Breaking News
Home / ਰਾਸ਼ਟਰੀ / ਭਾਰਤ ਵਿਚ ਪੈ ਰਹੀ ਗਰਮੀ ਲਈ ਪਾਕਿਸਤਾਨ ਜਿੰਮੇਵਾਰ

ਭਾਰਤ ਵਿਚ ਪੈ ਰਹੀ ਗਰਮੀ ਲਈ ਪਾਕਿਸਤਾਨ ਜਿੰਮੇਵਾਰ

ਭਾਰਤੀ ਮੀਡੀਆ ਵਾਲੇ ਮਾਨਸਿਕ ਰੋਗੀ ਹਨ। ਅਖੇ ਭਾਰਤ ‘ਚ ਗਰਮੀ ਲੲੀ ਵੀ ਪਾਕਿਸਤਾਨ ਜਿੰਮੇਵਾਰ,ਭਾਰਤ ਦੇ ਹਿੰਦੁਤਵੀ ਮੀਡੀਆ ਦੇ ਪੇਸ਼ਕਾਰ ਮਾਨਸਿਕ ਰੋਗੀ ਹਨ…..ਨਹੀਂ ਯਕੀਨ ਤੇ ਇਹ ਵੀਡੀਉ ਦੇਖ ਲਉ

ਰਾਜਸਥਾਨ ਵਿੱਚ ਲੋਕ ਤੇਜ਼ ਗਰਮੀ ਨਾਲ ਤਰਾਹ-ਤਰਾਹ ਕਰ ਰਹੇ ਹਨ। ਤਪਸ਼ ਇੰਨੀ ਹੈ ਕਿ ਇੱਥੇ ਬਿਨ੍ਹਾ ਕਿਸੇ ਚੁੱਲ੍ਹੇ ਮਹਿਜ਼ ਰੇਤ ‘ਤੇ ਹੀ ਆਮਲੇਟ ਤੇ ਪਾਪੜ ਪਕਾਏ ਜਾ ਰਹੇ ਹਨ। ਸੂਬੇ ਦੇ ਚੁਰੂ ਵਿੱਚ ਪਾਰਾ 47.4 ਡਿਗਰੀ ਸੈਲਸੀਅਸ ਤੋਂ ਉੱਪਰ ਹੈ। ਸ਼ਨੀਵਾਰ ਨੂੰ ਪ੍ਰਦੇਸ਼ ਦੇ ਬੀਕਾਨੇਰ ਵਿੱਚ 47.1 ਡਿਗਰੀ, ਬਾੜਮੇਰ ਵਿੱਚ 47, ਕੋਟਾ ਵਿੱਚ 46.7 ਡਿਗਰੀ ਤੇ ਜੋਧਪੁਰ ਵਿੱਚ ਤਾਪਮਾਨ 46.3 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਤੇਜ਼ ਗਰਮੀ ਤੇ ਲੂ ਦਾ ਕਹਿਰ ਐਤਵਾਰ ਨੂੰ ਵੀ ਜਾਰੀ ਰਹੇਗਾ। ਸੂਬੇ ਵਿੱਚ ਪਿਛਲੇ ਕਈ ਦਿਨਾਂ ਤੋਂ ਤੇਜ਼ ਗਰਮੀ ਪੈ ਰਹੀ ਹੈ।

ਇਸੇ ਦੌਰਾਨ ਕੇਰਲ ਵਿੱਚ 8 ਦਿਨਾਂ ਦੀ ਦੇਰੀ ਬਾਅਦ ਮਾਨਸੂਨ ਨੇ ਦਸਤਕ ਦੇ ਦਿੱਤੀ ਹੈ। ਮਾਨਸੂਨ ਪਹੁੰਚਦਿਆਂ ਹੀ ਇੱਥੋਂ ਦੇ ਲਗਪਗ ਸਾਰੇ ਇਲਾਕਿਆਂ ਵਿੱਚ ਜਲਥਲ ਹੋ ਰਹੀ ਹੈ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਕੇਰਲ ਵਿੱਚ ਦੇਰੀ ਨਾਲ ਪਹੁੰਚਣ ਕਰਕੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਮਾਨਸੂਨ ਦੀ ਬਾਰਸ਼ ਵਿੱਚ ਦੇਰੀ ਹੋ ਸਕਦੀ ਹੈ। ਮੌਸਮ ਵਿਭਾਗ ਨੇ ਸਾਫ ਕਰ ਦਿੱਤਾ ਹੈ ਕਿ ਮਾਨਸੂਨ ਵਿੱਚ ਦੇਰੀ ਦਾ ਬਾਰਸ਼ ‘ਤੇ ਕੋਈ ਅਸਰ ਨਹੀਂ ਪੈਂਦਾ। ਵਿਭਾਗ ਨੇ ਦੱਸਿਆ ਕਿ ਬਾਰਸ਼ ਅਨੁਮਾਨ ਦੇ ਮੁਤਾਬਕ ਹੋਏਗੀ।

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: