Breaking News
Home / ਰਾਸ਼ਟਰੀ / ਵੀਡੀਉ – ਰਵੀਸ਼ ਕੁਮਾਰ ਨੇ ਕੀਤਾ ਮੋਦੀ ਦੇ ਝੂਠ ਦਾ ਪ ਰ ਦਾ ਫਾ ਸ਼

ਵੀਡੀਉ – ਰਵੀਸ਼ ਕੁਮਾਰ ਨੇ ਕੀਤਾ ਮੋਦੀ ਦੇ ਝੂਠ ਦਾ ਪ ਰ ਦਾ ਫਾ ਸ਼

ਕ ਕਹਾਵਤ ਤਾਂ ਤੁਸੀਂ ਸੁਣੀ ਹੋਵੇਗੀ ਕਿ ਮੁਹੱਬਤ ਅਤੇ ਜੰ ਗ ਵਿਚ ਸਭ ਕੁੱਝ ਜਾਇਜ਼ ਹੁੰਦਾ ਹੈ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਾ ਤਾਂ ਕਿਸੇ ਨਾਲ ਮੁਹੱਬਤ ਹੋਈ ਹੈ ਅਤੇ ਨਾ ਹੀ ਦੇਸ਼ ਵਿਚ ਕੋਈ ਜੰ ਗ ਲੱਗੀ ਹੋਈ ਹੈ ਕਿ ਉਨ੍ਹਾਂ ਦੇ ਉਮਰ ਅਬਦੁੱਲਾ ‘ਤੇ ਦਿੱਤੇ ਗਏ ਇਕ ਝੂ ਠੇ ਬਿਆਨ ਨੂੰ ਸਹੀ ਠਹਿਰਾਇਆ ਜਾ ਸਕੇ।

ਜੋ ਪੀਐਮ ਮੋਦੀ ਵੱਲੋਂ ਇਕ ਫੇ ਕ ਨਿਊਜ਼ ਲਗਾਉਣ ਵਾਲੀ ਵੈਬਸਾਈਟ ਤੋਂ ਉਠਾ ਕੇ ਸੰਸਦ ਵਿਚ ਦਿੱਤਾ ਗਿਆ ਹੈ। ਇਹ ਬਹੁਤ ਸੀਰੀਅਸ ਮੁੱਦਾ ਏ ਕਿ ਪ੍ਰਧਾਨ ਮੰਤਰੀ ਦੇ ਭਾਸ਼ਣ ਵਿਚ ਫੇ ਕਿੰ ਗ ਨਿਊੁਜ਼ ਵੈਬਸਾਈਟ ਦੀ ਗੱਲ ਕਿਵੇਂ ਆ ਗਈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਮੋਦੀ ਵੱਲੋਂ ਦਿੱਤੇ ਗਏ ਇਸ ਬਿਆਨ ਨੂੰ 36 ਘੰਟੇ ਦਾ ਸਮਾਂ ਬੀਤ ਗਿਆ ਪਰ ਅਜੇ ਤਕ ਪ੍ਰਧਾਨ ਮੰਤਰੀ ਨੇ ਅਪਣੇ ਉਸ ਬਿਆਨ ਵਿਚ ਸੋਧ ਨਹੀਂ ਕੀਤੀ ਜੋ ਉਮਰ ਅਬਦੁੱਲਾ ਨੇ ਕਦੇ ਦਿੱਤਾ ਹੀ ਨਹੀਂ ਸੀ।

ਦਰਅਸਲ ਉਮਰ ਦੇ ਜਿਸ ਬਿਆਨ ਦਾ ਜ਼ਿਕਰ ਪੀਐਮ ਵੱਲੋਂ ਕੀਤਾ ਗਿਆ, ਉਹ 6 ਸਾਲਾ ਪੁਰਾਣਾ ਹੈ ਅਤੇ ਹਾਸਾ ਮਜ਼ਾਕ ਕਰਨ ਵਾਲੀ ਵੈਬਸਾਈਟ ਫੇ ਕਿੰ ਗ ਨਿਊਜ਼ ਤੋਂ ਲਿਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਅਭਿਭਾਸ਼ਣ ‘ਤੇ ਜਵਾਬ ਦਿੰਦੇ ਹੋਏ ਮਹਿਬੂਬਾ ਮੁਫ਼ਤੀ, ਉਮਰ ਅਬਦੁੱਲਾ ਅਤੇ ਫਾਰੂਕ ਅਬਦੁੱਲਾ ਦੀ ਗ੍ਰਿ ਫ਼ ਤਾ ਰੀ ਦੇ ਕਾਰਨਾਂ ਦਾ ਜ਼ਿਕਰ ਕੀਤਾ।

ਸਭ ਤੋਂ ਪਹਿਲਾਂ ਆਲਟ ਨਿਊਜ਼ ਨੇ ਪੀਐਮ ਮੋਦੀ ਦੇ ਇਸ ਬਿਆਨ ਸੱਚ ਸਾਹਮਣੇ ਲਿਆਂਦਾ। ਆਲਟ ਨਿਊਜ਼ ਮੁਤਾਬਕ ਉਮਰ ਅਬਦੁੱਲਾ ਨੇ ਤਾਂ ਕਦੇ ਅਜਿਹਾ ਬਿਆਨ ਹੀ ਨਹੀਂ ਦਿੱਤਾ, ਜਿਸ ਦਾ ਜ਼ਿਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪਣੇ ਇਸ ਬਿਆਨ ਵਿਚ ਕਰ ਰਹੇ ਹਨ। ਆਲਟ ਨਿਊਜ਼ ਮੁਤਾਬਕ ਇਹ ਬਿਆਨ ਫੇਕਿੰਗ ਨਿਊਜ਼ ਦੀ ਵੈਬਸਾਈਟ ‘ਤੇ 28 ਮਈ 2014 ਨੂੰ ਛਪਿਆ ਸੀ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: