Home / ਪੰਜਾਬ / ਵੀਡੀਉ-ਅੰਮ੍ਰਿਤਸਰ ਦੇ ਮ ਸਾ ਜ਼ ਸੈਂਟਰਾਂ ਵਿਚ ਛਾ ਪੇ ਮਾ ਰੀ, 13 ਲੜਕੇ ਤੇ 12 ਲੜਕੀਆਂ ਗ੍ਰਿਫਤਾਰ

ਵੀਡੀਉ-ਅੰਮ੍ਰਿਤਸਰ ਦੇ ਮ ਸਾ ਜ਼ ਸੈਂਟਰਾਂ ਵਿਚ ਛਾ ਪੇ ਮਾ ਰੀ, 13 ਲੜਕੇ ਤੇ 12 ਲੜਕੀਆਂ ਗ੍ਰਿਫਤਾਰ

ਅੰਮ੍ਰਿਤਸਰ ਦੇ ਮਸਾਜ਼ ਸੈਂਟਰਾਂ ਵਿਚ ਛਾ ਪੇ ਮਾ ਰੀ, 13 ਲੜਕੇ ਤੇ 12 ਲੜਕੀਆਂ ਗ੍ਰਿ ਫ ਤਾ ਰ, ਥਾਈਲੈਂਡ ਤੋਂ ਟੂਰਿਸਟ ਵੀਜ਼ੇ ਉਤੇ ਭਾਰਤ ਆਈਆਂ ਸਨ ਕੁੜੀਆਂ

ਅੰਮ੍ਰਿਤਸਰ ਪੁਲਿਸ ਨੇ ਸਿਵਲ ਲਾਈਨ ਏਰੀਏ ਦੇ ਤਿੰਨ ਮਸਾਜ ਸੈਂਟਰ ਉਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੇ 13 ਲੜਕੇ ਤੇ 12 ਕੁੜੀਆਂ ਨੂੰ ਹਿਰਾਸਤ ’ਚ ਲਿਆ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਫੀ ਸਮੇਂ ਤੋਂ ਸੂਚਨਾ ਮਿਲ ਰਹੀ ਸੀ ਕਿ ਮਸਾਜ ਸੈਂਟਰ ਦੀ ਆੜ ’ਚ ਗਲਤ ਕੰਮ ਕੀਤਾ ਜਾ ਰਿਹਾ ਹੈ।

ਇਸ ਤੋਂ ਬਾਅਦ ਪੁਲਿਸ ਨੇ ਟੀਮ ਬਣਾ ਕੇ ਛਾ ਪੇ ਮਾ ਰੀ ਕੀਤੀ ਜਿਸ ਵਿਚ ਉਨ੍ਹਾਂ ਨੇ ਲੜਕੇ ਤੇ ਲੜਕੀਆਂ ਨੂੰ ਹਿਰਾ ਸਤ ਵਿਚ ਲਿਆ। ਪੁਲਿਸ ਦਾ ਕਹਿਣਾ ਹੈ ਕਿ ਕਾ ਬੂ ਕੀਤੀਆਂ ਗਈਆਂ ਕੁੜੀਆਂ ਵਿਦੇਸ਼ ਤੋਂ ਹਨ, ਜੋ ਥਾਈਲੈਂਡ ਤੋਂ ਟੂਰਿਸਟ ਵੀਜ਼ੇ ਉਤੇ ਭਾਰਤ ਪਹੁੰਚੀਆਂ ਹਨ।

ਪੁਲਿਸ ਵੱਲੋਂ ਲੜਕੀਆਂ ਦਾ ਪਾਸਪੋਰਟ ਤੇ ਵੀਜ਼ਾ ਚੈਕ ਕੀਤੇ ਜਾ ਰਹੇ ਹਨ। ਫਿਲਹਾਲ ਪੁਲਿਸ ਨੇ ਮ ਸਾ ਜ ਸੈਂਟਰ ਦੇ ਮਾਲਿਕ ਸਮੇਤ ਸਾਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਅਗਲੀ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Check Also

ਦੁਬਈ ‘ਚ ਭਿਖਾਰੀ ਦੀ ਜ਼ਿੰਦਗੀ ਜਿਉਣ ਵਾਲੇ ਨੌਜਵਾਨ ਪਰਤੇ ਘਰ

ਹਾਲ ਹੀ ਵਿੱਚ ਦੁਬਈ ਵਿੱਚ ਇੱਕ ਪੰਜਾਬੀ ਨੌਜਵਾਨ ਗੁਰਦੀਪ ਸਿੰਘ ਦਾ ਵੀਡੀਓ ਕਾਫ਼ੀ ਸ਼ੇਅਰ ਕੀਤਾ …

%d bloggers like this: