Breaking News
Home / ਰਾਸ਼ਟਰੀ / ਪ੍ਰੇਮੀ ਨਾਲ ਇਤ ਰਾਜ ਯੋਗ ਹਾਲਤ ‘ਚ ਮਿਲੀ ਨਵਵਿਆਹੁਤਾ, ਪਰਿਵਾਰ ਨੇ ਦਿੱਤੀ ਇਹ ਸਜ਼ਾ

ਪ੍ਰੇਮੀ ਨਾਲ ਇਤ ਰਾਜ ਯੋਗ ਹਾਲਤ ‘ਚ ਮਿਲੀ ਨਵਵਿਆਹੁਤਾ, ਪਰਿਵਾਰ ਨੇ ਦਿੱਤੀ ਇਹ ਸਜ਼ਾ

ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਨਾਜਾ ਇਜ਼ ਸੰਬੰਧਾਂ ਦੇ ਇੱਕ ਮਾਮਲੇ ਵਿੱਚ ਇੱਕ ਵਿਆਹੁਤਾ ਔਰਤ ਅਤੇ ਉਸਦੇ ਪ੍ਰੇਮੀ ਨੂੰ ਪਿੰਡ ਦੇ ਤਾਲਿ ਬਾਨ ਨੇ ਸ ਜ਼ਾ ਦਿੱਤੀ ਹੈ। ਜਦੋਂ ਪਰਿਵਾਰ ਨੇ ਔਰਤ ਨੂੰ ਆਪਣੇ ਬੁਆਏਫ੍ਰੈਂਡ ਨਾਲ ਇਤ ਰਾਜ਼ ਯੋਗ ਸਥਿਤੀ ‘ਚ ਫੜ ਲਿਆ ਤਾਂ ਉਨ੍ਹਾਂ ਦੋਵਾਂ ਨੂੰ ਜ਼ ਬਰ ਦਸਤ ਕੁੱ ਟਿਆ ਅਤੇ ਰੱਸੀ ਨਾਲ ਬੰਨ੍ਹ ਦਿੱਤਾ। ਪਹਿਲੀ ਨਵਵਿਆਹੁਤਾ ਦੀ ਨੱਕ ਕੱ ਟੀ ਅਤੇ ਫਿਰ ਪ੍ਰੇਮੀ ਨਾਲ ਵੀ ਇਹੀ ਕਾ ਰਾ ਕੀਤਾ। ਦੋਵਾਂ ਨੂੰ ਗੰ ਭੀ ਰ ਹਾਲਤ ਵਿਚ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਪੁਲਿਸ ਨੇ ਮਾਮਲੇ ਵਿਚ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਅਯੁਧਿਆ ਦੇ ਪਟਰੰਗਾ ਥਾਣਾ ਖੇਤਰ ਦੇ ਪਿੰਡ ਖੰਡ ਪਿਪਰਾ ਦੀ 30 ਸਾਲਾ ਨਵਵਿਆਹੁਤਾ ਦਾ ਆਪਣੇ ਪਿੰਡ ਦੇ 23 ਸਾਲਾ ਨੌਜਵਾਨ ਨਾਲ ਨਾਜਾ ਇਜ਼ ਸਬੰਧ ਸੀ। ਉਹ ਦੋਵੇਂ ਚੋਰੀ ਛਿਪੇ ਇਕ ਦੂਜੇ ਨੂੰ ਮਿਲਦੇ ਸਨ। ਇਹ ਦੀ ਭਿਣਕ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਨੂੰ ਲੱਗ ਗਈ ਤੇ ਦੋਵਾਂ ਨੂੰ ਸਬਕ ਸਿਖਾਉਣ ਦੀ ਸੋਚੀ। ਸੋਮਵਾਰ ਦੀ ਰਾਤ ਨੂੰ ਵਿਆਹੁਤਾ ਨੂੰ ਮਿਲਣ ਲਈ ਆਇਆ ਤਾਂ ਉਸ ਨੂੰ ਫੜ ਕੇ ਚੰਗੀ ਕੁ ਟਾ ਈ ਕੀਤੀ। ਵਿਆਹੁਤਾ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਪਿੰਡ ਵਾਲਿਆਂ ਨੇ ਦੋਵਾਂ ਦੀ ਕੁ ਟਾ ਈ ਕੀਤੀ ਅਤੇ ਉਨ੍ਹਾਂ ਦੀ ਨੱਕ ਵੱ ਢ ਦਿੱਤੀ। ਇਸ ਤੋਂ ਬਾਅਦ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ।

ਦੋਹਾਂ ਵਿਚਾਲੇ ਪੰਜ-ਛੇ ਸਾਲਾਂ ਤੋਂ ਪ੍ਰੇਮ ਅਤੇ ਨਾਜਾ ਇਜ਼ ਸੰ ਬੰਧ ਸਨ। ਦੋਵਾਂ ਦੀ ਕੋਰਟ ਮੈਰਿਜ ਕਰਾਉਣ ਦੀ ਯੋਜਨਾ ਸੀ। ਵਿਆਹੁਤਾ ਪ੍ਰੇਮੀ ਨੂੰ ਅਕਸਰ ਆਪਣੇ ਘਰ ਬੁਲਾਉਂਦੀ ਸੀ ਅਤੇ ਪਰਿਵਾਰ ਦੀਆਂ ਨਜ਼ਰਾਂ ਤੋਂ ਲੁਕਾ ਕੇ ਘਰ ਵਿਚ ਰੱਖਦੀ ਸੀ। ਇਸ ਵਾਰ ਵੀ ਵਿਆਹੁਤਾ ਦਾ ਪ੍ਰੇਮੀ ਦੋ ਦਿਨਾਂ ਤੋਂ ਉਸਦੇ ਘਰ ਵਿੱਚ ਲੁਕਿਆ ਹੋਇਆ ਸੀ ਪਰ ਅੰ ਤ ਵਿੱਚ ਉਸਨੂੰ ਫੜ ਲਿਆ ਗਿਆ।

Check Also

ਪੰਜਾਬ ਤੋਂ ਬਾਂਦਾ ਜੇ ਲ੍ਹ ਪਹੁੰਚਦਿਆਂ ਹੀ ਮੁਖਤਾਰ ਅੰਸਾਰੀ ਹੋਇਆ ਠੀਕ, ਵੀਲ ਚੇਅਰ ਤੋਂ ਉੱਠਿਆ

ਮੁਖਤਾਰ ਅੰਸਾਰੀ ਕੇਸ ‘ਚ ਉੱਤਰ ਪ੍ਰਦੇਸ਼ ਸਰਕਾਰ ਦੀ ਡਾਕਟਰੀ ਜਾਂਚ ਨੇ ਪੰਜਾਬ ਮੈਡੀਕਲ ਬੋਰਡ ‘ਤੇ …

%d bloggers like this: