Breaking News
Home / ਪੰਥਕ ਖਬਰਾਂ / ਵੀਡੀਉ-ਸਰਕਾਰੀ ਰਿਕਾਰਡ ਨੇ 34 ਸਾਲਾਂ ਬਾਅਦ ਫਿਰ ਤੋਂ ਸਿੱਖਾਂ ਦੇ ਜ਼ ਖ ਮਾਂ ਤੇ ਛਿ ੜ ਕਿਆ ਲੂ ਣ

ਵੀਡੀਉ-ਸਰਕਾਰੀ ਰਿਕਾਰਡ ਨੇ 34 ਸਾਲਾਂ ਬਾਅਦ ਫਿਰ ਤੋਂ ਸਿੱਖਾਂ ਦੇ ਜ਼ ਖ ਮਾਂ ਤੇ ਛਿ ੜ ਕਿਆ ਲੂ ਣ

ਸਾਕਾ ਨਕੋਦਰ 1986 ਨੂੰ ਵਾਪਰਿਆਂ 34 ਸਾਲ ਬੀਤ ਚੁੱਕੇ ਹਨ ਪਰ ਸ਼ ਹੀ ਦਾਂ ਦੇ ਪਰਿਵਾਰਾਂ ਹਾਲੀ ਵੀ ਸ਼ ਹੀ ਦਾਂ ਦੀ ਯਾਦ ਅਤੇ ਇਨਸਾਫ ਲਈ ਸੰ ਘ ਰ ਸ਼ ਦਾ ਸਿਰੜ ਸੰਭਾਲਿਆ ਹੋਇਆ ਹੈ।4 ਫਰਵਰੀ 1986 ਨੂੰ ਵਾਪਰੇ ਇਸ ਸਾਕੇ ਦੀ ਵਰ੍ਹੇਗੰਢ ਮੌਕੇ ਮੰਗਲਵਾਰ (4 ਫਰਵਰੀ) ਨੂੰ ਸ਼ਹੀਦਾਂ ਦੇ ਪਰਿਵਾਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸਾ ਕਾ ਨਕੋਦਰ ਦੇ ਇਨਸਾਫ ਦਾ ਉਸਦਾ ਵਾਅਦਾ ਚੇਤੇ ਕਰਵਾਇਆ।
ਸ਼ ਹੀ ਦਾਂ ਦੇ ਪਰਿਵਾਰਕ ਜੀਆਂ ਨੇ ਜਲੰਧਰ ਪ੍ਰੈਸ ਕਲੱਬ ਵਿਖੇ ਪ੍ਰੈਸ ਕਾਨਫਰੰਸ ਕੀਤੀ ਜਿਸ ਵਿਚ ਮਨੁੱਖੀ ਹੱਕਾਂ ਦੀਆਂ ਜਥੇਬੰਦੀਆਂ ਅਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਵੀ ਸ਼ਾਮਿਲ ਹੋਏ।

ਸਾਕਾ ਨਕੋਦਰ 1986 ਦੇ ਦੋ ਸ਼ੀ ਅਫਸਰਾਂ ਅਤੇ ਪੁਲਿਸ ਵਾਲਿਆਂ ਵਿ ਰੁ ਧ ਕਾਰਵਾਈ ਦੀ ਮੰਗ ਕਰਦਿਆਂ ਅੱਜ ਪੰਜਾਬ ਦੇ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਵਿਖਾਵੇ ਹੋਏ।ਇਹ ਵਿਖਾਵੇ ਸੱਥ ਅਤੇ ਸਿੱਖ ਯੂਥ ਆਫ ਪੰਜਾਬ ਨਾਮੀ ਜਥੇਬੰਦੀਆਂ ਦੇ ਸੱਦੇ ਉੱਤੇ ਕੀਤੇ ਗਏ।ਲਾਇਲਪੁਰ ਖਾਲਸਾ ਕਾਲਜ ਜਲੰਧਰ, ਪੰਜਾਬੀ ਯੂਨੀਵਰਿਸਟੀ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਏ ਇਨਸਾਫ ਲਈ ਵਿਖਾਵੇ।
ਇਜਹਾਰ ਆਲਮ ਅਤੇ ਦਰਬਾਰਾ ਸਿੰਘ ਗੁਰੂ ਸਮੇਤ ਸਾ ਕੇ ਲਈ ਜਿੰਮੇਵਾਰ ਦੋ ਸ਼ੀ ਆਂ ਨੂੰ ਸ ਜਾ ਦੇਣ ਦੀ ਮੰਗ ਕੀਤੀ।ਸਾ ਕਾ ਨਕੋਦਰ ਵੇਲੇ ਇਜਹਾਰ ਆਲਮ ਜਿਲ੍ਹਾ ਪੁਲਿਸ ਮੁਖੀ ਸੀ ਅਤੇ ਦਰਬਾਰਾ ਸਿੰਘ ਗੁਰੂ ਸਿਵਲ ਪ੍ਰਸਾਸਨ ਵਿਚ ਉੱਚ ਅਫਸਰ ਸੀ ਅਤੇ ਇਹਨਾਂ ਦੋਵਾਂ ਨੂੰ ਸਾ ਕੇ ਮੰਨਿਆ ਜਾਂਦਾ ਹੈ ਪਰ ਇਹ ਅਜੇ ਤੱਕ ਕਾਰਵਾਈ ਤੋਂ ਬਚਦੇ ਆ ਰਹੇ ਹਨ।ਸਿੱਖ ਯੂਥ ਆਫ ਪੰਜਾਬ ਨੇ ਲਾਇਲਪੁਰ ਖਾਲਸਾ ਕਾਲਜ ਕੋਲੋਂ ਮੰਗ ਕੀਤੀ ਹੈ ਕਿ ਸਾ ਕਾ ਨਕੋਦਰ ਦੇ ਸ਼ ਹੀ ਦਾਂ ਦੇ ਨਾਂ ’ਤੇ ਰੱਖੇ ਕਾਲਜ ਦੀਆਂ ਇਮਾਰਤਾਂ ਦੇ ਨਾਂ ਮੁੜ-ਬਹਾਲ ਹੋਣ।ਸਾ ਕਾ ਨਕੋਦਰ ਦੌਰਾਨ ਪੁਲਿਸ ਵੱਲੋਂ ਸ਼ ਹੀ ਦ ਕੀਤੇ ਚਾਰ ਨੌਜਵਾਨਾਂ ਵਿਚੋਂ 2 ਨੌਜਵਾਨ ਲਾਇਲਪੁਰ ਖਾਲਸਾ ਕਾਲਜ ਦੇ ਵਿਦਿਆਰਥੀ ਸਨ।ਸਾ ਕੇ ਤੋਂ ਬਾਅਦ ਸ਼ ਹੀ ਦ ਭਾਈ ਹਰਮਿੰਦਰ ਸਿੰਘ ਦੇ ਨਾਂ ਉੱਤੇ ਲਾਇਲਪੁਰ ਖਾਲਸਾ ਕਾਲਜ ਦੇ ਸਾਇੰਸ ਬਲਾਕ ਦਾ ਨਾ ਰੱਖਿਆ ਗਿਆ ਸੀ, ਅਤੇ ਸ਼ਹੀਦ ਭਾਈ ਬਲਧੀਰ ਸਿੰਘ ਦੇ ਨਾਂ ਉੱਤੇ ਆਰਟਸ ਬਲਾਕ ਦਾ ਨਾਂ ਰੱਖਿਆ ਗਿਆ ਸੀ ਜੋ ਕਿ 1990ਵਿਆਂ ਦੌਰਾਨ ਹਟਾ ਦਿੱਤਾ ਗਿਆ ਸੀ।ਸਿੱਖ ਯੂਥ ਆਫ ਪੰਜਾਬ ਨੇ ਕਾਲਜ ਪ੍ਰਸ਼ਾਸਨ ਨੂੰ ਕਿਹਾ ਹੈ ਕਿ ਸ਼ ਹੀ ਦਾਂ ਦੇ ਸਤਿਕਾਰ ਵਿਚ ਇਹਨਾਂ ਇਮਾਰਤਾਂ ਦੇ ਸ਼ ਹੀ ਦਾਂ ਦੇ ਨਾਵਾਂ ਦੇ ਹਵਾਲੇ ਨਾਲ ਰੱਖੇ ਨਾਂ ਮੁੜ ਬਹਾਲ ਕੀਤੇ ਜਾਣ।ਜਥੇਬੰਦੀ ਵੱਲੋਂ ਇਸ ਬਾਰੇ ਕਾਲਜ ਪ੍ਰਿਸੀਪਲ ਦੇ ਨਾਂ ਇਕ ਇਕ ਚਿੱਠੀ ਸੰਬੰਧਤ ਅਧਿਕਾਰੀਆਂ ਨੂੰ ਸੌਂਪੀ ਗਈ।

Check Also

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼

ਕਰਤਾਰਪੁਰ ਸਾਹਿਬ ਦੇ ਪ੍ਰਬੰਧ ਗੈਰ ਸਿੱਖ ਹੱਥਾਂ ਚ ਦੇਣ ਬਾਰੇ ਪ੍ਰਚਾਰ ਭਾਰਤੀ ਸਾਜਿਸ਼, ਪਾਕਿ ਗੁਰਦੁਆਰਾ …

%d bloggers like this: