Breaking News
Home / ਪੰਜਾਬ / 15 ਸਾਲਾ ਪੰਜਾਬੀ ਨਾਬਾ ਲਗ ਕੁੜੀ ਨੂੰ ਭਈਆ ਭਜਾ ਕੇ ਲੈ ਗਿਆ….

15 ਸਾਲਾ ਪੰਜਾਬੀ ਨਾਬਾ ਲਗ ਕੁੜੀ ਨੂੰ ਭਈਆ ਭਜਾ ਕੇ ਲੈ ਗਿਆ….

ਮਕਸੂਦਾਂ, 22 ਜਨਵਰੀ (ਲਖਵਿੰਦਰ ਪਾਠਕ)-ਥਾਣਾ ਮਕਸੂਦਾਂ ਦੀ ਪੁਲਿਸ ਨੇ ਇਕ ਦਸੰਬਰ ਨੂੰ ਗਦਈਪੁਰ ‘ਚ ਇਕ 15 ਸਾਲਾ ਨਾਬਾ ਲਗ ਲੜਕੀ ਨੂੰ ਬਹਿਲਾ-ਫੁਸਲਾ ਕੇ ਭਜਾਉਣ ਵਾਲੇ ਸ਼ਖ਼ਸ ਨੂੰ ਕਾ ਬੂ ਕਰ ਲਿਆ ਹੈ, ਜਿਸ ਦੀ ਪਛਾਣ ਸੁਨੀਲ ਪੁੱਤਰ ਪ੍ਰਹਲਾਦ ਵਾਸੀ ਯੂ.ਪੀ. ਹਾਲ ਵਾਸੀ ਰੰਧਾਵਾ ਮਸੰਦਾ ਦੇ ਤੌਰ ‘ਤੇ ਹੋਈ ਹੈ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ਅੰਗਰੇਜ਼ ਸਿੰਘ ਨੇ ਦੱਸਿਆ ਕਿ ਦੋ ਸ਼ੀ ਿਖ਼ਲਾਫ਼ ਪੀੜਤ ਲੜਕੀ ਦੇ ਪਰਿਵਾਰ ਮੈਂਬਰਾਂ ਦੀ ਸ਼ਿਕਾ ਇਤ ਤੇ 1 ਦਸੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ |

ਦੋਸ਼ੀ ਗਦਈਪੁਰ ‘ਚ ਇਕ ਫ਼ੈਕਟਰੀ ‘ਚ ਕੰਮ ਕਰਦਾ ਸੀ ਜਦਕਿ ਲੜਕੀ ਦੇ ਪਰਿਵਾਰ ਦੀ ਗਦਈਪੁਰ ‘ਚ ਕਰਿਆਨਾ ਦੀ ਦੁਕਾਨ ਸੀ | ਦੁਕਾਨ ‘ਚ ਆਉਣ-ਜਾਉਣ ਕਾਰਨ ਦੋ ਸ਼ੀ ਲੜਕੀ ਨੂੰ ਬਹਿਲਾ-ਫੁਸਲਾ ਕੇ ਫ਼ ਰਾਰ ਹੋ ਗਿਆ, ਜਿਸ ਨੂੰ ਇਸ ਨੇ ਯੂ.ਪੀ. ‘ਚ ਰੱਖਿਆ ਹੋਇਆ ਸੀ | ਪੁਲਿਸ ਨੇ ਦੋ ਸ਼ੀ ਨੂੰ ਰਾਮਾ ਮੰਡੀ ਤੋਂ ਕਾਬੂ ਕੀਤਾ ਤੇ ਲੜਕੀ ਨੂੰ ਬਰਾਮਦ ਕਰ ਉਸ ਦਾ ਮੈਡੀਕਲ ਕਰਵਾਇਆ ਹੈ, ਜਿਸ ਦੀ ਰਿਪੋਰਟ ਕੱਲ੍ਹ ਆਵੇਗੀ | ਪੁਲਿਸ ਦੋ ਸ਼ੀ ਦਾ ਇਕ ਦਿਨ ਦਾ ਰਿ ਮਾਂਡ ਹਾਸਲ ਕਰ ਉਸ ਤੋਂ ਪੁੱਛਗਿੱਛ ਕਰ ਰਹੀ ਹੈ | ਪੁਲਿਸ ਅਨੁਸਾਰ ਦੋ ਸ਼ੀ ਨੇ ਫਿਲਹਾਲ ਲੜਕੀ ਨਾਲ ਵਿਆਹ ਨਹੀਂ ਕੀਤਾ ਬਿਨਾਂ ਵਿਆਹ ਤੋਂ ਹੀ ਉਹ ਲੜਕੀ ਨੂੰ ਆਪਣੇ ਕੋਲ ਰੱਖ ਰਿਹਾ ਸੀ |

Check Also

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਕੀਤਾ ਮਨਜ਼ੂਰ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਹਰਸਿਮਰਤ ਕੋਰ ਬਾਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ …

%d bloggers like this: