Breaking News
Home / ਪੰਜਾਬ / ਵੀਡੀਉ-ਐਸ਼ੋ ਆਰਾਮ ‘ਤੇ ਮਾਂ-ਧੀ ਨੇ ਉਡਾਏ 15 ਲੱਖ

ਵੀਡੀਉ-ਐਸ਼ੋ ਆਰਾਮ ‘ਤੇ ਮਾਂ-ਧੀ ਨੇ ਉਡਾਏ 15 ਲੱਖ

ਨਵਾਂਸ਼ਹਿਰ: ਨਵਾਂਸ਼ਹਿਰ ਤੋਂ ਦਿਲ ਦ ਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਾਂ-ਧੀ ਨੇ ਆਪਣੇ ਖਰਚਿਆਂ ਕਾਰਨ ਚੜ੍ਹਿਆ 15 ਲੱਖ ਦਾ ਕਰਜ਼ਾ ਉਤਾ ਰਨ ਲਈ ਐਨਆਰਆਈ ਪਤੀ ਦਾ ਕ ਤਲ ਕਰ ਦਿੱਤਾ। ਪੁਲਿਸ ਮੁਤਾਬਕ ਪਿੰਡ ਖਟਕੜ ਕਲਾਂ ‘ਚ 16 ਜਨਵਰੀ ਦੀ ਰਾਤ ਨੂੰ ਐਨਆਰਆਈ ਬਲਬੀਰ ਸਿੰਘ ਦਾ ਕ ਤਲ ਹੋਇਆ ਸੀ। ਪੁਲਿਸ ਨੂੰ ਗੁੰਮ ਰਾਹ ਕਰਨ ਲਈ ਪਤਨੀ ਨੇ ਇਹ ਦੱਸਿਆ ਕਿ ਚੋ ਰੀ ਦੀ ਨੀਅਤ ਨਾਲ ਉਸ ਦੇ ਪਤੀ ਦਾ ਕ ਤਲ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ।

ਦੋਹਾਂ ਮਾਂ-ਧੀ ਨੇ ਚਾਰ ਹੋਰ ਲੋਕਾਂ ਨਾਲ ਸਾ ਜਿਸ਼ ਘੜ ਕੇ ਇਸ ਵਾਰ ਦਾਤ ਨੂੰ ਅੰ ਜਾਮ ਦਿੱਤਾ। ਇਨ੍ਹਾਂ ਪਹਿਲਾਂ ਬਲਬੀਰ ਸਿੰਘ ਨੂੰ ਸਿਰਹਾਣੇ ਨਾਲ ਮੂੰ ਹ ਘੁੱ ਟ ਕੇ ਮਾ ਰਨ ਦੀ ਕੋਸ਼ਿਸ਼ ਕੀਤੀ, ਪਰ ਜਦ ਉਹ ਪਹੁੰਚ ‘ਚ ਨਹੀਂ ਆਇਆ ਤਾਂ ਮੁਲ ਜ਼ਮਾਂ ਨੇ ਬਲਬੀਰ ਸਿੰਘ ਦੀ ਗਰ ਦਨ ‘ਤੇ ਚਾ ਕੂ ਨਾਲ ਵਾ ਰ ਕਰ ਦਿੱਤਾ ਤੇ ਉਸ ਦੀ ਗਰ ਦਨ ਦੀ ਹੱਡੀ ਤੋੜ ਦਿੱਤੀ। ਇਸ ਨਾਲ ਉਸ ਦੀ ਮੌਤ ਹੋ ਗਈ।

ਫਿਲਹਾਲ ਪੁਲਿਸ ਨੇ ਮਾਂ-ਧੀ ਸਮੇਤ 6 ਲੋਕਾਂ ਨੂੰ ਗ੍ਰਿਫ ਤਾਰ ਕਰ ਲਿਆ ਹੈ। ਦੋ ਦਿਨਾਂ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ। ਬਲਬੀਰ ਸਿੰਘ ਨੇ ਫਰਵਰੀ ‘ਚ ਲਿਬਨਾਨ ਵਾਪਸ ਜਾਣਾ ਸੀ। ਉਸ ਦਾ ਬੇਟਾ ਵੀ ਲਿਬਨਾਨ ‘ਚ ਹੀ ਰਹਿੰਦਾ ਹੈ।

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: