Breaking News
Home / ਅੰਤਰ ਰਾਸ਼ਟਰੀ / ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋ ਲੀਆਂ ਮਾ ਰ ਕੇ ਹੱ ਤਿਆ

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਗੋ ਲੀਆਂ ਮਾ ਰ ਕੇ ਹੱ ਤਿਆ

ਬੀਤੇ ਹਫ਼ਤੇ ਲੈਂਗਲੀ ‘ਚ ਗੋ ਲ਼ੀ ਆਂ ਮਾਰ ਕੇ ਮਾ ਰੇ ਗਏ ਵਿਅਕਤੀ ਦੀ ਪਛਾਣ 42 ਸਾਲਾ ਰਵਿੰਦਰ ਸੰਧੂ (ਰਵੀ) ਵਜੋਂ ਕੀਤੀ ਗਈ ਹੈ।
ਵਾ ਰ ਦਾ ਤ ਮੌਕੇ ਉਸਦੇ ਦੋਵੇਂ ਬੱਚੇ ਕਾਰ ਵਿੱਚ ਹੀ ਸਨ, ਜਿਨ੍ਹਾਂ ਦੀ ਉਮਰ ਦਸ ਸਾਲ ਤੋਂ ਘੱਟ ਦੱਸੀ ਗਈ ਹੈ। ਉਹ ਆਪਣੇ ਬੱਚਿਆਂ ਨੂੰ ਲੈ ਕੇ ਇੱਕ ਪਾਰਟੀ ‘ਤੇ ਪੁੱਜਾ ਸੀ, ਜਿੱਥੇ ਅੰਦਰ ਉਸਦੇ ਰਿਸ਼ਤੇਦਾਰ ਤੇ ਦੋਸਤ ਵੀ ਮੌਜੂਦ ਸਨ।ਪੁਲਿਸ ਮੁਤਾਬਕ ਇਹ ਮਿੱਥ ਕੇ ਕੀਤਾ ਗਿਆ ਕ ਤ ਲ ਸੀ ਅਤੇ ਸੰਧੂ ਨੂੰ ਪੁਲਿਸ ਪਹਿਲਾਂ ਤੋਂ ਹੀ ਜਾਣਦੀ ਸੀ।

ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਲੈਂਗਲੀ ਵਿਖੇ ਅ ਣਪ ਛਾ ਤੇ ਵਿਅਕਤੀਆਂ ਨੇ ਪੰਜਾਬੀ ਨੌਜਵਾਨ ਰਵਿੰਦਰ ਸਿੰਘ ਸੰਧੂ ਦੀ ਗੋ ਲੀਆਂ ਮਾ ਰ ਕੇ ਹੱ ਤਿਆ ਕਰ ਦਿੱਤੀ | ਰਾਇਲ ਕੈਨੇਡੀਅਨ ਮਾਂਊਾਟਿਡ ਪੁਲਿਸ ਦੀ ਬੁਲਾਰਨ ਕਾਰਪੋਰੇਲ ਹੋਲੀ ਲਾਰਜੀ ਨੇ ਦੱ ਸਿਆ ਕਿ ਪੁਲਿਸ ਨੂੰ ਲੈਂਗਲੀ ਦੀ 200 ਸਟਰੀਟ ਅਤੇ 6300 ਬਲਾਕ ‘ਤੇ ਸਥਿਤ ਸ਼ੌਪਿੰਗ ਸੈਂਟਰ ਦੀ ਪਾਰਕਿੰਗ ਲਾਟ ਵਿਚ ਗੋ ਲੀ ਬਾ ਰੀ ਦੀ ਘ ਟ ਨਾ ਬਾਰੇ ਸੂਚਨਾ ਮਿਲੀ ਸੀ | ਪੁਲਿਸ ਨੇ ਤੁਰੰਤ ਮੌਕੇ ‘ਤੇ ਜਾ ਕੇ ਜਦੋਂ ਦੇਖਿਆ ਤਾਂ ਇਕ ਕਾਲੇ ਰੰਗ ਦੇ ਪਿੱਕਅਪ ਟਰੱਕ ਵਿਚ ਇਕ ਵਿਅਕਤੀ ਗੋ ਲੀ ਆਂ ਲੱਗਣ ਕਾਰਨ ਗੰ ਭੀ ਰ ਜ਼ ਖ਼ ਮੀ ਹਾਲਤ ਵਿਚ ਪਿਆ ਸੀ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਸਿਰ ਵਿਚ ਗੋ ਲੀ ਵੱਜਣ ਕਾਰਨ ਉਹ ਜ਼ ਖ਼ ਮਾਂ ਦੀ ਤਾਬ ਨਾ ਝੱਲਦਾ ਹੋਇਆ ਦ ਮ ਤੋ ੜ ਗਿਆ | ਪੁਲਿਸ ਰਵਿੰਦਰ ਸਿੰਘ ਸੰਧੂ ਦੇ ਕ ਤ ਲ ਦੀ ਜਾਂਚ ਕਰ ਰਹੀ ਹੈ |

Check Also

ਮੇਅਰ ਪਦ ਦੇ ਉਮੀਦਵਾਰ ਨੇ ਪਾਈ ਜਗਮੀਤ ਸਿੰਘ ਬਾਰੇ ਇਤਰਾਜ਼ ਯੋਗ ਪੋਸਟ, ਹੋ ਰਹੀ ਹੈ ਆਲੋਚਨਾ

ਸਸਕੈਚਵਨ ਕੈਨੇਡਾ: ਕੈਨੇਡਾ ਦੇ ਸੂਬੇ ਸਸਕੈਚਵਨ ਦੇ ਇੱਕ ਮੇਅਰ ਪਦ ਦੇ ਉਮੀਦਵਾਰ ਨੂੰ ਜਗਮੀਤ ਸਿੰਘ …

%d bloggers like this: