Breaking News
Home / ਅੰਤਰ ਰਾਸ਼ਟਰੀ / ਨਿਊਜ਼ੀਲੈਂਡ- ਡਾਕਟਰ ਵਿਨੋਦ ਨੇ 16 ਸਾਲਾ ਲੜਕੀ ਨਾਲ ਜਬਰਦਸਤੀ ਕਰਨ ਮਗਰੋਂ ਕੀਤੀ ਹੱਤਿਆ

ਨਿਊਜ਼ੀਲੈਂਡ- ਡਾਕਟਰ ਵਿਨੋਦ ਨੇ 16 ਸਾਲਾ ਲੜਕੀ ਨਾਲ ਜਬਰਦਸਤੀ ਕਰਨ ਮਗਰੋਂ ਕੀਤੀ ਹੱਤਿਆ

ਨਿਊਜ਼ੀਲੈਂਡ ਵਿਚ ਡਾਕਟਰ ਵਿਨੋਦ ਦੀ ਦਿਲ ਦਹਿਲਾ ਦੇਣ ਵਾਲੀ ਕਰਤੂਤ
ਨਿਊਜ਼ੀਲੈਂਡ ਵਿੱਚ ਹਿੰਦੂ ਮੂਲ ਦੇ ਡਾਕਟਰ ਵਿਨੋਦ ਨੇ 16 ਸਾਲਾ ਲੜਕੀ ਨਾਲ ਜਬਰਦਸਤੀ ਕਰਨ ਮਗਰੋਂ ਕੀਤੀ ਹੱਤਿਆ
ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੁਨੇਡਿਨ ਦੇ 32 ਸਾਲਾ ਡਾਕਟਰ ਵਿਨੋਦ ਸਕਾਂਥਾ ਵਲੋਂ ਆਪਣੇ ‘ਤੇ ਲੱਗੇ ਕਤਲ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ।

ਦਰਅਸਲ 16 ਸਾਲਾ ਐਂਬਰ ਰਸ਼ ਵਲੋਂ ਡਾਕਟਰ ਵਿਨੋਦ ਦੇ ਉਸ ਨਾਲ ਸ਼ਰੀਰਿਕ ਸਬੰਧਾਂ ਨੂੰ ਜੱਗ ਜਾਹਿਰ ਕਰਨ ਦੀ ਗੱਲ ਆਖੀ ਗਈ ਸੀ, ਜਿਸ ਤੋਂ ਬਾਅਦ ਡਾਕਟਰ ਵਿਨੋਦ ਡਰ ਗਿਆ ਅਤੇ ਉਸਨੇ ਐਂਬਰ ਦੇ ਡੁਨੇਡਿਨ ਸਥਿਤ ਘਰ ਵਿੱਚ ਉਸਦਾ ਕਤਲ ਕਰ ਦਿੱਤਾ, ਅਜਿਹਾ ਕਹਿਣਾ ਹੈ ਕ੍ਰਾਊਨ ਪ੍ਰੋਸਿਕੀਊਟਰ ਰਿਚਰਡ ਸਮਿਥ ਦਾ। ਇਹ ਘਟਨਾ ਫਰਵਰੀ 2018 ਵਿੱਚ ਵਾਪਰੀ ਸੀ।

ਵਿਨੋਦ ਸਦਰਨ ਡਿਸਟ੍ਰੀਕਟ ਹੈਲਥ ਬੋਰਡ ਵਿੱਚ ਜੂਨੀਅਰ ਡਾਕਟਰ ਵਜੋਂ ਕੰਮ ਕਰਦਾ ਸੀ।ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੁਨੇਡਿਨ ਦੇ 32 ਸਾਲਾ ਡਾਕਟਰ ਵਿਨੋਦ ਸਕਾਂਥਾ ਵਲੋਂ ਆਪਣੇ ‘ਤੇ ਲੱਗੇ ਕਤਲ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ। ਦਰਅਸਲ 16 ਸਾਲਾ ਐਂਬਰ ਰਸ਼ ਵਲੋਂ ਡਾਕਟਰ ਵਿਨੋਦ ਦੇ ਉਸ ਨਾਲ ਸ਼ਰੀਰਿਕ ਸਬੰਧਾਂ ਨੂੰ ਜੱਗ ਜਾਹਿਰ ਕਰਨ ਦੀ ਗੱਲ ਆਖੀ ਗਈ ਸੀ, ਜਿਸ ਤੋਂ ਬਾਅਦ ਡਾਕਟਰ ਵਿਨੋਦ ਡਰ ਗਿਆ ਅਤੇ ਉਸਨੇ ਐਂਬਰ ਦੇ ਡੁਨੇਡਿਨ ਸਥਿਤ ਘਰ ਵਿੱਚ ਉਸਦਾ ਕਤਲ ਕਰ ਦਿੱਤਾ, ਅਜਿਹਾ ਕਹਿਣਾ ਹੈ ਕ੍ਰਾਊਨ ਪ੍ਰੋਸਿਕੀਊਟਰ ਰਿਚਰਡ ਸਮਿਥ ਦਾ। ਇਹ ਘਟਨਾ ਫਰਵਰੀ 2018 ਵਿੱਚ ਵਾਪਰੀ ਸੀ।ਵਿਨੋਦ ਸਦਰਨ ਡਿਸਟ੍ਰੀਕਟ ਹੈਲਥ ਬੋਰਡ ਵਿੱਚ ਜੂਨੀਅਰ ਡਾਕਟਰ ਵਜੋਂ ਕੰਮ ਕਰਦਾ ਸੀ।

ਨਿਊਜ਼ੀਲੈਂਡ ਮੈਚ ਦੌਰਾਨ ਇਸ ਵਿਅਕਤੀ ਨੇ ਨਗਨ ਹੋ ਕੇ ਕੀਤਾ ਤਮਾਸ਼ਾ
ਬੁੱਧਵਾਰ ਨੂੰ ਚੈਸਟਰ ਲੀ ਸਟ੍ਰੀਟ ਆਈਸੀਸੀ ਵਰਲਡ ਕੱਪ ਦਾ ਮੈਚ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਖੇਡਿਆ ਗਿਆ। ਇਸ ‘ਚ ਕੁਝ ਅਜਿਹਾ ਵੀ ਹੋਇਆ ਜਿਸ ਨੂੰ ਦੇਖ ਦਰਸ਼ਕ ਹੈਰਾਨ ਹੋ ਗਏ।ਮੈਚ ਦੌਰਾਨ ਨਿਊਜ਼ੀਲੈਂਡ ਦੀ ਪਾਰੀ 34ਵੇਂ ਓਵਰ ‘ਚ ਇੱਕ ਸਟ੍ਰੀਕਟ ਸੁਰੱਖਿਆ ਘੇਰਾ ਤੋੜ ਮੈਦਾਨ ‘ਚ ਆ ਗਿਆ।

ਇਸ ਤੋਂ ਬਾਅਦ ਉਸ ਨੇ ਪਿੱਚ ‘ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ।ਨਿਊਜ਼ੀਲੈਂਡ ਦੀ ਬੈਟਿੰਗ ਦੌਰਾਨ ਇਹ ਸਟ੍ਰੀਕਰ ਮੈਦਾਨ ‘ਚ ਅਜੀਬ ਹਰਕਤਾਂ ਕਰਨ ਲੱਗ ਗਿਆ ਤੇ ਮੈਦਾਨ ‘ਚ ਭੱਜਣ ਲੱਗ ਗਿਆ।

ਇਸ ਨੂੰ ਦੇਖ ਕੇ ਮੈਦਾਨ ਤੇ ਸਟੇਡੀਅਮ ‘ਚ ਬੈਠੇ ਲੋਕ ਹੈਰਾਨ ਹੋ ਗਏ। ਲੋਕਾਂ ਨੇ ਉਸ ਦੀ ਤਸਵੀਰਾਂ ਤੇ ਵੀਡੀਓ ਬਣਾ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀਆਂ।ਵਿਅਕਤੀ ਦੀ ਇਸ ਹਰਕਤ ਕਰਕੇ ਮੈਚ ਨੂੰ ਕਰੀਬ 5 ਮਿੰਟ ਲਈ ਰੋਕਣਾ ਪਿਆ।ਇਸ ਸ਼ਖ਼ਸ ਨੇ ਪਿੱਚ ‘ਤੇ ਕੁਝ ਦੇਰ ਦੌੜ ਲਾਈ ਤੇ ਸਰੱਖਿਆ ਕਰਮੀ ਜਦੋਂ ਉਸ ਨੂੰ ਫੜਨ ਆਏ ਤਾਂ ਸਟ੍ਰੀਕਰ ਨੇ ਉਨ੍ਹਾਂ ਨੂੰ ਖੂਬ ਭਜਾਇਆ ਵੀ।

ਇਸ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ ਟੌਮ ਲਾਥਮ ਤੇ ਮਿਚੇਲ ਸੇਂਟਨਰ ਕ੍ਰੀਜ਼ ‘ਤੇ ਸੀ। ਵਿਅਕਤੀ ਦੀਆਂ ਹਰਕਤਾਂ ਵੇਖ ਦੋਵੇਂ ਟੀਮਾਂ ਦੇ ਖਿਡਾਰੀ ਹੈਰਾਨ ਸੀ। ਇਸ ਨੂੰ ਬਾਅਦ ‘ਚ ਸਿਕਉਰਟੀ ਨੇ ਫੜ੍ਹ ਉਸ ਨੂੰ ਕੱਪੜੇ ਨਾਲ ਢੱਕਿਆ।

Check Also

ਨਾਰਵੇ ਦੀ ਪ੍ਰਧਾਨ ਮੰਤਰੀ ਨੇ ਤੋੜਿਆ ਕੋਰੋਨਾ ਨਿਯਮ, ਲੱਗਿਆ ਲੱਖਾਂ ਰੁਪਏ ਜੁਰਮਾਨਾ

ਓਸਲੋ: ਨਾਰਵੇ ਦੀ ਪ੍ਰਧਾਨ ਮੰਤਰੀ ਏਰਨਾ ਸੋਲਬਰਗ ‘ਤੇ ਕੋਵਿਡ -19 ਦੇ ਸਮਾਜਿਕ ਦੂਰੀ ਨਿਯਮ ਨੂੰ …

%d bloggers like this: