Home / ਮੁੱਖ ਖਬਰਾਂ / ਹਰਿਆਣਾ ਵਿਚ ਜਦੋਂ ਸਿੱਖ ਨਾਲ ਕੀਤੀ ਗਈ ਕੁੱਟਮਾਰ ਦੀ ਕੋਸ਼ਿਸ਼

ਹਰਿਆਣਾ ਵਿਚ ਜਦੋਂ ਸਿੱਖ ਨਾਲ ਕੀਤੀ ਗਈ ਕੁੱਟਮਾਰ ਦੀ ਕੋਸ਼ਿਸ਼

ਹਰਿਆਣਾ ਵਿਚ ਜਦੋਂ ਸਿੱਖ ਨਾਲ ਕੀਤੀ ਗਈ ਕੁੱਟਮਾਰ ਦੀ ਕੋਸ਼ਿਸ਼ ਤਾਂ ਸਿੱਖ ਨੇ ਕੱਢ ਲਈ ਕ੍ਰਿਪਾਨ ਫਿਰ ਦੇਖੋ ਕੀ ਹੋਇਆ। ਇਹ ਵੀਡੀਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਹੈ। ਇਹ ਘਟਨਾ ਹਰਿਆਣਾ ਦੇ ਪਲਵਰ ਦੀ ਹੈ।

ਦੁਰਘਟਨਾ ਹੋਣ ਤੋਂ ਬਾਅਦ ਸਿੱਖ ਨੂੰ ਕੁੱਟਣ ਅਤੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਿੱਖ ਨੇ ਜੈਕਾਰਾ ਲਾ ਕੇ ਕ੍ਰਿਪਾਨ ਕੱਢ ਲਈ ਤੇ ਸਾਰੇ ਭੱਜ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ ਹਰਿਆਣਾ ਦੇ ਪਲਵਰ ਵਿੱਚ ਸਿੱਖ ਡਰਾਇਵਰ ਦੀ ਗੱਡੀ ਨਾਲ ਟੱਕਰ ਹੋਣ ਤੋਂ ਬਾਅਦ ਉਸ ਨੂੰ ਕੁੱਟਣ ਤੇ ਜ਼ਲੀਲ ਕਰਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਸ ਨੇ ਆਪਣੇ ਬਚਾ ਲਈ ਜੈਕਾਰਾ ਲਾ ਕੇ ਕਿਰਪਾਨ ਕੱਢ ਲਈ। ਫਿਰ ਸਭ ਭੱਜ ਗਏ।

ਉਸ ਤੋਂ ਬਾਅਦ ਉਸ ਤੇ ਨਜ਼ਾਇਜ਼ ਪਰਚਾ ਦਰਜ ਕਰਾ ਦਿੱਤਾ ਗਿਆ ਜਦੋਂ ਕਿ ਉਸ ਦਾ ਕੋਈ ਕਸੂਰ ਨਹੀਂ ਸੀ।

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: