Breaking News
Home / ਰਾਸ਼ਟਰੀ / ਵਾਇਰਲ ਵੀਡੀਉ- ਕਾਲਜ ‘ਚ ਕੁੜੀਆਂ ਨੂੰ ‘ਲਵ-ਮੈਰਿਜ’ ਨਾ ਕਰਵਾਉਣ ਦੀ ਚੁਕਾਈ ਸਹੁੰ

ਵਾਇਰਲ ਵੀਡੀਉ- ਕਾਲਜ ‘ਚ ਕੁੜੀਆਂ ਨੂੰ ‘ਲਵ-ਮੈਰਿਜ’ ਨਾ ਕਰਵਾਉਣ ਦੀ ਚੁਕਾਈ ਸਹੁੰ

ਵੈ ਲੇ ਨ ਟਾ ਈ ਨ ਦਾ ਮਤਲਬ ਹੈ ਜੋੜਿਆਂ ਲਈ ਰੁਮਾਂਸ ਦੇ ਜਸ਼ਨ ਦਾ ਤਿਓਹਾਰ। ਜਿਵੇਂ ਕਿ ਉਹ ਇੱਕ-ਦੂਜੇ ਨਾਲ ਮਿਲਦੇ ਹਨ, ਆਪਣੇ ਪਿਆਰ ਦਾ ਜਸ਼ਨ ਮਨਾਉਂਦੇ ਹਨ ਅਤੇ ਆਪਣੇ ਪਿਆਰ ਬਾਰੇ ਸਹੁੰ ਚੁੱਕਦੇ ਹਨ।
ਇਸ ਦੌਰਾਨ ਉਹ ਮੁਸ਼ਕਲਾਂ ਵੇਲੇ ਆਪਣੇ ਸਾਥੀ ਦਾ ਸਾਥ ਦੇਣ ਲਈ ਅਤੇ ਜ਼ਿੰਦਗੀ ਦੇ ਆ ਖ਼ ਰੀ ਸਾਹ ਤੱਕ ਇੱਕ-ਦੂਜੇ ਨੂੰ ਪਿਆਰ ਕਰਨ ਦੇ ਵਾਅਦੇ ਵੀ ਕਰਦੇ ਹਨ।

ਪਰ, ਇਸ ਵੈਲੇਨਟਾਈਨ ਵਾਲੇ ਦਿਨ ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ ਦੇ ਚਿੰ ਦੂ ਰ ਰੇਲਵੇ ਸ਼ਹਿਰ ਵਿੱਚ ਵਿਦਰਬਾ ਯੂਥ ਵੈਲਫੇਅਰ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਵੂ ਮੈ ਨ ਸ ਆ ਰ ਟ ਅਤੇ ਕਾ ਮ ਰ ਸ ਕਾਲਜ ਦੀਆਂ ਵਿਦਿਆਰਥਣਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਕਦੇ ਵੀ ਪ੍ਰੇ ਮ-ਸ ਬੰ ਧਾਂ ਵਿੱਚ ਨਹੀਂ ਪੈਣਗੀਆਂ।

“ਮੈਂ ਸਹੁੰ ਖਾਂਦੀ ਹਾਂ ਕਿ ਮੈਨੂੰ ਆਪਣੇ ਮਾਪਿਆਂ ‘ਤੇ ਪੂਰਾ ਵਿਸ਼ਵਾਸ਼ ਹੈ। ਇਸ ਲਈ ਆਲੇ-ਦੁਆਲੇ ਵਾਪਰੀਆਂ ਘਟਨਾਵਾਂ ਦੇ ਮੱਦੇਨਜ਼ਰ ਮੈਂ ਕਦੇ ਵੀ ਪ੍ਰੇ ਮ-ਸ ਬੰ ਧਾਂ ਵਿੱਚ ਨਹੀਂ ਪਵਾਂਗੀ ਅਤੇ ਨਾ ਹੀ ਕਦੇ ਪ੍ ਰੇਮ-ਵਿਆਹ ਕਰਾਵਾਂਗੀ।

“ਇਸ ਦੇ ਨਾਲ ਹੀ ਮੈਂ ਦਾਜ ਮੰਗਣ ਵਾਲੇ ਮਰਦ ਨਾਲ ਵੀ ਵਿਆਹ ਨਹੀਂ ਕਰਵਾਊਗੀ। ਜੇਕਰ ਮੌਜੂਦਾ ਹਾਲਾਤ ‘ਚ ਮੇਰਾ ਵਿਆਹ ਦਾਜ ਦੇ ਕੇ ਕੀਤਾ ਜਾਂਦਾ ਹੈ ਤਾਂ ਭਵਿੱਖ ਵਿੱਚ ਆਪਣੀ ਨਹੁੰ ਕੋਲੋਂ ਦਾਜ ਦੀ ਮੰਗ ਨਹੀਂ ਕਰਾਂਗੀ ਅਤੇ ਆਪਣੀ ਧੀ ਦੇ ਵਿਆਹ ‘ਤੇ ਵੀ ਦਾਜ ਨਹੀਂ ਦੇਵਾਂਗੀ।”

“ਮੈਂ ਇਹ ਸਹੁੰ ਤਾ ਕ ਤ ਵ ਰ ਭਾਰਤ ਅਤੇ ਸਸ਼ਕਤ ਸਮਾਜ ਦੇ ਉਦੇਸ਼ ਨਾਲ ਇੱਕ ਸਮਾਜਿਕ ਕਰਤਵ ਵਜੋਂ ਚੁੱਕ ਰਹੀ ਹਾਂ।”

ਪਰ ਸਹੁੰ ਦੀ ਸ਼ਬਦਾਵਲੀ ਅਸਲ ਵਿੱਚ ਇਹ ਸੁਝਾਉਂਦੀ ਹੈ ਕਿ ਵਿਦਿਆਰਥਣਾਂ ਪ੍ਰੇ ਮ-ਸ ਬੰ ਧਾਂ ਵਿੱਚ ਨਾ ਪੈਣ ਅਤੇ ਨਾ ਹੀ ਪ੍ਰੇ ਮ-ਵਿਆਹ ਕਰਵਾਉਣ।”ਲਵ-ਮੈਰਿਜ ਅਤੇ ਅਰੈਂ ਜਡ ਮੈ ਰਿ ਜ, ਦੋਵਾਂ ਵਿੱਚ ਹੀ ਦਿੱ ਕ ਤਾਂ ਆਉਂਦੀਆਂ ਹਨ। ਮਾਪਿਆਂ ਵੱਲੋਂ ਕੀਤੇ ਗਏ ਵਿਆਹ ਵੀ ਟੁੱ ਟ ਜਾਂਦੇ ਹਨ। ਇਸ ਲਈ ਕੁੜੀਆਂ ਨੂੰ ਜਾਗਰੂਕ ਹੋਣ ਦੀ ਲੋੜ ਹੈ। ਦਾਜ ਇੱਕ ਸਮਾਜਿਕ ਕ ਲੰ ਕ ਹੈ, ਇਸ ਲਈ ਉਨ੍ਹਾਂ ਨੇ ਸ ਹੁੰ ਚੁੱਕੀ ਹੈ ਕਿ ਉਹ ਉਸ ਨਾਲ ਵਿਆਹ ਨਹੀਂ ਕਰਵਾਉਣਗੀਆਂ ਜੋ ਦਾਜ ਦੀ ਮੰਗ ਕਰੇਗਾ।”

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: