Home / ਪੰਜਾਬ / ਚਿੱ ਟਾ ਵੇਚਣ ਵਿਚ ਮਜੀਠੀਆ ਤੇ ਮਸੀਹ ਦੀ ਭਾਈਵਾਲੀ

ਚਿੱ ਟਾ ਵੇਚਣ ਵਿਚ ਮਜੀਠੀਆ ਤੇ ਮਸੀਹ ਦੀ ਭਾਈਵਾਲੀ

ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਵਜੀਰ ਤੇ ਆਗੂ ਚਾਹੁੰਦੇ ਹਨ ਕਿ ਚਿੱ ਟਾ ਵੇਚਣ ਵਾਲੇ ਕਾ ਬੂ ਕੀਤਾ ਜਾਵੇ। ਸਰਕਾਰ ਨੇ ਭਾਵੇਂ ਬੀਤੇ ਦਿਨ 1 ਹਜ਼ਾਰ ਕਰੋੜ ਰੁਪਏ ਦੀ ਹੈ ਰੋ ਇਨ ਫ਼ੜਕੇ ਵਾਹ ਵਾਹ ਖੱਟੀ ਹੈ ਪਰ ਅਸਲ ਦੋ ਸ਼ੀ ਆਂ ਨੂੰ ਬਚਾਇਆ ਜਾ ਰਿਹਾ ਹੈ।

ਉਨਾਂ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦੇ ਮੁਨਵਰ ਮਸੀਹ ਨਾਲ ਨੇੜਲੇ ਸਬੰਧ ਹਨ। ਉਨ੍ਹਾਂ ਕਿਹਾ ਕਿ ਮਜੀਠੀਆ ਤੇ ਮਸੀਹ ਚਿੱ ਟਾ ਵੇਚਣ ਵਿਚ ਭਾਈਵਾਲ ਹਨ। ਉਨਾਂ ਕਿਹਾ ਕਿ ਕੈਪਟਨ ਸਾਹਿਬ ਆਪਣੀ ਹਕੂਮਤ ਦੀਆਂ ਪ੍ਰਾਪਤੀਆਂ ਦੱਸਦੇ ਹਨ,ਪਰ ਉਹ ਅਸਲ ਦੋ ਸ਼ੀ ਆਂ ਨੂੰ ਲੁਕਾ ਰਹੇ ਹਨ।

ਉਨਾਂ ਕਿਹਾ ਕਿ ਮ ਗ ਰ ਮੱ ਛਾਂ ਨੂੰ ਫੜਨ ਦੀ ਲੋੜ ਹੈ। ਸ. ਬੈਂਸ ਨੇ ਕਿਹਾ ਕਿ ਸੰਧੀ ਤਹਿਤ ਕੈਪਟਨ ਮਜੀਠੀਆ ਨੂੰ ਬਚਾ ਰਹੇ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਵਿਚ ਕਮੇਟੀ ਬਣਾ ਕੇ ਪੜਤਾਲ ਕਰਨੀ ਚਾਹੀਦੀ ਹੈ।

Check Also

ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ

ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਵਿਚਕਾਰ ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ, ਰਾਜ ਸਭਾ …

%d bloggers like this: