Breaking News
Home / ਰਾਸ਼ਟਰੀ / ਵਾਇਰਲ ਵੀਡੀਉ- ਇੱਕ ਕਸ਼ਮੀਰੀ ਅਧਿਆਪਕ ਅਤੇ ਹਿੰਦੁਸੰਤਾਨੀ ਫੋਜ

ਵਾਇਰਲ ਵੀਡੀਉ- ਇੱਕ ਕਸ਼ਮੀਰੀ ਅਧਿਆਪਕ ਅਤੇ ਹਿੰਦੁਸੰਤਾਨੀ ਫੋਜ

ਕਸ਼ਮੀਰ ਵਿੱਚ ਪੱਥਰ ਸੁੱਟਣ ਵਾਲੇ ਬਣਦੇ ਕਿਵੇਂ ਹਨ: ਇੱਕ ਕਸ਼ਮੀਰੀ ਦੀ ਜ਼ੁਬਾਨੀ (ਇਹ ਬਿਆਨ ਇੱਕ ਸ਼ਾਲ ਵੇਚਣ ਵਾਲੇ ਕਸ਼ਮੀਰੀ ਦੁਆਰਾ ਦਿੱਤਾ ਗਿਆ ਹੈ ਅਤੇ ਇਸ ਵਿੱਚ ਕੁਝ ਵੀ ਕਾਲਪਨਿਕ, ਜਾਂ ਮੇਰੀ ਨਿੱਜੀ ਰਾਏ ਨਹੀਂ ਹੈ ਅਤੇ ਇਸ ਰਾਹੀਂ ਨਾ ਤਾਂ ਮੈ ਭਾਰਤ ਅਤੇ ਨਾ ਹੀ ਪਾਕਿਸਤਾਨ ਦੇ ਪੱਖ ਵਿੱਚ ਕੁਝ ਕਹਿ ਰਹੀ ਹਾਂ। ਇਹ ਸਿਰਫ਼ ਕਸ਼ਮੀਰ ਵਿੱਚ ਰਹਿੰਦੇ ਲੋਕਾਂ ਦੀ ਜ਼ਮੀਨੀ ਸਥਿਤੀ ਨੂੰ ਦੱਸਣ ਲਈ ਲਿਖਿਆ ਗਿਆ ਹੈ। )

ਕਸ਼ਮੀਰ ਦੇ ਪੱਥਰਬਾਜ਼ ਵਰਤਮਾਨ ਸਮੇਂ ਦਾ ਭੱਖਦਾ ਮੁੱਦਾ ਕਹੇ ਜਾ ਸਕਦੇ ਹਨ। ਅੱਜ ਮੇਰੇ ਘਰ ਬਾਹਰ ਸ਼ਾਲ ਵੇਚਣ ਆਏ ਇੱਕ ਕਸ਼ਮੀਰੀ ਵਿਅਕਤੀ ਤੋਂ ਜਦੋਂ ਮੈਂ ਕਸ਼ਮੀਰ ਦਾ ਹਾਲ ਚਾਲ ਪੁੱਛਿਆ ਤਾਂ ਉਸ ਨੇ ਅੱਖੀਂ ਦੇਖੇ ਕੁਝ ਹਲਾਤਾਂ ਨੂੰ ਬਿਆਨ ਕਰਦੇ ਹੋਏ, ਪੱਥਰਬਾਜ਼ ਕਿਵੇਂ ਬਣਦੇ ਹਨ ਬਾਰੇ ਜੋ ਕੁਝ ਦੱਸਿਆ ਉਹ ਤੁਹਾਡੇ ਨਾਲ ਸਾਂਝੇ ਕਰ ਰਹੀਂ ਹਾਂ।

ਕਸ਼ਮੀਰੀ: ਅਬ ਕਸ਼ਮੀਰ ਕੇ ਹਾਲਾਤ ਪਹਿਲੇ ਸੇ ਅੱਛੇਂ ਹੈਂ। ਦੀਦੀ ਹਮਕੋ ਪੱਥਰਬਾਜ਼ ਭੀ ਫ਼ੌਜ ਬਣਾਤੀ ਹੈ, ਔਰ ਆਤੰਕਵਾਦੀ ਭੀ। ਆਪ ਕੋ ਬਤਾਊਂ ਕੇ ਪੱਥਰਬਾਜ਼ ਕੈਸੇ ਬਣਤੇ ਹੈਂ। ਦੇਖੋ ਦੀਦੀ ਦਿਨ ਭਰ ਫ਼ੌਜ ਔਰ ਆਤੰਕਵਾਦੀਓ ਕੇ ਬੀਚ ਮੇਂ ਗੋਲੀ ਚਲਤੀ ਹੈ, ਤੋ ਹਮ ਲੋਗ ਘਰੋਂ ਕੋ ਬੰਦ ਕਰਕੇ ਅੰਦਰ ਬੈਠੇ ਰਹਿਤੇ ਹੈਂ। ਫਿਰ ਜਬ ਸ਼ਾਮ ਕੋ ਫ਼ੋਜ ਵਾਪਸ ਲੌਟ ਰਹੀ ਹੋਤੀ ਹੈ ਤੋ ਜਿਸ ਭੀ ਘਰ ਮੇ ਕੁਛ ਲਾਇਟ ਵਗੈਰਾ ਉਨਹੇ ਦਿਖਾਈ ਦੇ ਤੋ ਵੋ ਉਸ ਘਰ ਕਾ ਦਰਵਾਜ਼ਾ ਖਟਖਟਾਤੇ ਹੈਂ। ਜਬ ਹਮ ਅੰਦਰ ਸੇ ਆਵਾਜ਼ ਦੇਤੇਂ ਹੈਂ ਕਿ ਕੋਣ ਹੈ? ਔਰ ਬਾਹਰ ਸੇ ਆਵਾਜ਼ ਆਤੀ ਹੈ ਕਿ ਫ਼ੌਜ, ਤੋ ਹਮ ਡਰ ਜਾਤੇਂ ਹੈਂ(ਇਕ ਬਾਰ ਯੇ ਮੇਰੇ ਸਾਥ ਭੀ ਹੂਆ ਥਾ ਦੀਦੀ)। ਪਰ ਹਮਕੋ ਖੋਲਨਾ ਤੋ ਪੜਤਾ ਹੈ ਅਗਰ ਨਹੀਂ ਖੋਲੇਂਗੇ ਤੋ ਵੋ ਖਿੜਕੀ ਤੋੜ ਕਰ ਅੰਦਰ ਆ ਜਾਤੇਂ ਹੈਂ। ਫਿਰ ਅੰਦਰ ਆਤੇ ਹੀ ਵੋ ਮਰਦੋਂ ਕੋ ਅਲੱਗ ਔਰ ਔਰਤੋਂ ਕੋ ਅਲੱਗ ਕਰ ਦੇਤੇਂ ਹੈਂ।

ਅਗਰ ਔਰਤੇਂ ਹੱਲਾ ਕਰਤੀਂ ਹੈ ਤੋਂ ਫ਼ੌਜ ਵਾਲੇ ਉਨਹੇਂ ਬਹਨ ਔਰ ਮਾਂ ਕੀ ਗਾਲੀਆਂ ਦੇਤੀ ਹੈਂ ਔਰ ਅਗਰ ਹਮ ਫ਼ੋਜ ਕੋ ਐਸਾ ਕਰਨੇ ਸੇ ਰੋਕਤੇ ਹੈਂ ਤੋ ਫ਼ੌਜ ਹਮੇਂ ਡੰਡੇ ਸੇ ਮਾਰਤੀ ਹੈ। ਦੀਦੀ ਹਮ ਤੋ ਸਬ ਸਹਿ ਲੇਤੇਂ ਹੈਂ ਪਰ ਘਰ ਪਰ ਮੇਰਾ 13 ਸਾਲ ਕਾ ਬੇਟਾ ਯੇ ਨਜ਼ਾਰਾ ਅਪਨੀ ਆਖੋਂ ਕੇ ਸਾਮਨੇ ਦੇਖ ਰਹਾ ਹੈ। ਵੋ ਜਬ ਅਗਲੇ ਦਿਨ ਫ਼ੋਜ ਕੋ ਦੇਖਤਾ ਹੈ ਤੋ ਉਸੇ ਭੀ ਗੁੱਸਾ ਆਤਾ ਹੈ ਕਿ ਇਸ ਨੇ ਮੇਰੇ ਮਾਂ ਬਾਪ ਕੋ ਮਾਰਾ, ਔਰ ਫਿਰ ਵੋ ਫ਼ੋਜ ਕੋ ਪੱਥਰ ਮਾਰਤੇਂ ਹੈਂ, ਫਿਰ ਏਕ ਪੱਥਰਬਾਜ਼ ਦੂਸਰੇ ਪੱਥਰਬਾਜ਼ ਕੋ ਉਕਸਾਤਾ ਹੈ ਕਿ ਦੇਖ ਤੇਰੇ ਸਾਥ ਭੀ ਫ਼ੋਜ ਨੇ ਕਿਆ ਕੀਆ, ਚਲ ਏਕ ਦਿਨ ਹਮ ਫ਼ੋਜ ਕੋ ਯਹਾਂ ਸੇ ਨਿਕਾਲ ਦੇਗੇਂ। ਐਸੇ ਹਮਾਰੇ ਬੱਚੇ ਆਤੰਕਵਾਦੀ ਬਣਤੇ ਹੈਂ। ਦੀਦੀ ਫ਼ੋਜ 15, 15 ਸਾਲ ਕੇ ਬੱਚੋਂ ਕੋ ਮਾਰਤੀ ਹੈ ਜਬ ਵੋ ਅਪਨਾ ਹੱਕ ਮਾਂਗਤੇ ਹੈਂ, ਅਜ਼ਾਦੀ ਮਾਂਗਤੇ ਹੈਂ। ਹਮਾਰਾ ਕਸ਼ਮੀਰ ਅਜ਼ਾਦ ਦੇਸ਼ ਥਾ, ਫਿਰ ਕੁਛ ਪਾਕਿਸਤਾਨ ਨੇ ਲੇ ਲਿਆ ਔਰ ਕੁਛ ਹਿੰਦੋਸਤਾਨ ਨੇ, ਵੋ ਸਿਰਫ਼ ਇਤਨਾ ਕਹਿਤੇਂ ਹੈਂ ਕਿ ਹਮੇਂ ਕੀਸੀ ਕੇ ਸਾਥ ਨਹੀਂ ਰਹਿਣਾ, ਹਮੇਂ ਅਜ਼ਾਦੀ ਚਾਹੀਏ। ਦੀਦੀ ਯੇ ਜੋ ਸਰਕਾਰ ਹੈ ਨਾ, ਇਸੇ ਸਿਰਫ਼ ਵੋਟ ਸੇ ਮਤਲਬ ਹੈ, ਹਮਾਰੇ ਬਾਰੇ ਮੇਂ ਕੋਈ ਨਹੀਂ ਸੋਚਤਾ, ਸਿਰਫ਼ ਗੋਲੀ ਸੇ ਮਸਲੇ ਨਹੀਂ ਸੁਲਝਤੇ ਬਾਤ ਕਰ ਕੇ ਭੀ ਸੁਲਝ ਸਕਤੇਂ ਹੈਂ। ਦੀਦੀ ਚਾਹੇ ਫ਼ੌਜ ਕਾ ਬੰਦਾ ਮਰੇ ਯਾਂ ਆਤੰਕਵਾਦੀਓ ਕਾ, ਮਰਤਾ ਤੋ ਕਿਸੀ ਕਾ ਬੇਟਾ ਹੈ ਨਾ। ਹਮ ਤੋ ਸਿਰਫ਼ ਕਸ਼ਮੀਰ ਮੇਂ ਅਮਨ ਚਾਹਤੇਂ ਹੈਂ।
ਇਸਨੂੰ ਹੂ-ਬ-ਹੂ ਉਸੇ ਤਰ੍ਹਾਂ ਲਿਖਿਆ ਗਿਆ ਹੈ ਜਿਸ ਤਰ੍ਹਾਂ ਸੁਣਿਆ ਗਿਆ ਇਹ ਇੱਕ ਆਮ ਕਸ਼ਮੀਰੀ ਦੀ ਸੋਚ ਹੈ। ਇਸਨੂੰ ਲਿਖਣ ਦਾ ਸਿਰਫ਼ ਇਕ ਹੀ ਮਕਸਦ ਹੈ ਕਿ ਤੁਹਾਨੂੰ ਇੱਕ ਆਮ ਕਸ਼ਮੀਰੀ ਦੀ ਜ਼ਮੀਨੀ ਹਕੀਕਤ ਨਾਲ ਰੂਬਰੂ ਕਰਵਾਇਆ ਜਾਵੇ। ਪੜ੍ਹਣ ਲਈ ਧੰਨਵਾਦ…
ਮਨਪ੍ਰੀਤ ਕੌਰ ਸੇਖੋਂ

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: