Breaking News
Home / ਰਾਸ਼ਟਰੀ / ਤਜਿੰਦਰ ਬੱਗੇ ਅਤੇ ਮਨਜਿੰਦਰ ਸਿਰਸੇ ਦਾ ਸੰਘੀ ਚਿਹਰਾ ਦੇਖੋ

ਤਜਿੰਦਰ ਬੱਗੇ ਅਤੇ ਮਨਜਿੰਦਰ ਸਿਰਸੇ ਦਾ ਸੰਘੀ ਚਿਹਰਾ ਦੇਖੋ

ਮਾਮਲਾ ਦੀਪਿਕਾ ਪਾਦੂਕੋਨ ਵਲੋਂ JNU ਜਾਣ ਦਾ- ਭਾਜਪਾ ਦੇ ਮਨਜਿੰਦਰ ਸਿਰਸੇ ਨੂੰ ਲੱਗੀਆਂ ਮਿਰਚਾਂ ਦੇਖੋ

ਕੁਛ ਦਿਨ ਪਹਿਲਾਂ ਸੁਣਿਆ ਸੀ ਕਿ ਅਜੇ ਦੇਵਗਨ ਨੇ CAA ਤੇ NRC ਬਾਰੇ ਬੋਲਣ ਤੋਂ ਇਸ ਕਰਕੇ ਮਨ੍ਹਾ ਕਰਤਾ ਸੀ ਕਿਉਂਕਿ ਉਸਨੂੰ ਡਰ ਸੀ ਕਿ ਉਸਦੀ ਫਿਲਮ ‘ ਤਾਨਾ ਜੀ ‘ ਬੀ ਜੇ ਪੀ ਭਗਤਾਂ ਦੇ ਗੁੱਸੇ ਦਾ ਸ਼ਿਕਾਰ ਹੋ ਸਕਦੀ ਹੈ…

ਦੀਪਿਕਾ ਦੀ ਫਿਲਮ ‘ ਛਪਾਕ ‘ ਅਗਲੇ ਹਫ਼ਤੇ ਰਿਲੀਜ਼ ਹੋ ਰਹੀ ਹੈ…ਪਰ ਇਸਦੇ ਬਾਵਜੂਦ ਵੀ ਉਹ ਸਰਕਾਰ ਵਿਰੋਧੀ ਪ੍ਰਦਰਸ਼ਨ ਚ ਸੁਪੋਰਟ ਕਰਨ ਲਈ JNU ਪਹੁੰਚੀ…ਇਹ ਅਸਲੀ ਹੀਰੋਗਿਰੀ ਹੁੰਦੀ ਹੈ…

ਸਵਰਾ ਭਾਸਕਰ…ਅਨੁਰਾਗ ਕਸ਼ਿਅਪ…ਸਮੇਤ ਬਹੁਤ ਸਾਰੇ ਕਲਾਕਾਰਾਂ ਨੇ ਸਰਕਾਰ ਦੀਆਂ ਨੀਤੀਆਂ ਵਿਰੁੱਧ ਖੁਲ ਕੇ ਬੋਲਿਆ ਹੈ…ਏਨਾ ਦਾ ਬੋਲਣਾ ਭਾਵੇਂ ਵੱਧ ਹੈ ਭਾਵੇਂ ਘਟ…ਪਰ ਇਹ ਬੋਲੇ…ਇਹ ਕਾਫੀ ਹੈ…ਤੇ ਇਹ ਯਾਦ ਰੱਖਿਆ ਜਾਵੇਗਾ..

#ਹਰਪਾਲਸਿੰਘ

ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਅੰਦਰ ਕੁੱਝ ਨਕਾਬਪੋਸ਼ਾਂ ਵਲੋਂ ਕੀਤੇ ਹਮਲੇ ਨਿਖੇਧੀ ਹੋ ਰਹੀ ਹੈ। ਬਾਲੀਵੁੱਡ ਤੋਂ ਵੀ ਇਸ ਸਬੰਧ ਵਿਚ ਸਖ਼ਤ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਸਵਰਾ ਭਾਸਕਰ, ਅਨੁਰਾਗ ਕਸ਼ਿਅਪ, ਮਨੋਜ ਵਾਜਪਾਈ, ਸੋਨਮ ਕਪੂਰ, ਤਪਸੀ ਪੰਨੂ, ਸ਼ਬਾਨਾ ਆਜ਼ਮੀ ਸਮੇਤ ਵੱਖ ਵੱਖ ਅਦਾਕਾਰਾਂ ਨੇ ਜੇ.ਐਨ.ਯੂ. ਵਿਚ ਹੋਏ ਇਸ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਹੈ।

Check Also

ਵਾਇਰਲ ਵੀਡੀਉ- ਸੋਨੂੰ ਸੂਦ ਦੇ ਪੋਸਟਰ ‘ਤੇ ਦੁੱਧ ਚੜਾਇਆ

ਮੁੰਬਈ: ਸੋਨੂੰ ਸੂਦ (Sonu Sood) ਲੋਕਾਂ ਦੇ ਲਈ ਮਸੀਹਾ ਬਣ ਗਿਆ ਹੈ ਜਿਸ ਕਾਰਨ ਉਹ …

%d bloggers like this: