੀ। ਇਸ ਮਾਮਲੇ ਨੂੰ ਤਿੰਨ ਘੰਟੇ ਤੱਕ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ।

ਵਾਰਦਾਤ ਦੇ ਪਿੱਛੇ ਦਾ ਕਾਰਨ ਪ੍ਰੇਮ ਸ ਬੰ ਧ ਦੱਸਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਲੜਕੀ ਦੇ ਪ੍ਰੇ ਮ ਸ ਬੰ ਧਾਂ ਤੋਂ ਨਾ ਰਾਜ਼ ਪਰਿਵਾਰ ਨੇ ਇਸ ਘ ਟ ਨਾ ਨੂੰ ਅੰ ਜਾ ਮ ਦਿੱਤਾ ਹੈ। ਪੁਲਿਸ (Police) ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫ ਤਾਰ ਕਰਕੇ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ। ਇਹ ਸ਼ ਰ ਮ ਨਾਕ ਮਾਮਲਾ ਮੇਰਠ ਦੇ ਥਾਣਾ ਸਰਧਨਾ ਖੇਤਰ ਦੇ ਗੜੀ ਪਿੰਡ ਦਾ ਹੈ, ਜਿੱਥੇ 11ਵੀਂ ਜਮਾਤ ਵਿਚ ਪੜ੍ਹਦੀ ਲੜਕੀ ਦਾ ਪ੍ ਰੇਮ ਸ ਬੰ ਧ ਪਰਿਵਾਰ ਨੂੰ ਪਸੰਦ ਨਹੀਂ ਆਇਆ। ਇਸ ਗੱਲੋਂ ਨਾਰਾ ਜ਼ ਚਚੇਰੇ ਭਰਾ ਨੇ ਲੜਕੀ ਦੇ ਗੁ ਪਤ ਅੰ ਗ ਵਿਚ ਗੋ ਲੀ ਮਾ ਰ ਕੇ ਕ ਤ ਲ ਕਰ ਦਿੱਤਾ।


ਐਤਵਾਰ ਸਵੇਰੇ ਜਦੋਂ ਮਾਮਲਾ ਸਾਹਮਣੇ ਆਇਆ ਤਾਂ ਪੁਲਿਸ ਮੌਕੇ ਉਤੇ ਪਹੁੰਚ ਗਈ। ਲਾ ਸ਼ ਨੂੰ ਪੁਲਿਸ ਨੇ ਕ ਬ ਜੇ ਵਿਚ ਲੈ ਕੇ ਪੋ ਸ ਟ ਮਾਰ ਟ ਮ ਲਈ ਭਿਜਵਾ ਦਿੱਤਾ। ਜਿਸ ਤੋਂ ਬਾਅਦ ਮੌਕੇ ਉਤੇ ਮੌਜੂਦ ਮ੍ਰਿਤਕਾ ਦੇ ਤਾਏ-ਤਾਈ ਅਤੇ ਭਰਾ ਨੂੰ ਹਿ ਰਾ ਸਤ ਵਿਚ ਲੈ ਲਿਆ ਹੈ। ਉੱਥੇ ਪੁਲਿਸ ਨੇ ਮ੍ਰਿਤਕਾ ਦੇ ਪ੍ ਰੇਮੀ ਨੂੰ ਵੀ ਪੁੱਛਗਿੱਛ ਲਈ ਹਿਰਾ ਸਤ ਵਿਚ ਰੱਖਿਆ ਹੈ।ਦੱਸ ਦਈਏ ਕਿ ਮੇਰਠ ਥਾਣਾ ਸਰਧਨਾ ਖੇਤਰ ਵਿਚ ਰਹਿਣ ਵਾਲੀ 11ਵੀਂ ਜਮਾਤ ਦੀ ਲੜਕੀ ਆਪਣੇ ਤਾਏ ਦੇ ਘਰ ਗਈ ਹੋਈ ਸੀ। ਜਿੱਥੇ ਉਸ ਦੇ ਪ੍ਰੇ ਮ ਸ ਬੰ ਧਾਂ ਨੂੰ ਲੈ ਕੇ ਪਰਿਵਾਰ ਵਾਲੇ ਗੁੱਸੇ ਵਿਚ ਆ ਗਏ ਅਤੇ ਫਿਰ ਲੜਕੀ ਨੂੰ ਮੌਤ ਦੇ ਘਾ ਟ ਉਤਾਰ ਦਿੱਤਾ।

ਐਸਪੀ ਦੇਹਾਤ ਅਵਿਨਾਸ਼ ਕੁਮਾਰ ਪਾਂਡੇ ਨੇ ਦੱਸਿਆ ਕਿ ਸੂਚਨਾ ਮਿਲੀ ਕਿ 19 ਸਾਲ ਦੀ ਇਕ ਲੜਕੀ ਨੂੰ ਗੋ ਲੀ ਲੱਗੀ ਹੈ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੂਚਨਾ ਤੋਂ ਬਾਅਦ ਮੌਕੇ ਉਤੇ ਪੁਲਿਸ ਅਧਿਕਾਰੀਆਂ ਨਾਲ ਫਾ ਰੈਂ ਸਿ ਕ ਟੀਮ ਵੀ ਪਹੁੰਚੀ, ਕਿਉਂਕਿ ਮਾਮਲਾ ਮਹਿਲਾ ਨਾਲ ਸਬੰਧਤ ਸੀ।ਸਾਰੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਕੀਤੀ ਗਈ। ਮੌਕੇ ਉਤੇ ਖੂ ਨ ਸਾਫ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੂੰ ਲੱਗਾ ਕਿ ਮਾਮਲਾ ਉਹ ਨਹੀਂ ਹੈ ਜੋ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਭਰਾ ਦੇ ਨਾਲ ਸ ਖ ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਸੱਚ ਦੱਸ ਦਿੱਤਾ। ਲੜਕੀ ਕਿਸੇ ਦੇ ਨਾਲ ਫੋਨ ਉਤੇ ਗੱਲ ਕਰਦੀ ਸੀ, ਜਿਸ ਤੋਂ ਬਾਅਦ ਚਚੇਰੇ ਭਰਾ ਨੇ ਲੜਕੀ ਨੂੰ ਗੋ ਲੀ ਮਾ ਰ ਦਿੱਤੀ। ਇਸ ਮਾਮਲੇ ਨੂੰ ਤਿੰਨ ਘੰਟੇ ਤੱਕ ਲੁ ਕਾ ਉ ਣ ਦੀ ਕੋਸ਼ਿਸ਼ ਕੀਤੀ ਗਈ।

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: