Breaking News
Home / ਰਾਸ਼ਟਰੀ / ਵੀਡੀਉ- ਦੇਖੋ ਹੋਸਟਲ ਚ ਸੁੱਤੀਆਂ ਕੁੜੀਆਂ ਨਾਲ ਕੀ ਹੋ ਗਿਆ

ਵੀਡੀਉ- ਦੇਖੋ ਹੋਸਟਲ ਚ ਸੁੱਤੀਆਂ ਕੁੜੀਆਂ ਨਾਲ ਕੀ ਹੋ ਗਿਆ

ਹੋਸਟਲ ‘ਚ ਸੁੱਤੀਆਂ ਪਈਆਂ ਸੀ ਲੜਕੀਆਂ, ਅੱਧੀ ਰਾਤ ਨੂੰ ਅੰਦਰ ਆ ਗਿਆ 8 ਫੁੱਟ ਲੰਬਾ ਕੋਬਰਾ, ਫਿਰ ਹੋਇਆ…
ਤੁਸੀਂ ਵਾਸ਼ਰੂਮ ਗਏ ਅਤੇ ਅਚਾਨਕ ਤੁਹਾਡੇ ਸਾਹਮਣੇ ਸੱਪ ਆ ਜਾਵੇ, ਸੋਚੋ ਉਸ ਸਮੇਂ ਤੁਹਾਡਾ ਕੀ ਹਾਲ ਹੋਵੇਗਾ। ਤਾਮਿਲਨਾਡੂ ਦੀ ਯੂਨੀਵਰਸਿਟੀ ‘ਚ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਇੱਥੇ ਭਾਰਤੀਆਰ ਯੂਨੀਵਰਸਿਟੀ (Bharathiar University) ਕੈਂਪਸ ਦੇ ਬਾਥਰੂਮ ਵਿਚ ਇਕ 8 ਫੁੱਟ ਲੰਬਾ ਜ਼ਹਿਰੀਲਾ ਸੱਪ ਵੜ ਆਇਆ।

ਸੱਪ ਨੂੰ ਵੇਖ ਕੇ ਲੜਕੀਆਂ ਵਿਚ ਅਫਰਾ-ਤਫਰੀ ਮਚ ਗਈ। ਇਹ ਘਟਨਾ ਕੋਇਮਬਟੂਰ ਦੀ ਭਾਰਤੀਆਰ ਯੂਨੀਵਰਸਿਟੀ ਦੇ ਲੜਕੀਆਂ ਦੇ ਹੋਸਟਲ ਦੀ ਹੈ। ਘਟਨਾ ਉਸ ਸਮੇਂ ਵਾਪਰੀ ਜਦੋਂ ਲੜਕੀਆਂ ਆਪਣੇ ਕਮਰੇ ‘ਚ ਸੋ ਰਹੀਆਂ ਸਨ। ਇਸ ਦੌਰਾਨ ਇਕ ਲੜਕੀ ਬਾਥਰੂਮ ਗਈ ਤਾਂ ਉਸ ਨੇ ਇਕ ਕਾਲੇ ਰੰਗ ਦਾ ਸੱਪ ਬਾਥਰੂਮ ਦੇ ਸ਼ੀਸ਼ੇ ਉੱਤੇ ਚੜ੍ਹਦੇ ਦੇਖਿਆ।

ਸੱਪ ਤੇਜੀ ਨਾਲ ਚੜ੍ਹ ਰਿਹਾ ਸੀ, ਪਰ ਇਸੇ ਦੌਰਾਨ ਉਹ ਫਿਸਲ ਕੇ ਹੇਠਾ ਡਿੱਗ ਗਿਆ। ਵੀਡਿਓ ‘ਚ ਇਹ ਵੇਖਿਆ ਜਾ ਸਕਦਾ ਹੈ ਕਿ ਕੋਬਰਾ ਕਿੰਨਾ ਕੁ ਲੰਬਾ ਸੀ। ਸ਼ੁਕਰ ਹੈ ਕਿ ਸੱਪ ਨੇ ਕਿਸੀ ਸਟੂਡੈਂਟ ਨੂੰ ਡੰਗ ਨਹੀਂ ਮਾਰਿਆ।

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: