ਸੋਸ਼ਲ ਮੀਡੀਆ ‘ਤੇ ਇੱਕ ਧੜਾ ਜਾਮੀਆ ਮਿਲੀਆ ਇਸਲਾਮੀਆ ਦੀ ਲਾਇਬ੍ਰੇਰੀ ਵਿੱਚ ਪੁਲਿਸ ਦੇ ਡੰ ਡੇ ਮਾਰਨ ਵਾਲੇ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਇਹ ਸਵਾਲ ਚੁੱਕ ਰਿਹਾ ਹੈ।
16 ਫਰਵਰੀ ਨੂੰ ਅੱਧੀ ਰਾਤ ਵੇਲੇ ਜਾਮੀਆ ਕਾਰਡੀਨੇਸ਼ਨ ਕਮੇਟੀ ਨੇ 15 ਦਸੰਬਰ ਨੂੰ ਲਾਇਬ੍ਰੇਰੀ ਵਿੱਚ ਪੁਲਿਸ ਦੀ ਹਿੰਸਾ ਦਾ ਵੀਡੀਓ ਸਾਂਝਾ ਕੀਤਾ ਸੀ।ਇਹ ਵੀਡੀਓ ਪਹਿਲੀ ਮੰਜ਼ਿਲ ‘ਤੇ ਐੱਮਏ, ਐੱਮਫਿਲ ਸੈਕਸ਼ਨ ਦੇ ਰੀਡਿੰਗ ਹਾਲ ਦਾ ਹੈ। ਪਰ ਇਸ ਵੀਡੀਓ ਵਿੱਚ ਨੀਲੇ ਸਵੈਟਰ ਵਿੱਚ ਨਜ਼ਰ ਆ ਰਹੇ ਮੁੰਡੇ ਦੀ ਬਹੁਤ ਚਰਚਾ ਹੋ ਰਹੀ ਹੈ।ਕੁਝ ਲੋਕ ਇਸ ਮੁੰਡੇ ਨੂੰ ‘ਪੱ ਥ ਰ ਬਾ ਜ’ ਦੱਸ ਰਹੇ ਹਨ ਅਤੇ ਨਾਲ ਹੀ ਉਸ ਦੇ ਰਵੱਈਏ ‘ਤੇ ਸਵਾਲ ਚੁੱਕ ਰਹੇ ਹਨ।ਉਸ ਮੁੰਡੇ ਦੀ ਭਾਲ ਕੀਤੀ ਜੋ ਵੀਡੀਓ ਵਿੱਚ ਸਭ ਤੋਂ ਅੱਗੇ ਨਜ਼ਰ ਆ ਰਿਹਾ ਹੈ। ਕਈ ਲੋਕਾਂ ਨਾਲ ਸੰਪਰਕ ਕਰਨ ਤੋਂ ਬਾਅਦ ਅਸੀਂ ਉਸ ਮੁੰਡੇ ਤੱਕ ਪਹੁੰਚੇ।
ਇਸ ਸ਼ਖ਼ਸ ਦਾ ਨਾਮ ਸਲਮਾਨ ਹੈ। ਸਲਮਾਨ ਸਿਵਿਲ ਇੰਜੀਨੀਅਰਿੰਗ ਵਿੱਚ ਪੀਐੱਚਡੀ (ਪਹਿਲੇ ਸਾਲ) ਦਾ ਵਿਦਿਆਰਥੀ ਹੈ। ਇਸ ਤੋਂ ਪਹਿਲਾਂ ਉਸ ਨੇ ਜਾਮੀਆ ਤੋਂ ਹੀ ਐੱਮਟੈੱਕ ਕੀਤੀ ਹੈ।ਉਹ ਬਿਹਾਰ ਦੀ ਰਾਜਧਾਨੀ ਪਟਨਾ ਦਾ ਰਹਿਣ ਵਾਲਾ ਹੈ ਅਤੇ ਜਾਮੀਆ ਨਗਰ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦਾ ਹੈ।
There are videos which show students with stones & youth with bricks enter the library. What kind of 'peaceful students' do that? :@Shehzad_IND, Lawyer tells TIMES NOW over the multiple videos that have emerged from Jamia. pic.twitter.com/ubOvV6q0Hr
— TIMES NOW (@TimesNow) February 16, 2020
ਪਹਿਲਾਂ ਤਾਂ ਉਸ ਨੇ ਕਿਹਾ ਕਿ ਪੁਲਿਸ ਤੋਂ ਦੂਰ ਰਹਿਣਾ ਹੈ, ਪਰ ਜਿਵੇਂ-ਜਿਵੇਂ ਅਸੀਂ ਉਸ ‘ਤੇ ਲਗ ਰਹੇ ਇ ਲ ਜ਼ਾ ਮਾਂ ਬਾਰੇ ਪੁੱਛਿਆ ਤਾਂ ਉਹ ਸਿਲਸਿਲੇਵਾਰ ਜਵਾਬ ਦਿੰਦਾ ਗਿਆ।ਖ਼ੁਦ ਦੇ ਮੂੰਹ ਨੂੰ ਰੁਮਾਲ ਨਾਲ ਢਕਣ ‘ਤੇ ਉਹ ਕਹਿੰਦਾ ਹੈ, “ਦਰਅਸਲ, ਪੁਲਿਸ ਬਹੁਤ ਹੰ ਝੂ ਗੈਸ ਦੇ ਗੋਲੇ ਛੱਡ ਰਹੀ ਸੀ। ਮੈਂ ਲਾਇਬ੍ਰੇਰੀ ਆਇਆ ਤਾਂ ਕੁਝ ਬੱਚੇ ਬੇਚੈਨ ਇਧਰ-ਉੱਧਰ ਘੁੰਮ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਸਾਹ ਲੈਣ ਵਿੱਚ ਦਿੱ ਕ ਤ ਹੋ ਰਹੀ ਸੀ। ਪੁਲਿਸ ਲਗਾਤਾਰ ਹੰਝੂ ਗੈਸ ਛੱਡਦੀ ਜਾ ਰਹੀ ਸੀ, ਸਾਹ ਲੈਣਾ ਮੁਸ਼ਕਲ ਸੀ।”
Some media houses are claiming that few #Jamia students are carrying stones in the video, the students they are claiming to have stones is actually holding wallet and mobile phone.
Watch carefully at 1:53 sec. Wallet is
clearly visible.Watch it yourself pic.twitter.com/Jle81QogWD
— CAA / NRC Protest Info. (@NrcProtest) February 16, 2020
“ਅਜਿਹੀ ਗੱਲ ਹੈ ਤਾਂ ਪੁਲਿਸ ਨੇ ਵੀ ਵੀਡੀਓ ਵਿੱਚ ਆਪਣਾ ਮੂੰਹ ਢੱਕਿਆ ਹੋਇਆ ਹੈ, ਉਨ੍ਹਾਂ ਨੇ ਅਜਿਹਾ ਕਿਉਂ ਕੀਤਾ? ਵੀਡੀਓ ਵਿੱਚ ਅਜਿਹਾ ਤਾਂ ਹੈ ਨਹੀਂ ਕਿ ਬਸ ਮੈਂ ਹੀ ਮੂੰਹ-ਨੱਕ ਢ ਕਿਆ ਹੈ। ਮੇਰੇ ਵਾਂਗ ਹੀ ਪੁਲਿਸ ਵੀ ਆਪਣਾ ਚਿਹਰਾ ਢਕ ਕੇ ਸਾਨੂੰ ਕੁੱ ਟ ਰਹੀ ਸੀ।”ਪਰ ਮੈਨੂੰ ਬੜੀ ਆਸਾਨੀ ਨਾਲ ‘ਪੱ ਥ ਰ ਬਾ ਜ’ ਕਿਹਾ ਜਾ ਰਿਹਾ ਹੈ। ਸਾਡੀਆਂ ਅੱਖਾਂ ਅਤੇ ਸਕਿਨ ਹੰ ਝੂ ਗੈਸ ਕਾਰਨ ਜ ਲ ਰਹੀ ਸੀ।””ਦੇਖੋ, ਮੇਰੇ ਪਰਿਵਾਰ ਵਾਲੇ ਵੀਡੀਓ ਆਉਣ ਤੋਂ ਬਾਅਦ ਬਹੁਤ ਪਰੇਸ਼ਾਨ ਹਨ। ਉਹ ਸੋਚ ਰਹੇ ਹਨ ਕਿ ਕਿਤੇ ਮੈਨੂੰ ਕੁਝ ਨਾ ਹੋਵੇ। ਮੈਂ ਵੀ ਇਸ ‘ਤੇ ਕੁਝ ਬੋਲਣਾ ਨਹੀਂ ਚਾਹੁੰਦਾ ਸੀ ਪਰ ਹੁਣ ਮੈਨੂੰ ਹੀ ਟਾ ਰ ਗੇ ਟ ਕੀਤਾ ਜਾ ਰਿਹਾ ਹੈ।”
Lutyen Journalists WhatsApp group after Jamia Milia library video surfaced today :#JamiaViolence #ISupportDelhiPolice pic.twitter.com/LghoiNtg4o
— THE SKIN DOCTOR (@theskindoctor13) February 16, 2020
One more CCTV video from December 15, 2019, is released by Jamia Millia Islamia. It shows Delhi policemen allegedly attacking Jamia students in the library.
Many videos of cctv are still left to be released.pic.twitter.com/rZXKfGkRwL
— Uzair Hasan Rizvi (@RizviUzair) February 16, 2020