Breaking News
Home / ਅੰਤਰ ਰਾਸ਼ਟਰੀ / ਚੀਨ ‘ਚ ਕਰੋਨਾ ਵਾ ਇ ਰ ਸ ਦਾ ਖੌ ਫ – ਸੜਕ ‘ਤੇ ਤੁਰਦੇ-ਤੁਰਦੇ ਹੋਈ ਸ਼ਖਸ ਦੀ ਮੌਤ

ਚੀਨ ‘ਚ ਕਰੋਨਾ ਵਾ ਇ ਰ ਸ ਦਾ ਖੌ ਫ – ਸੜਕ ‘ਤੇ ਤੁਰਦੇ-ਤੁਰਦੇ ਹੋਈ ਸ਼ਖਸ ਦੀ ਮੌਤ

ਬੀਜਿੰਗ – ਕੋਰੋਨਾਵਾਇਰਸ ਨੇ ਦੁਨੀਆ ਭਰ ਦੇ ਲੋਕਾਂ ਵਿਚ ਦ ਹਿ ਸ਼ ਤ ਫੈਲਾ ਦਿੱਤੀ ਹੈ। WHO ਨੇ ਵੀ ਵੀਰਵਾਰ ਨੂੰ ਕੋਰੋਨਾ ਵਾ ਇ ਰ ਸ ਨੂੰ ਗਲੋਬਲ ਐਮਰਜੰਸੀ ਐਲਾਨ ਕਰ ਦਿੱਤੀ ਸੀ। ਉਥੇ ਹੀ ਸੋਮਵਾਰ ਨੂੰ ਵੁਹਾਨ ਸ਼ਹਿਰ ਵਿਚ ਸਡ਼ਕ ‘ਤੇ ਤੁਰਦੇ-ਤੁਰਦੇ ਇਕ ਸ਼ਖਸ ਦੀ ਮੌਤ ਹੋ ਗਈ। ਦੱਸ ਦਈਏ ਕਿ ਹਸਪਤਾਲ ਤੋਂ ਕੁਝ ਦੂਰ ਪਹਿਲਾਂ ਹੀ ਡਿੱਗ ਪਿਆ ਅਤੇ ਉਸ ਸ਼ਖਸ ਦੀ ਮੌਤ ਹੋ ਗਈਡਾਕਟਰ ਸ਼ਖਸ ਦੀ ਮੌਤ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਵਿਚ ਲੱਗੇ ਹੋਏ ਹਨ। ਸਥਾਨਕ ਨਿਊਜ਼ ਵੈੱਬਸਾਈਟ ਮੁਤਾਬਕ ਮਿ੍ਰਤਕ ਵਿਅਕਤੀ ਨੇ ਫੇਸਮਾਕਸ ਪਾਇਆ ਹੋਇਆ ਸੀ।

ਜ਼ਿਕਰਯੋਗ ਹੈ ਕਿ ਵੁਹਾਨ ਸ਼ਹਿਰ ਤੋਂ ਹੀ ਕੋਰੋਨਾਵਾਇਰਸ ਫੈਲਣ ਦੀ ਸ਼ੁਰੂਆਤ ਹੋਈ ਹੈ। ਪੂਰੀ ਦੁਨੀਆ ਦੇ 18 ਦੇਸ਼ਾਂ ਵਿਚ ਇਸ ਵਾ ਇ ਰ ਸ ਨੇ ਆਪਣੇ ਪੈਰ ਪਸਾਰ ਲਏ ਹਨ।

ਭਾਰਤ ਦੇ ਕੇਰਲ ਰਾਜ ਵਿਚ ਵੀ ਇਸ ਵਾ ਇ ਰ ਸ ਨਾਲ ਪੀਡ਼ਤ ਇਕ ਕੁਡ਼ੀ ਮਿਲੀ ਹੈ। ਚੀਨ ਵਿਚ ਹੁਣ ਤੱਕ ਇਸ ਵਾਇਰਸ ਨਾਲ 259 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 8 ਹਜ਼ਾਰ ਲੋਕ ਇਸ ਵਾ ਇ ਰ ਸ ਦੀ ਲਪੇਟ ਵਿਚ ਹਨ। ਦੱਸ ਦਈਏ ਕਿ ਇਸ ਵਾ ਇ ਰ ਸ ਦੇ 82 ਮਾਮਲੇ 18 ਦੇਸ਼ਾਂ ਵਿਚ ਮਿਲੇ ਹਨ। ਸਥਿਤੀ ਨੂੰ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਵਾ ਇ ਰ ਸ ਬਡ਼ੀ ਤੇਜ਼ੀ ਨਾਲ ਇਨਸਾਨਾਂ ਤੋਂ ਇਨਸਾਨਾਂ ਵਿਚ ਫੈਲ ਰਿਹਾ ਹੈ।

Check Also

ਜਰਮਨੀ ਸਮੇਤ ਹੋਰਨਾਂ ਮੁਲਕਾਂ ‘ਚ ਰਹਿ ਰਹੇ ਸਿੱਖਾਂ ਦੀ ਵਿਦੇਸ਼ ਮੰਤਰਾਲਾ ਬਣਾ ਰਿਹਾ ਹੈ ਸੂਚੀ

ਨਵੀਂ ਦਿੱਲੀ, 26 ਅਕਤੂਬਰ -ਜਰਮਨੀ ‘ਚ ਭਾਰਤੀ ਕੌਂਸਲ ਵਲੋਂ ਉੱਥੇ ਰਹਿੰਦੇ ਸਿੱਖਾਂ ਦੇ ਉੱਚ ਤਰਜੀਹ …

%d bloggers like this: