Breaking News
Home / ਅੰਤਰ ਰਾਸ਼ਟਰੀ / ਕੈਨੇਡਾ ‘ਚ ਸ਼ ਰਾਬ ਪੀ ਕੇ ਗੱਡੀ ਚਲਾਉਣ ਵਾਲੇ ਪੰਜਾਬੀ ਨੂੰ 1 ਸਾਲ ਦੀ ਸ ਜ਼ਾ

ਕੈਨੇਡਾ ‘ਚ ਸ਼ ਰਾਬ ਪੀ ਕੇ ਗੱਡੀ ਚਲਾਉਣ ਵਾਲੇ ਪੰਜਾਬੀ ਨੂੰ 1 ਸਾਲ ਦੀ ਸ ਜ਼ਾ

ਟੋਰਾਂਟੋ, 21 ਜਨਵਰੀ (ਸਤਪਾਲ ਸਿੰਘ ਜੌਹਲ)-ਬੀਤੇ ਦਿਨੀਂ ਉਂਟਾਰੀਓ ‘ਚ ਬਰੈਂਪਟਨ ਵਿਖੇ ਸਥਿਤ ਅਦਾਲਤ ‘ਚ ਜੱਜ ਨੇ ਸ਼ ਰਾਬ ਪੀਅ ਕੇ ਗੱਡੀ ਚਲਾਉਣ ਦੇ ਦੋ ਸ਼ਾਂ ਤਹਿਤ ਪੰਜਾਬੀ ਦੋ ਸ਼ੀ ਵਿਸ਼ਾਲ ਸਿੰਘ (20) ਨੂੰ ਆਪਣੀਆਂ ਦਲੀਲਾਂ ਨਾਲ ਸ਼ ਰਮ ਸਾਰ ਕੀਤਾ ਅਤੇ ਸ ਜ਼ਾ ਸੁਣਾਈ | ਵਿਸ਼ਾਲ ਦੋ ਕੁ ਸਾਲ ਪਹਿਲਾਂ ਵਿਦਿਆਰਥੀ ਵਜੋਂ ਕੈਨੇਡਾ ਪੁੱਜਾ ਸੀ ਜਿਸ ਤੋਂ ਬਾਅਦ ਉਸ ਨੂੰ ਓਪਨ ਵਰਕ ਪਰਮਿਟ ਮਿਲਿਆ¢ ਡਰਾਈਵਿੰਗ ਲਾਈਸੈਂਸ ਬਣਵਾ ਕੇ ਉਹ ਟਰੱਕ ਚਲਾਉਣ ਲੱਗਾ ਪਰ ਸੜਕਾਂ ਉਪਰ ਕਾਨੂੰਨ ਮੁਤਾਬਿਕ ਗੱਡੀ ਚਲਾਉਣਾ ਜ਼ਰੂਰੀ ਨਾ ਸਮਝਿਆ¢ ਪੁਲਿਸ ਅਫ਼ਸਰਾਂ ਦੀਆਂ ਨਸੀਹਤਾਂ ਨੂੰ ਵੀ ਟਿੱਚ ਜਾਣਨ ਲੱਗਾ ਤਾਂ ਅਖੀਰ ਕਿ੍ ਮੀ ਨਲ ਕੇ ਸ ‘ਚ ਅਜਿਹਾ ਫਸਿਆ ਹੈ ਕਿ ਹੁਣ ਕੈਨੇਡਾ ਵਿਚ ਠਾਹਰ ਪੱਕੀ ਹੋਣ ਦਾ ਭਵਿੱਖ ਖ਼ਤਮ ਹੋ ਚੁੱਕਾ ਹੈ¢ ਅਦਾਲਤ ਵਿਚ ਉਸ ਨੇ ਆਪਣੇ ਵਕੀਲ ਦੀ ਸਲਾਹ ਤੋਂ ਬਾਅਦ ਸ਼ ਰਾਬੀ ਹੋ ਗੱਡੀ ਚਲਾਉਣ ਦੇ ਅਪ ਰਾਧਿਕ ਦੋ ਸ਼ ਸਵੀਕਾਰ ਕੀਤੇ |

ਜਿਸ ਤੋਂ ਬਾਅਦ ਜੱਜ ਨੇ ਉਸ ਨੂੰ 1 ਸਾਲ ਦੀ ਸ ਜ਼ਾ ਦਿੱਤੀ ਅਤੇ 4100 ਡਾਲਰ ਜੁਰ ਮਾਨਾ ਕੀਤਾ¢ ਇਸ ਦੇ ਨਾਲ ਹੀ ਉਸ ਦਾ ਗੱਡੀ ਚਲਾਉਣ ਦਾ ਲਾਈਸੈਂਸ ਵੀ ਜ਼ ਬਤ ਕਰ ਲਿਆ ਗਿਆ ਹੈ¢ ਵਿਸ਼ਾਲ ਦੀ ਭੈਣ ਕੈਨੇਡਾ ‘ਚ ਪੜ੍ਹਦੀ ਹੈ ਅਤੇ ਮਾਪੇ ਵੀ ਮਿਲਣ ਵਾਸਤੇ ਕੈਨੇਡਾ ਪੁੱਜੇ ਹੋਏ ਹਨ ਪਰ ਉਸ ਨੇ ਸ਼ਰ ਮ ਵਜੋਂ ਆਪਣੇ ਕੇਸ ਦਾ ਵਿਸਥਾਰ ਮਾਪਿਆਂ ਅਤੇ ਭੈਣ ਤੋਂ ਲੁਕੋ ਰੱਖਿਆ¢ ਵਰਕ ਪਰਮਿਟ ਦੀ ਤਰੀਕ ਖ਼ਤਮ ਹੋਣ ਤੋਂ ਬਾਅਦ ਉਸ ਦਾ ਕੈਨੇਡਾ ‘ਚੋਂ ਨਿਕਾਲਾ ਤਹਿ ਹੋ ਸਕਦਾ ਹੈ¢

Check Also

ਸੰਦੀਪ ਸਿੰਘ ਦੇ ਨਾਂ ’ਤੇ ਅਮਰੀਕਾ ’ਚ ਰੱਖਿਆ ਜਾਵੇਗਾ ਡਾਕਖਾਨੇ ਦਾ ਨਾਂ

ਵਾਸ਼ਿੰਗਟਨ:ਅਮਰੀਕਾ ਦੀ ਪ੍ਰਤੀਨਿਧ ਸਭਾ ਨੇ ਸਰਬਸੰਮਤੀ ਨਾਲ ਹਿਊਸਟਨ ਦੇ ਇੱਕ ਪੋਸਟ ਆਫਿਸ ਦਾ ਨਾਂ ਇੱਕ …

%d bloggers like this: