Breaking News
Home / ਪੰਥਕ ਖਬਰਾਂ / ਇਹ ਵੀਡੀਉ ਦੇਖੋ- ਇਸ ਬਾਬੇ ਨੇ ਕੀਤਾ ਢੱਡਰੀਆਂਵਾਲੇ ਨੂੰ ਚੈ ਲੰ ਜ- ਕਰੋ ਚੈ ਲੰ ਜ ਕਬੂਲ ਫਿਰ

ਇਹ ਵੀਡੀਉ ਦੇਖੋ- ਇਸ ਬਾਬੇ ਨੇ ਕੀਤਾ ਢੱਡਰੀਆਂਵਾਲੇ ਨੂੰ ਚੈ ਲੰ ਜ- ਕਰੋ ਚੈ ਲੰ ਜ ਕਬੂਲ ਫਿਰਰਾਜੀਵ ਗਾਂਧੀ ਦਾ ਜੁੱਤੀਚੱਟ ਗੁਰਸਿਮਰਨ ਮੰਡ ਅਤੇ ਢੱਡਰੀਆਂਵਾਲਾ ਇਕੋ ਵਰਤਾਰੇ ਦੀਆਂ ਦੋ ਕੜੀਆਂ ਹਨ…

ਅੱਜਕੱਲ੍ਹ ਜੋ ਸਿੱਖ ਪੰਥ ‘ਤੇ ਸਿਧਾਂਤਕ ਅਤੇ ਇਤਿਹਾਸਕ ਹਮਲੇ ਹੋ ਰਹੇ ਹਨ, ਇਹ ਕੋਈ ਸਹਿਜ ਵਰਤਾਰਾ ਨਹੀਂ ਹੈ। ਇਹ ਇਕ ਦੂਰਰਸੀ ਨੀਤੀ ਦਾ ਸਿੱਟਾ ਹੈ। ਭਾਰਤ ਦੀ ਆਜ਼ਾਦੀ ਵਿਚ ਸਿੱਖਾਂ ਦੀਆਂ 90 ਫੀਸਦੀ ਕੁਰਬਾਨੀਆਂ, ਆਜ਼ਾਦੀ ਤੋਂ ਪਹਿਲਾਂ ਹਿੰਦੂ ਆਗੂਆਂ ਨਹਿਰੂ-ਗਾਂਧੀ ਵਲੋਂ ਸਿੱਖਾਂ ਨਾਲ ਆਜ਼ਾਦ ਭਾਰਤ ਅੰਦਰ ਖ਼ੁਦਮੁਖਤਿਆਰੀ ਦੇਣ ਦੇ ਲੰਬੇ-ਚੌੜੇ ਵਾਅਦੇ ਕਰਨੇ, ਆਜ਼ਾਦੀ ਤੋਂ ਬਾਅਦ ‘ਸਮਾਂ ਬਦਲ ਗਿਆ’ ਆਖ ਕੇ ਵਾਅਦਿਆਂ ਤੋਂ ਮੁਕਰਨਾ, ਸਿੱਖਾਂ ਨੂੰ ਜ਼ ਰਾ ਇ ਮ ਪੇ ਸ਼ਾ ਫਿ ਰ ਕਾ ਕਰਾਰ ਦੇਣ ਦੇ ਸਰਕਾਰੀ ਨੋਟੀਫਿਕੇਸ਼ਨ ਜਾਰੀ ਕਰਨੇ, ਭਾਰਤ ਦੇ ਬਾਕੀ ਸੂਬਿਆਂ ਦੇ ਭਾਸ਼ਾਈ ਆਧਾਰ ‘ਤੇ ਪੁਨਰਗਠਨ ਵੇਲੇ ਪੰਜਾਬ ਨੂੰ ਅਣਦੇਖਿਆ ਕਰਨਾ, ਸਿੱਖਾਂ ਵਲੋਂ ਭਾਸ਼ਾਈ ਆਧਾਰ ‘ਤੇ ਪੰਜਾਬੀ ਸੂਬੇ ਦੇ ਗਠਨ ਅਤੇ ਹੋਰ ਹੱਕਾਂ ਦੀ ਪ੍ਰਾਪਤੀ ਲਈ ਮੋਰਚਾ ਵਿੱਢਣ ‘ਤੇ 1955 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਪੁਲਿਸ ਦਾ ਹ ਮ ਲਾ ਕਰਨਾ, ਪੰਜਾਬ ‘ਚ ਖੱਬੇ ਪੱਖੀ ਲਹਿਰ ਦੌਰਾਨ ਕਾਮਰੇਡਾਂ ਵਲੋੰ ਸ੍ਰੀ ਹਰਿਮੰਦਰ ਸਾਹਿਬ ਨੂੰ ਇਕ ਆਮ ਇਮਾਰਤ ਕਹਿਣਾ ਤੇ ਪਵਿੱਤਰ ਸਰੋਵਰ ਵਿਚ ਝੋਨਾ ਲਾਉਣ ਦੀਆਂ ਗੱਲਾਂ ਕਰਕੇ ਸਿੱਖਾਂ ਦੀ ਅਣਖ ਨੂੰ ਵੰਗਾਰਨਾ, ਪੰਜਾਬ ਸਮੱਸਿਆਵਾਂ ਦੇ ਹੱਲ ਲਈ ਲੱਗੇ ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ ਭਾਰਤ ਦੇ ਲੋਕਤੰਤਰ ਦੁਆਰਾ ਬਹੁਮਤ ਨਾਲ ਜਿਤਾਈ ਇੰਦਰਾ ਗਾਂਧੀ ਵਲੋੰ ਜੂਨ 1984 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਢਾਹੁਣਾ ਤੇ ਸ੍ਰੀ ਦਰਬਾਰ ਸਾਹਿਬ ਦੀ ਪਵਿੱਤਰ ਇਮਾਰਤ ਤੇ ਗੋ ਲੀਆਂ ਚਲਾਉਣੀ, ਉਲਟਾ ਇਸ ਹ ਮ ਲੇ ਲਈ ਸਿੱਖਾਂ ਨੂੰ ਕਸੂਰਵਾਰ ਦੱਸਦਿਆਂ ਦਲੀਲ ਦੇਣੀ ਕਿ ਸਿੱਖ ਹ ਥਿ ਆ ਰ ਲੈ ਕੇ ਸ੍ਰੀ ਦਰਬਾਰ ਸਾਹਿਬ ਅੰਦਰ ਮੋਰਚੇ ਲਾਈ ਬੈਠੇ ਸਨ ਤਾਂ ਕਰਕੇ ਉਨ੍ਹਾਂ ਅੱ ਤ ਵਾ ਦੀ ਆਂ ਨੂੰ ਖ਼ ਤ ਮ ਕਰਨ ਲਈ ਦੇਸ਼ ਦੇ ਹਿਤ ਵਿਚ ਇਹ ਹ ਮ ਲਾ ਕਰਨਾ ਪਿਆ, ਸ੍ਰੀ ਦਰਬਾਰ ਸਾਹਿਬ ‘ਤੇ ਹ ਮ ਲੇ ਕਾਰਨ ਜ਼ਖ਼ਮੀ ਹੋਈ ਸਿੱਖ ਅਣਖ ਵਲੋਂ ਇੰਦਰਾ ਗਾਂਧੀ ਦਾ ਕ ਤ ਲ ਕਰਨਾ ਅਤੇ ਪ੍ਰਤੀਕਰਮ ਵਿਚ ਕਾਂਗਰਸ ਵਲੋਂ ਸਿੱਖਾਂ ਦਾ ਕ ਤ ਲੇ ਆ ਮ ਕਰਵਾਉਣਾ ਤੇ ਇਸ ਕ ਤ ਲੇ ਆ ਮ ਲਈ ਵੀ ਸਿੱਖਾਂ ਨੂੰ ਹੀ ਦੋ ਸ਼ੀ ਕਰਾਰ ਦੇਣਾ, ਬੇਅੰਤ ਸਿੰਘ-ਕੇਪੀਐਸ ਗਿੱਲ ਦੀ ਜੋੜੀ ਵਲੋਂ ਜ਼ਕਰੀਏ ਖਾਂ ਨੂੰ ਮਾਤ ਦਿੰਦਿਆਂ ਸਿੱਖਾਂ ‘ਤੇ ਜ਼ੁ ਲ ਮੋ-ਤ ਸ਼ੱ ਦਦ ਦੀ ਹਨੇਰੀ ਝੁਲਾਉਣੀ ਇਤਿਆਦਿ ਇਤਿਹਾਸਕ ਵਰਤਾਰਿਆਂ ਦੀ ਅੱਜ ਰਣਜੀਤ ਸਿੰਘ ਢੱਡਰੀਆਂਵਾਲੇ ਵਲੋਂ ਸ੍ਰੀ ਦਰਬਾਰ ਸਾਹਿਬ ਨੂੰ ਆਮ ਇਮਾਰਤ ਕਹਿਣ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਇਕ ਇਮਾਰਤ ਕਹਿਣ, ਪਵਿੱਤਰ ਸਰੋਵਰ ਨੂੰ ਆਮ ਪਾਣੀ ਕਹਿਣ, ਸਿੱਖਾਂ ਨੂੰ ਹ ਥਿ ਆ ਰਾਂ ਨਹੀਂ ਵਿਚਾਰਾਂ ਦਾ ਯੁੱਗ ਹੋਣ ਦੀਆਂ ਨਸੀਹਤਾਂ ਦੇਣੀਆਂ, ਸਿੱਖ ਸੰ ਘ ਰ ਸ਼ ਦੇ ਸ਼ਹੀਦਾਂ ਦੀ ਅਜ਼ਮਤ ਨੂੰ ਠੇ ਸ ਪਹੁੰਚਾਉਣੀ ਤੇ ਦਰਸ਼ਨ ਦਾਸ ਤੇ ਗੁਰਬਚਨ ਨ ਕ ਲੀ ਨਿਰੰਕਾਰੀ ਨੂੰ ਸੋ ਧ ਣ ਦੀ ਸਿੱਖਾਂ ਦੀ ਕਾਰਵਾਈ ਨੂੰ ਗ਼ ਲ ਤ ਕਰਾਰ ਦੇਣਾ ਤੇ ਦੂਜੇ ਪਾਸੇ ਗੁਰਸਿਮਰਨ ਮੰਡ ਵਲੋਂ ਸਿੱਖ ਸ਼ਹੀਦਾਂ ਨੂੰ ਸਿੱਖ ਪੰਥ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਨਮਾਨ ਦੇਣ ਦੀ ਪਰੰਪਰਾ ਦਾ ਵਿ ਰੋ ਧ ਕਰਨਾ ਤੇ ਸਿੱਖਾਂ ਦੇ ਕਾ ਤ ਲਾਂ ਦੇ ਬੁੱਤਾਂ ਨੂੰ ਆਪਣੀ ਪੱਗ ਨਾਲ ਝਾੜਨਾ ਆਦਿ ਘਟਨਾਵਾਂ ਇਕ ਦੂਜੇ ਨਾਲ ਡੂੰਘਾ ਸਬੰਧ ਰੱਖਦੀਆਂ ਹਨ। ਗੁਰਸਿਮਰਨ ਮੰਡ ਕਿਸ ਮਾਨਸਿਕਤਾ ਦਾ ਕੀੜਾ ਹੈ? ਢੱਡਰੀਆਂਵਾਲਾ ਕਿਸ ਮੰਤਵ ਵੱਲ ਵੱਧ ਰਿਹਾ ਹੈ? ਢੱਡਰੀਆਂਵਾਲੇ ਨੂੰ ਕਿਸ ਦੀ ਸ਼ਹਿ ਹੈ? ਉਸ ਦਾ ਮਾਸਟਰ ਮਾਈਂਡ ਕੌਣ ਹੈ? ਅਤੇ ਢੱਡਰੀਆਂਵਾਲੇ ਦੇ ਸਿੱਖ ਪੰਥ ਨਾਲ ਪਾਏ ਹੋਏ ਕ ਲੇ ਸ਼ ਤੋਂ ਦੁਖੀ ਹਰ ਸੱਚੇ ਤੇ ਸੁੱਚੇ ਸਿੱਖ ਦੇ ਹਿਰਦੇ ਵਿਚ ਜੋ ਸਵਾਲ ਉੱਠਦੇ ਹਨ, ਜਲਦ ਹੀ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ, ਘੁੰਡੀਆਂ ਅਤੇ ਪਰਦੇ ਪਿਛਲੇ ਸੱਚ ਨੂੰ ਅਤੇ ਢੱਡਰੀਆਂਵਾਲੇ ਵਲੋਂ ਸਿੱਖ ਪੰਥ ਦੇ ਬੁਨਿਆਦੀ ਸਿਧਾਂਤਾਂ, ਗੁਰਬਾਣੀ, ਗੁਰ-ਇਤਿਹਾਸ, ਗੁਰਧਾਮਾਂ ਅਤੇ ਪਰੰਪਰਾਵਾਂ ਵਿਰੁੱਧ ਉਗਲੇ ਜਾ ਰਹੇ ਜ਼ ਹਿ ਰ ਨੂੰ ਕਿਵੇਂ ਰੋਕਿਆ ਜਾਵੇ, ਇਸ ਮਸਲੇ ਦਾ ਪੰਥ ਕੋਲ ਕੀ ਹੱਲ ਹੋਣਾ ਚਾਹੀਦਾ ਹੈ, ਇਨ੍ਹਾਂ ਸਾਰੇ ਪਹਿਲੂਆਂ ਬਾਰੇ ਆਪਣੀ ਲਿਖਤ ਰਾਹੀਂ ਵਿਸਥਾਰਤ ਵਿਚਾਰਾਂ ਦੀ ਸਾਂਝ ਪਾਠਕਾਂ ਦੇ ਸਨਮੁਖ ਲੈ ਕੇ ਹਾਜ਼ਰ ਹੋਵਾਂਗਾ।
-ਤਲਵਿੰਦਰ ਸਿੰਘ ਬੁੱਟਰ (ਪੱਤਰਕਾਰ)

Check Also

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼, ਪਾਕਿ ਗੁਰਦੁਆਰਾ …

%d bloggers like this: