Home / ਪੰਜਾਬ / 900 ਕਰੋੜ ਦੀ ਹੈ ਰੋ ਇ ਨ ਤ ਸ ਕ ਰੀ ਮਾਮਲੇ ਦਾ ਮੁੱਖ ਦੋ ਸ਼ੀ ਸਿਮਰਨਜੀਤ ਸਿੰਘ ਸੰਧੂ ਇਟਲੀ ‘ਚ ਗ੍ਰਿ ਫ਼ ਤਾ ਰ

900 ਕਰੋੜ ਦੀ ਹੈ ਰੋ ਇ ਨ ਤ ਸ ਕ ਰੀ ਮਾਮਲੇ ਦਾ ਮੁੱਖ ਦੋ ਸ਼ੀ ਸਿਮਰਨਜੀਤ ਸਿੰਘ ਸੰਧੂ ਇਟਲੀ ‘ਚ ਗ੍ਰਿ ਫ਼ ਤਾ ਰ

900 ਕਰੋੜ ਰੁਪਏ ਤੋਂ ਵੱਧ ਦੀ ਹੈ ਰੋ ਇ ਨ ਤ ਸ ਕ ਰੀ ਦੇ ਮਾਮਲੇ ਦੇ ਮੁੱਖ ਦੋ ਸ਼ੀ ਸਿਮਰਨਜੀਤ ਸਿੰਘ ਸੰਧੂ ਨੂੰ ਇਟਲੀ ‘ਚ ਗ੍ਰਿ ਫ਼ ਤਾਰ ਕਰ ਲਿਆ ਗਿਆ ਹੈ। ਗੁਜਰਾਤ ਪੁਲਿਸ ਦੇ ਏ. ਟੀ. ਐਸ. (ਅੱ ਤ ਵਾ ਦ ਵਿ ਰੋਧੀ ਦਸਤੇ) ਦੇ ਮੁਖੀ ਹਿਮਾਂਸ਼ੂ ਸ਼ੁਕਲਾ ਨੇ ਦੱਸਿਆ ਕਿ ਗੁਜਰਾਤ ਤੱਟ ਰਾਹੀਂ ਭਾਰਤ ‘ਚ ਪੰਜਾਬ ਸਣੇ ਉੱਤਰੀ ਸੂਬਿਆਂ ਵਿਚ 900 ਕਰੋੜ ਰੁਪਏ ਤੋਂ ਵੱਧ (305 ਕਿੱਲੋ ਤੋਂ ਵੱਧ) ਮੁੱਲ ਦੀ ਹੈ ਰੋ ਇ ਨ ਦੀ ਤ ਸ ਕ ਰੀ ਕਰਨ ਦੇ ਮਾਮਲੇ ‘ਚ ਮੁੱਖ ਦੋ ਸ਼ੀ ਸਿਮਰਨਜੀਤ ਸਿੰਘ ਸੰਧੂ ਨੂੰ ਇੰਟਰ ਪੋਲ ਵਲੋਂ ਜਾਰੀ ਕੀਤੇ ਰੈੱ ਡ ਕਾਰਨਰ ਨੋ ਟਿਸ ਦੇ ਆਧਾਰ ‘ਤੇ ਇਟਲੀ ‘ਚ ਗ੍ਰਿ ਫ਼ ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੇ ਕੁੱਲ ਸੱਤ ਦੋ ਸ਼ੀਆਂ ‘ਚੋਂ ਸੰਧੂ ਮੁੱਖ ਸਾਜ਼ਿ ਸ਼ ਕਾਰ ਸੀ। ਬਾਕੀ ਦੋ ਸ਼ੀ ਅਜੇ ਫ਼ ਰਾ ਰ ਹਨ, ਜਿਨ੍ਹਾਂ ਨੂੰ ਹੁਣ ਗ੍ਰਿਫ਼ ਤਾਰ ਕੀਤਾ ਜਾਵੇਗਾ। ਪਾਕਿਸਤਾਨ ਤੋਂ ਹੈ ਰੋ ਇ ਨ ਗੁਜਰਾਤ ਤੱਟ ‘ਤੇ ਪੁੱਜੀ ਸੀ ਅਤੇ ਇਸ ਨੂੰ ਉੱਤਰੀ ਗੁਜਰਾਤ ‘ਚ ਮਸਾਲਿਆਂ ਦੇ ਕੇਂਦਰ ਉਂਝਾ ਤੋਂ ਜ਼ੀਰੇ ਦੇ ਟਰੱਕਾਂ ਰਾਹੀਂ ਪੰਜਾਬ ਪਹੁੰਚਾਇਆ ਗਿਆ ਸੀ।

ਹਾਲਾਂਕਿ ਇਸ ਮਾਮਲੇ ਸਬੰਧੀ 5 ਗ੍ਰਿ ਫ਼ ਤਾਰੀਆਂ ਕੀਤੀਆਂ ਗਈਆਂ ਸਨ ਪਰ ਸੰਧੂ ਭਾਰਤੀ ਅਤੇ ਪਾਕਿਸਤਾਨੀ ਤ ਸ ਕ ਰਾਂ ਦਰਮਿਆਨ ਸ਼ੱਕੀ ਅੱ ਤ ਵਾ ਦੀ ਸੰਪਰਕ ਦਾ ਮੁੱਖ ਦੋਸ਼ੀ ਸੀ। 12 ਅਗਸਤ, 2018 ਨੂੰ ਏ. ਟੀ. ਐਸ. ਨੇ ਸਥਾਨਕ ਪੁਲਿਸ ਦੇ ਨਾਲ ਮਿਲ ਕੇ ਕੀਤੀ ਕਾਰਵਾਈ ਦੌਰਾਨ ਗੁਜਰਾਤ ਦੇ ਇਕ ਤੱਟੀ ਪਿੰਡ ‘ਚੋਂ ਅਜ਼ੀਜ਼ ਭਾਗਾਧ ਨੂੰ ਗ੍ਰਿਫ਼ ਤਾਰ ਕਰਕੇ ਉਸ ਕੋਲੋਂ 15 ਕਰੋੜ ਰੁਪਏ ਦੀ 5 ਕਿੱਲੋ ਹੈ ਰੋ ਇਨ ਬਰਾਮਦ ਕੀਤੀ ਸੀ। ਜਿਸ ਤੋਂ ਬਾਅਦ ਉਸ ਦੀ ਸੂਚਨਾ ਦੇ ਆਧਾਰ ‘ਤੇ ਇਕ ਹੋਰ ਵਿਅਕਤੀ ਰਫੀਕ ਸੁਮਰਾ ਨੂੰ ਗ੍ਰਿ ਫ਼ ਤਾਰ ਕੀਤਾ ਸੀ। ਇਸ ਤੋਂ ਇਲਾਵਾ 900 ਕਰੋੜ ਰੁਪਏ ਤੋਂ ਵੱਧ ਮੁੱਲ ਦੀ (300 ਕਿਲੋ ਤੋਂ ਵੱਧ) ਹੈ ਰੋ ਇ ਨ ਨੂੰ ਪਾਕਿਸਤਾਨ ਤੋਂ ਵਾਇਆ ਦੁਬਈ ਸਮੁੰਦਰੀ ਰਸਤੇ ਰਾਹੀਂ ਗੁਜਰਾਤ ਪਹੁੰਚਾਇਆ ਗਿਆ ਸੀ। ਜਿਸ ਨੂੰ ਬਾਅਦ ‘ਚ ਜ਼ੀਰੇ ਦੇ ਟਰੱਕਾਂ ‘ਚ ਲੁਕੋ ਕੇ ਪੰਜਾਬ ਪਹੁੰਚਾਇਆ ਗਿਆ ਸੀ। ਉਸੇ ਸਾਲ 1 ਅਕਤੂਬਰ ਨੂੰ ਇਸ ਮਾਮਲੇ ਦੇ ਇਕ ਹੋਰ ਮੁੱਖ ਦੋ ਸ਼ੀ ਅਰਸ਼ਦ ਸੋਤਾ ਉਰਫ਼ ਰਾਜੂ ਦੁਬਈ ਨੂੰ ਏ. ਟੀ. ਐਸ. ਨੇ ਮਿਲੀ ਸੂਚਨਾ ਦੇ ਆਧਾਰ ‘ਤੇ ਨਿਪਾਲ ਦੀ ਸਰਹੱਦ ਤੋਂ ਗ੍ਰਿ ਫ਼ ਤਾ ਰ ਕੀਤਾ ਸੀ। ਇਸ ਤੋਂ ਪਹਿਲਾਂ 16 ਸਤੰਬਰ, 2018 ਨੂੰ ਨਾਜ਼ੀਰ ਅਹਿਮਦ ਨੂੰ ਜੰਮੂ-ਕਸ਼ਮੀਰ ਦੇ ਅਨੰਤਨਾਗ ਤੋਂ ਕਾਬੂ ਕੀਤਾ ਗਿਆ ਸੀ, ਜੋ ਤਿੰਨ ਵਾਰ ਉਂਝਾ (ਗੁਜਰਾਤ) ਆਇਆ ਸੀ ਅਤੇ ਉਥੋਂ 50, 50 ਅਤੇ 200 ਕਿਲੋ ਹੈ ਰੋ ਇ ਨ ਪੰਜਾਬ ਲਈ ਲੈ ਕੇ ਗਿਆ ਸੀ। ਗੁਜਰਾਤ ਏ. ਟੀ. ਐਸ. ਨੇ ਇਸ ਮਾਮਲੇ ‘ਚ ਇਕ ਹੋਰ ਦੋ ਸ਼ੀ ਮਨਜ਼ੂਰ ਅਹਿਮਦ ਮੀਰ (45) ਨੂੰ ਗ੍ਰਿ ਫ਼ ਤਾ ਰ ਕੀਤਾ ਸੀ। ਜੋ ਬਡਗਾਮ (ਕ ਸ਼ਮੀਰ) ਦਾ ਰਹਿਣ ਵਾਲਾ ਸੀ ਅਤੇ ਉਸ ਦੇ ਅੱ ਤ ਵਾ ਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਸ ਬੰ ਧ ਸਨ। ਉਹ ਵੀ ਤਿੰਨ ਵਾਰ ਗੁਜਰਾਤ ਆਇਆ ਸੀ ਅਤੇ ਪੰਜਾਬ ਪਹੁੰਚਾਉਣ ਲਈ ਹੈ ਰੋ ਇ ਨ ਲੈ ਕੇ ਗਿਆ ਸੀ।

Check Also

ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ

ਵਿਰੋਧੀ ਧਿਰ ਦੇ ਜੋਰਦਾਰ ਹੰਗਾਮੇ ਵਿਚਕਾਰ ਖੇਤੀ ਬਿਲ ਰਾਜ ਸਭਾ ‘ਚ ਹੋਇਆ ਪਾਸ, ਰਾਜ ਸਭਾ …

%d bloggers like this: