Home / ਪੰਜਾਬ / ਮੋਗਾ: ਨਿਹੰਗ ਸਿੰਘਾਂ ਦਾ ਥਾਣੇ ‘ਤੇ ‘ਧਾ ਵਾ’

ਮੋਗਾ: ਨਿਹੰਗ ਸਿੰਘਾਂ ਦਾ ਥਾਣੇ ‘ਤੇ ‘ਧਾ ਵਾ’

ਮੋਗਾ ਦੇ ਪੁਲਿਸ ਥਾਣੇ ਦੀ ਇੱਕ ਵੀਡੀਓ ਸਾਹਮਣੇ ਆਈ ਜਿਸ ਵਿਚ ਨਿਹੰਗ ਸਿੰਘ ਥਾਣੇ ਦੇ ਬਾਹਰ ਤਲ ਵਾਰਾਂ ਲਹਿਰਾ ਕੇ ਪੁਲਿਸ ਉਤੇ ਪੈਸੇ ਲੈ ਕੇ ਨ ਸ਼ਾ ਤਸ ਕਰਾਂ ਨੂੰ ਛੱਡਣ ਦੇ ਦੋ ਸ਼ ਲਾ ਰਹੇ ਹਨ।ਉਨ੍ਹਾਂ ਕਿਹਾ ਕਿ ਹੈ ਕਿ ਉਨ੍ਹਾਂ ਨੇ ਬੜੀ ਵਾਰੀ ਥਾਣਾ 2 ਨੰਬਰ ਦੇ ਐਸਐਚਓ ਨੂੰ ਦਰਖਾਸਤਾਂ ਦਿੱਤੀਆਂ ਹਨ ਪਰ ਪੁਲਿਸ ਨ ਸ਼ਾ ਤ ਸ ਕ ਰਾਂ ਨਾਲ ਮਿਲੀ ਹੋਈ ਹੈ। ਉਹ ਤ ਸ ਕ ਰਾਂ ਨੂੰ ਪੁਲਿਸ ਹਵਾਲੇ ਕਰਦੇ ਹਨ ਪਰ ਐਸਐਚਓ ਛੱਡ ਦਿੰਦਾ ਹੈ।

ਮੋਗਾ ਦੇ ਥਾਣਾ ਸਿਟੀ ਸਾਊਥ ਵਿਚ ਕੁਝ ਨਿਹੰਗ ਸਿੰਘਾਂ ਵਲੋਂ ਥਾਣੇ ਦੇ ਬਾਹਰ ਜ਼ ਬ ਰ ਦ ਸਤ ਹੰ ਗਾਮਾ ਕੀਤਾ ਗਿਆ। ਇਥੇ ਹੀ ਬਸ ਨਹੀਂ ਹੱਥਾਂ ਤਲਵਾਰਾਂ ਫੜ ਕੇ ਥਾਣੇ ਨੂੰ ਘੇਰੀ ਬੈਠੀ ਨਿਹੰਗਾਂ ਨੇ ਐੱਸ. ਐੱਚ. ਓ. ਖਿਲਾਫ ਖੂਬ ਨਾਅਰੇਬਾਜ਼ੀ ਕੀਤੀ। ਨਿਹੰਗ ਸਿੰਘਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨ ਸ਼ਾ ਵੇਚਣ ਵਾਲਿਆਂ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ ਸੀ ਪਰ ਪੁਲਸ ਨੇ ਉਨ੍ਹਾਂ ਨੂੰ ਪੈਸੇ ਲੈ ਕੇ ਛੱਡ ਦਿੱਤਾ ਅਤੇ ਅਜਿਹਾ ਪਹਿਲੀ ਵਾਰ ਨਹੀਂ ਸਗੋਂ ਕਈ ਵਾਰ ਹੋ ਚੁੱਕਾ ਹੈ।

ਹੱਥਾਂ ਵਿਚ ਤ ਲ ਵਾ ਰਾਂ ਫੜ ਕੇ ਇਹ ਨਿਹੰਗ ਸਿੰਘ ਥਾਣੇ ਦੇ ਬਾਹਰ ਪਹੁੰਚੇ ਅਤੇ ਐੱਸ. ਐੱਚ. ਓ. ਖਿਲਾਫ ਰੱਜ ਕੇ ਨਾਅਰੇਬਾਜ਼ੀ ਕੀਤੀ ਤੇ ਕਿਹਾ ਕਿ ਜਾਂ ਤਾਂ ਇਲਾਕੇ ਵਿਚ ਨ ਸ਼ਾ ਬੰਦ ਹੋਵੇਗਾ ਨਹੀਂ ਤਾਂ ਥਾਣਾ ਬੰਦ ਕਰਾ ਦਿਆਂਗੇ। ਸੋਸ਼ਲ ਮੀਡੀਆ ‘ਤੇ ਇਸ ਘ ਟ ਨਾ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਨਿਹੰਗ ਸਿੰਘਾਂ ਵੱਲੋਂ ਲਗਾਏ ਗਏ ਦੋ ਸ਼ਾਂ ਬਾਰੇ ਜਦੋਂ ਐੱਸ. ਐੱਚ. ਓ. ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਿਹੜੀ ਘਟਨਾ ਦੀ ਗੱਲ ਨਿਹੰਗ ਸਿੰਘਾਂ ਵਲੋਂ ਕੀਤੀ ਜਾ ਰਹੀ ਹੈ ਇਹ ਉਨ੍ਹਾਂ ਦੇ ਚਾਰਜ ਲੈਣ ਤੋਂ ਪਹਿਲਾਂ ਦੀ ਹੈ। ਐੱਸ. ਐੱਚ. ਓ. ਨੇ ਕਿਹਾ ਕਿ ਜਿਹੜੇ ਲੋਕਾਂ ਨੂੰ ਗ੍ਰਿ ਫ ਤਾ ਰ ਕੀਤਾ ਗਿਆ ਸੀ, ਫਿਲਹਾਲ ਉਨ੍ਹਾਂ ਪਾਸੋਂ ਕੋਈ ਨ ਸ਼ਾ ਬਰਾਮਦ ਨਹੀਂ ਹੋਇਆ ਜਿਸ ਦੇ ਚੱਲਦੇ ਉਨ੍ਹਾਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਗਿਆ।

ਪੁਲਸ ਮੁਤਾਬਕ ਪੁਲਸ ਵਲੋਂ ਸ਼ੱ ਕੀ ਵਿਅਕਤੀਆਂ ਦੇ ਠਿਕਾਣਿਆਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ, ਜੇਕਰ ਕੋਈ ਨ ਸ਼ੀ ਲੀ ਵਸਤੂ ਬਰਾਮਦ ਹੁੰਦੀ ਹੈ ਤਾਂ ਮੁਲਜ਼ਮਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਨਿਹੰਗ ਸਿੰਘਾਂ ‘ਤੇ ਕੋਈ ਵੀ ਕਾਰਵਾਈ ਕਰਨ ਤੋਂ ਪੁਲਸ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਜੇਕਰ ਉਹ ਥਾਣੇ ਦੇ ਅੰਦਰ ਆ ਕੇ ਪ੍ਰਦਰਸ਼ਨ ਕਰਦੇ ਤਾਂ ਉਨ੍ਹਾਂ ‘ਤੇ ਕਾਰਵਾਈ ਬਣਦੀ ਸੀ।

Check Also

ਦੁਬਈ ‘ਚ ਭਿਖਾਰੀ ਦੀ ਜ਼ਿੰਦਗੀ ਜਿਉਣ ਵਾਲੇ ਨੌਜਵਾਨ ਪਰਤੇ ਘਰ

ਹਾਲ ਹੀ ਵਿੱਚ ਦੁਬਈ ਵਿੱਚ ਇੱਕ ਪੰਜਾਬੀ ਨੌਜਵਾਨ ਗੁਰਦੀਪ ਸਿੰਘ ਦਾ ਵੀਡੀਓ ਕਾਫ਼ੀ ਸ਼ੇਅਰ ਕੀਤਾ …

%d bloggers like this: