Breaking News
Home / ਪੰਜਾਬ / ‘ਸਿੰਘਮ’ ਦੇ ਨਾਮ ਨਾਲ ਮਸ਼ਹੂਰ DSP ਅਤੁਲ ਸੋਨੀ ਨੇ ਪਤਨੀ ‘ਤੇ ਚਲਾਈ ਗੋ.ਲੀ, ਕੇਸ ਦਰਜ

‘ਸਿੰਘਮ’ ਦੇ ਨਾਮ ਨਾਲ ਮਸ਼ਹੂਰ DSP ਅਤੁਲ ਸੋਨੀ ਨੇ ਪਤਨੀ ‘ਤੇ ਚਲਾਈ ਗੋ.ਲੀ, ਕੇਸ ਦਰਜ

ਮੋਹਾਲੀ – ਪੰਜਾਬ ਪੁਲਸ ਦੇ ਡੀ.ਐਸ.ਪੀ. ਸਿੰਘਮ ਨਾਂ ਨਾਲ ਮਸ਼ਹੂਰ ਅਤੁਲ ਸੋਨੀ ‘ਤੇ ਕ.ਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਡੀ.ਐਸ.ਪੀ. ਸੋਨੀ ‘ਤੇ ਇਲ.ਜ਼ਾਮ ਹੈ ਕਿ ਉਨ੍ਹਾਂ ਨੇ ਆਪਣੀ ਪਤਨੀ ‘ਤੇ ਗੋ.ਲੀ ਚਲਾ ਦਿੱਤੀ।

ਪੀ.ਏ.ਪੀ.13 ਬਟਾਲੀਅਨ ਚੰਡੀਗੜ੍ਹ ਸਕੱਤਰੇਤ ਵਿਖੇ ਤਾਇਨਾਤ ਡੀ.ਐਸ.ਪੀ.ਅਤੁਲ ਸੋਨੀ ਸ਼ਨੀਵਾਰ ਰਾਤ 3 ਵਜੇ ਕਲੱਬ ਤੋਂ ਵਾਪਸ ਆਏ ਤਾਂ ਉਨ੍ਹਾਂ ਦੀ ਪਤਨੀ ਵਲੋਂ ਦਰਵਾਜ਼ਾ ਨਾ ਖੋਲ੍ਹਣ ‘ਤੇ ਗੁੱਸੇ ਵਿਚ ਆਏ ਡੀ.ਐਸ.ਪੀ. ਅਤੁਲ ਸੋਨੀ ਨੇ ਗੋ.ਲੀ ਚਲਾ ਦਿੱਤੀ। ਜਾਣਕਾਰੀ ਮੁਤਾਬਕ ਅਤੁਲ ਸੋਨੀ ਸ਼ਨੀਵਾਰ ਨੂੰ ਦੇਰ ਰਾਤ ਇਕ ਪਾਰਟੀ ਤੋਂ ਘਰ ਪਰਤੇ ਸਨ।

ਹਾਲਾਂਕਿ ਗੋ,ਲੀ ਉਨ੍ਹਾਂ ਦੀ ਪਤਨੀ ਨੂੰ ਨਹੀਂ ਲੱਗੀ। ਹਮਲੇ ਮਗਰੋਂ ਡੀ.ਐਸ.ਪੀ. ਦੀ ਪਤਨੀ ਮੋਹਾਲੀ ਦੇ ਥਾਣਾ 8 ਫੇਸ ਪਹੁੰਚੀ ਅਤੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਦਿੱਤੀ ਹੈ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਤੁਲ ਸੋਨੀ ਨੇ ਆਪਣੀ ਸਰਵਿਸ ਰਿਵਾ.ਲਵਰ ਨਾਲ ਗੋ,ਲੀ ਨਹੀਂ ਚਲਾਈ ਸਗੋਂ ਨਾ.ਜਾਇਜ਼ ਅਸਲੇ ਨਾਲ ਚਲਾਈ ਹੈ। ਦੱਸਣਯੋਗ ਹੈ ਕਿ ਡੀ.ਐਸ.ਪੀ. ਅਤੁਲ ਸੋਨੀ ਆਪਣੀ ਸਿਹਤ ਨੂੰ ਲੈ ਕੇ ਪੰਜਾਬ ਪੁਲਸ ਵਿਚ ਕਾਫੀ ਪ੍ਰਸਿੱਧ ਹਨ। ਉਨ੍ਹਾਂ ਦਾ ਸਰੀਰ ਕਿਸੇ ਬਾਡੀ ਬਿਲਡਰ ਤੋਂ ਘੱਟ ਨਹੀਂ ਹੈ।

Check Also

ਮੋਦੀ ਦੀ ਪੰਜਾਬ ਨਾਲ ਜਿੱਦ – ਕੇਂਦਰ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਬੰਦ ਕੀਤੀ

ਪੰਜਾਬ ਵਿੱਚ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਮਾਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਕਰਨ ਤੋਂ ਬਾਅਦ …

%d bloggers like this: