Breaking News
Home / ਅੰਤਰ ਰਾਸ਼ਟਰੀ / ਵੀਡੀਉ-ਇਸ ਤਰ੍ਹਾਂ ਸਾਨੀਆ ਮਿਰਜ਼ਾ ਨੇ ਘੱਟ ਕੀਤਾ ਭਾਰ ਹੋਈ 89 ਕਿੱਲੋ ਤੋਂ 63 ਕਿਲੋਗ੍ਰਾਮ

ਵੀਡੀਉ-ਇਸ ਤਰ੍ਹਾਂ ਸਾਨੀਆ ਮਿਰਜ਼ਾ ਨੇ ਘੱਟ ਕੀਤਾ ਭਾਰ ਹੋਈ 89 ਕਿੱਲੋ ਤੋਂ 63 ਕਿਲੋਗ੍ਰਾਮ

ਨਵੀਂ ਦਿੱਲੀ: ਸਾਨੀਆ ਮਿਰਜ਼ਾ ਹਾਲ ਹੀ ਵਿੱਚ ਦੋ ਸਾਲਾਂ ਬਾਅਦ ਟੈਨਿਸ ਕੋਰਟ ਵਿੱਚ ਪਰਤੀ।

ਬੇਟੇ ਇਜ਼ਹਾਨ ਮਿਰਜ਼ਾ ਮਲਿਕ ਦੇ ਪੈਦਾ ਹੋਣ ਤੋਂ ਬਾਅਦ ਉਸ ਨੇ ਹਮੇਸ਼ਾ ਖੁੱਲ੍ਹ ਕੇ ਜ਼ਿਕਰ ਕੀਤਾ ਹੈ ਕਿ ਕਿਵੇਂ ਉਸਨੇ ਗਰਭ ਅਵਸਥਾ ਦੌਰਾਨ ਆਪਣਾ ਭਾਰ ਘੱਟ ਕੀਤਾ ਹੈ। ਉਸਨੇ ਕਈ ਵਾਰ ਜਿੰਮ ਵਿੱਚ ਪਸੀਨਾ ਵਹਾਉਂਦੇ ਵੀਡੀਓਜ਼ ਅਤੇ ਫੋਟੋਆਂ ਸਾਂਝੀਆਂ ਕੀਤੀਆਂ ਹਨ।

ਹੁਣ ਜਦੋਂ ਸਾਨੀਆ ਟੈਨਿਸ ਕੋਰਟ ‘ਚ ਵਾਪਸ ਆਈ ਹੈ ਅਤੇ ਪਹਿਲਾਂ ਦੀ ਤਰ੍ਹਾਂ ਆਪਣੇ ਆਪ ਨੂੰ ਤੰਦਰੁਸਤ ਮਹਿਸੂਸ ਕਰਦੀ ਹੈ। ਉਸਨੇ ਹਾਲ ਹੀ ‘ਚ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ‘ਚ ਬੱਚੇ ਨੂੰ ਜਨਮ ਦੇਣ ਤੋਂ ਬਾਅਦ 89 ਕਿਲੋ ਦੀ ਸਾਨੀਆ ਅਤੇ ਵਰਕਆਊਟ ਕਰ ਪਸੀਨਾ ਵਹਾਉਣ ਤੋਂ ਬਾਅਦ 63 ਕਿਲੋ ਦੀ ਸਾਨੀਆ ਦੀ ਫੋਟੋ ਹੈ।

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ 33 ਸਾਲਾਂ ਸਾਨੀਆ ਮਿਰਜ਼ਾ ਨੇ ਲਿਖਿਆ, “89 ਕਿੱਲੋ ਬਨਾਮ 63 ਕਿਲੋ। ਸਾਡਾ ਸਾਰਿਆਂ ਦਾ ਇੱਕ ਉਦੇਸ਼ ਹੈ। ਹਰ ਦਿਨ ਦਾ ਅਤੇ ਆਉਣ ਵਾਲਾ ਕੱਲ੍ਹ ਦਾ ਮਕਸਦ ਹੁੰਦਾ ਹੈ। ਤੁਹਾਡੇ ਸਾਰਿਆਂ ਨੂੰ ਉਨ੍ਹਾਂ ‘ਤੇ ਮਾਣ ਕਰਨਾ ਚਾਹੁੰਦੇ ਹੈ।”

ਦੱਸ ਦੇਈਏ ਕਿ ਸਾਨੀਆ ਮਿਰਜ਼ਾ ਨੇ ਹਾਲ ਹੀ ‘ਚ ਟੈਨਿਸ ਕੋਰਟ ‘ਚ ਵਾਪਸੀ ਤੋਂ ਬਾਅਦ ਆਪਣਾ 42ਵਾਂ ਖਿਤਾਬ ਜਿੱਤਿਆ ਹੈ

Check Also

ਆਸਟ੍ਰੇਲੀਆ ‘ਚ 1300 ਭਾਰਤੀਆਂ ਨੂੰ ਜੁ ਰ ਮਾ ਨੇ – ਜਾਣੋ ਕਾਰਨ

ਮੈਲਬੌਰਨ, 12 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ‘ਚ ਪਿਛਲੇ ਵਿੱਤੀ ਵਰ੍ਹੇ ਦੌਰਾਨ ਸ ਖ਼ ਤ ਬਾਇਓਸਕਿਉਰਿਟੀ …

%d bloggers like this: