Home / ਰਾਸ਼ਟਰੀ / ਕਸ਼ਮੀਰ ਚ ਹੁਣ ਦੇਖੋ ਹੋਰ ਕੀ ਕਰਨ ਜਾ ਰਹੀ ਮੋਦੀ ਦੀ ਹਿੰਦੂਤਵਾ ਸਰਕਾਰ

ਕਸ਼ਮੀਰ ਚ ਹੁਣ ਦੇਖੋ ਹੋਰ ਕੀ ਕਰਨ ਜਾ ਰਹੀ ਮੋਦੀ ਦੀ ਹਿੰਦੂਤਵਾ ਸਰਕਾਰ

ਸੁਣਨ ਚ ਆਇਆ ਹੈ ਕਿ ਬੀ ਜੇ ਪੀ ਸਰਕਾਰ ਕਸ਼ਮੀਰ ਦੇ ਕੁਛ ਇਲਾਕਿਆਂ ਦੇ ਨਾਵਾਂ ਨੂੰ ਬਦਲ ਸਕਦੀ ਹੈ….ਤੇ ਮੁਸਲਮਾਨ ਸ਼ਖਸੀਅਤਾਂ ਦੇ ਨਾਵਾਂ ਨਾਲ ਜਾਨੇ ਜਾਂਦੇ ਸਥਾਨਾਂ ਨੂੰ ਹਿੰਦੂ ਨਾਵਾਂ ਨਾਲ ਲਿਖਿਆ ਜਾਵੇਗਾ..ਜਿਵੇਂ ਕਿ ਉਥੋਂ ਦੇ ਕ੍ਰਿਕਟ ਸਟੇਡੀਅਮ ਦਾ ਨਾਮ ‘ ਸ਼ੇਰ – ਏ – ਕਸ਼ਮੀਰ ਸਟੇਡੀਅਮ ‘ ਹੈ….ਏਸਦਾ ਨਾਮ ਬਦਲ ਕੇ ‘ ਵਲਭ ਭਾਈ ਪਟੇਲ ਸਟੇਡੀਅਮ ‘ ਕੀਤੇ ਜਾਣ ਦੀ ਚਰਚਾ ਹੈ…ਲਾਲ ਚੌਂਕ ਦਾ ਨਾਮ ਵੀ ਕਿਸੇ ਹਿੰਦੂ ਲੀਡਰ ਦੇ ਨਾਮ ਤੇ ਰੱਖੇ ਜਾਣ ਦੀ ਤਜ਼ਵੀਜ਼ ਹੈ…

ਸ਼੍ਰੀਨਗਰ ਦਾ ਨਾਮ ‘ ਮੋਦੀ ਨਗਰ ‘ ਤੇ ਪਹਿਲਗਾਮ ਦਾ ਨਾਮ ‘ ਅਮਰਨਾਥ ‘ ਰੱਖੇ ਜਾਣ ਬਾਰੇ ਵੀ ਸੁਣਨ ਚ ਆ ਰਿਹਾ ਹੈ….ਰਾਜ ਦੀ ਮੁੱਖ ਭਾਸ਼ਾ ਹਿੰਦੀ ਕਰ ਦਿੱਤੀ ਜਾਵੇਗੀ…..ਇਹ ਸਭ ਚਰਚੇ ਕਿੰਨੇ ਸਹੀ ਨੇ ਤੇ ਕਿੰਨੇ ਗ਼ਲਤ ਇਹ ਸਭ ਦਸੰਬਰ ਚ ਹੀ ਸਾਫ ਹੋ ਜਾਵੇਗਾ…..ਪਰ ਏਨਾ ਪੱਕਾ ਹੈ ਕਿ ਆਉਣ ਵਾਲੇ ਦਿਨਾਂ ਚ ਕਸ਼ਮੀਰ ਦੇ ਕਈ ਮੋਹੱਲੇ ਅਤੇ ਸੜਕਾਂ ਅਤੇ ਇਲਾਕਿਆਂ ਦੇ ਨਵੇਂ ਨਾਮ ਹੋਣਗੇ…..ਆਪਾਂ ਇਸਨੂੰ ਕਿਸੇ ਦੀ ਸੱਭਿਅਤਾ ਉਪਰ ਹਮਲਾ ਵੀ ਬੋਲ ਸਕਦੇ ਹਾਂ…
#ਹਰਪਾਲਸਿੰਘ

Check Also

ਗੁਰਪਤਵੰਤ ਸਿੰਘ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੀਆਂ ਜਾਇਦਾਦਾਂ ਨੂੰ ਕੁਰਕ ਕਰੇਗੀ NIA

ਨਵੀਂ ਦਿੱਲੀ: ਅੱ ਤ ਵਾ ਦ ਰੋਕੂ ਐਕਟ ਤਹਿਤ ਕੇਂਦਰ ਸਰਕਾਰ ਵੱਲੋਂ ਨਾਮੀ ਅੱ ਤ …

%d bloggers like this: