Breaking News
Home / ਰਾਸ਼ਟਰੀ / ਵੀਡੀਉ-ਸਿਧਾਰਥ ਸ਼ੁਕਲਾ ਨੇ ਜਿੱਤਿਆ ਬਿਗ ਬਾਸ

ਵੀਡੀਉ-ਸਿਧਾਰਥ ਸ਼ੁਕਲਾ ਨੇ ਜਿੱਤਿਆ ਬਿਗ ਬਾਸ

ਨਵੀਂ ਦਿੱਲੀ – ਟੀ. ਵੀ. ਦੇ ਮੰਨੇ-ਪ੍ਰਮੰਨੇ ਅਦਾਕਾਰ ਸਿਧਾਰਥ ਸ਼ੁਕਲਾ, ਮਸ਼ਹੂਰ ਰਿ ਆ ਲਿ ਟੀ ਸ਼ੋਅ ਬਿੱਗ ਬੌਸ-13 ਦੇ ਜੇਤੂ ਬਣ ਚੁੱਕੇ ਹਨ। 20 ਹਫਤਿਆਂ ਦੇ ਲੰਬੇ ਸਫਰ ਨੂੰ ਤੈਅ ਕਰਕੇ ਸਿਧਾਰਥ ਸ਼ੁਕਲਾ ਨੇ ਟੀ. ਵੀ. ਦੇ ਸਭ ਤੋਂ ਰਿਆਲਿਟੀ ਸ਼ੋਅ ਵਿਚ ਬਾ ਜ਼ੀ ਮਾਰੀ ਹੈ। ਉਨ੍ਹਾਂ ਨੇ ਆਸਿਮ ਰਿਆਜ਼ ਅਤੇ ਸ਼ਹਿਨਾਜ਼ ਗਿੱਲ ਨੂੰ ਇਸ ਸ਼ੋਅ ਦੇ ਆਖਰੀ ਪ ਡ਼ਾ ਅ ਵਿਚ ਮਾਤ ਦਿੱਤੀ।

ਸਾਲ 2019 ਵਿਚ 29 ਸਤੰਬਰ ਤੋਂ ਸ਼ੁਰੂ ਹੋਏ ਬਿੱਗ ਬੌਸ 13 (Bigg Boss 13) ਦਾ ਇਹ ਸਫਰ ਅੱਜ ਰੁੱਕ ਜਾਵੇਗਾ। ਘਰ ਵਿਚ ਹੁਣ ਸਿਰਫ 6 ਕੰਟੈਸਟੈਂਸ ਰਹਿ ਗਏ ਹਨ। ਸਿਧਾਰਥ ਸ਼ੁਕਲਾ, ਆਸਿਮ ਰਿਆਜ਼, ਪਾਰਸ ਛਾਬੜਾ, ਆਰਤੀ ਸਿੰਘ, ਸ਼ਹਿਨਾਜ਼ ਕੌਰ ਗਿੱਲ ਅਤੇ ਰਸ਼ਮੀ ਦੇਸਾਈ ।

ਆਸੀਮ ਨੂੰ ਜਿਆਦਾਤਰ ਜਿਮ ਵਿਚ ਸਮਾਂ ਬਿਤਾਉਂਦੇ ਦੇਖਿਆ ਗਿਆ, ਪਰ ਸ਼ੋਅ ਵਿਚ ਉਨ੍ਹਾਂ ਦਾ ਗੁੱ ਸਾ ਵੀ ਦੇਖਣ ਨੂੰ ਮਿਲਿਆ।

ਸਿਧਾਰਥ ਸ਼ੁਕਲਾ ਨਾਲ ਦੋਸਤੀ ਤੋਂ ਬਾਅਦ ਦੋਨਾਂ ਦੀ ਦੁਸ਼ਮਣੀ ਸ਼ੁਰੂ ਹੋ ਗਈ। ਕਈ ਵਾਰ ਦੋਨਾਂ ਦੇ ਵਿਚ ਝ ਗ ੜਾ ਵੀ ਹੋਇਆ, ਪਰ ਲੋਕਾਂ ਨੇ ਇਸ ਨੂੰ ਪਸੰਦ ਕੀਤਾ।ਆਸੀਮ ਨੂੰ ਸ਼ੋਅ ਦੀ ਸ਼ੁਰੂਆਤ ਵਿਚ ਅੰਡਰਡਾੱਗ ਮੰਨਿਆ ਗਿਆ। ਸ਼ੁਰੂਆਤ ਵਿਚ ਸਿਧਾਰਥ ਦੇ ਨਾਲ ਖੇਡਣ ਵਾਲੇ ਆਸੀਮ ਹੌਲੀ-ਹੌਲੀ ਖੇਡ ਵਿਚ ਖੁੱਲੇ।


Sidharth Shukla is the winner of Bigg Boss 13. The actor took home the winner’s trophy. After facing a roller-coaster ride of umpteen tasks, extreme challenges and staying away from all the luxuries for 140 days, Sidharth Shukla emerged as the winner of the Bigg Boss 13 finale, which aired on Colors on Saturday night. Paras Chhabra was the first of the six finalists to be eliminated while Aarti Singh was the second one to leave the house, followed by Rashami Desai. Shehnaz, Asim and Sidharth made it to the top three.

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: