Breaking News
Home / ਪੰਜਾਬ / ਦੇਖੋ ਸੀ.ਸੀ.ਟੀ.ਵੀ – ਲੁਧਿਆਣਾ ’ਚ ਪੰਜਾਬ ਪੁਲਿਸ ਦੇ ASI ਨੇ ਆਪਣੇ ਦੋਸਤ ਦੀ ਪਤਨੀ ਨਾਲ ਦੇਖੋ ਕੀ ਕਰ ਦਿੱਤਾ

ਦੇਖੋ ਸੀ.ਸੀ.ਟੀ.ਵੀ – ਲੁਧਿਆਣਾ ’ਚ ਪੰਜਾਬ ਪੁਲਿਸ ਦੇ ASI ਨੇ ਆਪਣੇ ਦੋਸਤ ਦੀ ਪਤਨੀ ਨਾਲ ਦੇਖੋ ਕੀ ਕਰ ਦਿੱਤਾ

ਲੁਧਿਆਣਾ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਏਐੱਸਆਈ (ASI) ਨੇ ਮਹਿਲਾ ਨੂੰ ਗੋ-ਲੀ ਮਾਰੀ। ਜਮਾਲਪੁਰ ਥਾਣੇ ’ਚ ਤੈਨਾਤ ਏਐੱਸਆਈ (ASI) ਸੁਖਪਾਲ ਸਿੰਘ ਨੇ 32 ਸੈਕਟਰ ਇਲਾਕੇ ਚ ਸਥਿਤ ਇਕ ਘਰ ’ਚ ਮਹਿਲਾ ਨੂੰ ਗੋ-ਲੀ ਮਾਰ ਦਿੱਤੀ।ਇਸ ਵਾਰ-ਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਏਐੱਸਆਈ (ASI) ਮੌਕੇ ਤੇ ਫਰਾਰ ਹੈ।

ਮੌਕੇ ਤੇ ਪਹੁੰਚੀ ਪੁਲਿਸ ਨੇ ਮਹਿਲਾ ਨੂੰ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਿਕ ਇਸ ਵਾਰ-ਦਾਤ ਨੂੰ ਅੰਜਾਮ ਦੇਣ ਵਾਲਾ ਏਐੱਸਆਈ (ASI) ਸੁਖਪਾਲ ਸਿੰਘ ਮਹਿਲਾ ਦੇ ਪਤੀ ਦਾ ਦੋਸਤ ਸੀ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਰਾਵਈ ਸ਼ੁਰੂ ਕਰ ਦਿੱਤੀ ਹੈ।

ਥਾਣਾ ਡਵੀਜ਼ਨ ਨੰਬਰ 7 ਦੇ ਘੇਰੇ ਅੰਦਰ ਪੈਂਦੇ ਇਲਾਕੇ ਪੁਲਿਸ ਕਾਲੋਨੀ ‘ਚ ਅੱਜ ਸਵੇਰੇ ਇੱਕ ਏ. ਐੱਸ. ਆਈ. ਵਲੋਂ ਆਪਣੇ ਦੋਸਤ ਦੀ ਪਤਨੀ ਨੂੰ ਗੋ-ਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨੂੰ ਹਸਪਤਾਲ ‘ਚ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਕਿ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਫਿਲਹਾਲ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਏ. ਐੱਸ. ਆਈ. ਥਾਣਾ ਜਮਾਲਪੁਰ ਵਿਖੇ ਤਾਇਨਾਤ ਹੈ ਅਤੇ ਬੀਤੇ ਦਿਨ ਤੋਂ ਉਹ ਡਿਊਟੀ ਤੋਂ ਗੈਰ ਹਾਜ਼ਰ ਸੀ। ਇਸ ਘਟਨਾ ਤੋਂ ਬਾਅਦ ਦੋਸ਼ੀ ਏ. ਐੱਸ. ਆਈ. ਫ਼-ਰਾਰ ਦੱਸਿਆ ਜਾ ਰਿਹਾ ਹੈ।

Check Also

ਕੈਪਟਨ ਸਰਕਾਰ ਵਲੋਂ ਰਾਧਾ ਸੁਆਮੀ ਸਤਿਸੰਗ ਭਵਨਾਂ ਲਈ CLU ਤੇ ਹੋਰ ਦਰਾਂ ਦੀ ਮੁਆਫੀ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਸੂਬਾ …

%d bloggers like this: