Breaking News
Home / ਰਾਸ਼ਟਰੀ / ਹੁਣ ਭਾਰਤੀਆਂ ਨੇ ਕਰੀਨਾ ਕਪੂਰ ਦੀ ਬਿਨਾਂ ਮੇਕਅਪ ਦੀ ਫੋਟੋ ਨੂੰ ਕੀਤਾ ਟਰੋਲ

ਹੁਣ ਭਾਰਤੀਆਂ ਨੇ ਕਰੀਨਾ ਕਪੂਰ ਦੀ ਬਿਨਾਂ ਮੇਕਅਪ ਦੀ ਫੋਟੋ ਨੂੰ ਕੀਤਾ ਟਰੋਲ

ਅੱਜਕਲ੍ਹ ਭਾਰਤੀ ਇਲੈਕਸ਼ਨ ਤੋਂ ਵਿਹਲੇ ਹੋ ਕਿ ਫਿਲਮ ਅਭਿਨੇਤਰੀਆਂ ਨੂੰ ਟਰੋਲ ਕਰਨ ਦੁਆਲੇ ਹੋਏ ਹਨ। ਹੁਣ ਕਰੀਨਾ ਕਪੂਰ ਨੂੰ ਟਰੋਲ ਕੀਤਾ ਜਾ ਰਿਹਾ ਅਤੇ ਕਿਹਾ ਜਾ ਰਿਹਾ ਬੁੱਢੀ ਹੋ ਗਈ। ਅਸਲ ਵਿਚ ਕਰੀਨਾ ਕਪੂਰ ਦੀ ਇਹ ਬਿਨ੍ਹਾਂ ਮੇਕਅੱਪ ਦੀ ਫੋਟੋ ਹੈ। ਕਰੀਨਾ ਕਪੂਰ ਆਪਣੇ ਪਤੀ ਸੈਫ ਅਲੀਕ ਖਾਨ ਅਤੇ ਪੁੱਤਰ ਤੈਮੂਰ ਨਾਲ ਛੁੱਟੀਆਂ ਮਨਾ ਰਹੀ ਹੈ ਜਿੱਥੋਂ ਦੀਆ ਫੋਟੋ ਵਾਇਰਲ ਹੋਈਆਂ ਹਨ। ਲੋਕ ਕਰੀਨਾ ਕਪੂਰ ਨੂੰ ਅੰਟੀ ਅੰਟੀ ਵੀ ਕਹਿ ਰਹੇ ਹਨ।

ਕਰੀਨਾ ਕਪੂਰ ਦੇ ਲਾਡਲੇ ਤੈਮੂਰ ਸੈਫ ਅਲੀ ਖਾਨ ਦੀ ਜਾਇਦਾਦ ਦੇ ਵਾਰਿਸ ਨਹੀਂ ਬਣ ਸਕਣਗੇ ,ਜਾਣੋ ਕਿਉਂ:ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਨੇ ਵੀਰਵਾਰ ਨੂੰ ਆਪਣਾ ਜਨਮ ਦਿਨ ਮਨਾਇਆ ਹੈ।ਜਾਣਕਾਰੀ ਲਈ ਦੱਸ ਦੇਈਏ ਕਿ ਸੈਫ ਅਲੀ ਖ਼ਾਨ 48 ਸਾਲ ਦੇ ਹੋ ਗਏ ਹਨ।

ਇਸ ਮੌਕੇ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਸੈਫ ਅਲੀ ਖਾਨ ਕਰੀਬ 5000 ਕਰੋੜ ਦੀ ਜਾਇਦਾਦ ਦੇ ਮਾਲਕ ਹਨ ਪਰ ਸੈਫ ਆਪਣੇ ਬੇਟੇ ਤੈਮੂਰ ਅਲੀ ਖਾਨ ਨੂੰ ਆਪਣੀ ਇਸ ਜਾਇਦਾਦ ਦਾ ਵਾਰਿਸ ਨਹੀਂ ਬਣਾ ਸਕਦੇ।ਦੱਸਿਆ ਜਾਂਦਾ ਹੈ ਕਿ ਸੈਫ ਅਲੀ ਖਾਨ ਦੀ ਇਹ ਜਾਇਦਾਦ ਸ਼ੁਰੂ ਤੋਂ ਹੀ ਬਹੁਤ ਵਿਵਾਦਾਂ ਵਿਚ ਰਹੀ ਹੈ, ਕਿਉਂਕਿ ਸੈਫ ਅਲੀ ਖਾਨ ਦੀ ਇਹ ਜ਼ਮੀਨ ਐਨਿਮੀ ਪ੍ਰਾਪਰਟੀ ਪ੍ਰੋਟੈਕਸ਼ਨ ਐਂਡ ਰਜਿਸਟ੍ਰੇਸ਼ਨ ਐਕਟ ਅਧੀਨ ਆਉਂਦੀ ਹੈ।ਇਕ ਐਕਟ ਮੁਤਾਬਕ ਜੇਕਰ ਕੋਈ ਐਨਿਮੀ ਪ੍ਰਾਪਰਟੀ ਆਪਣੇ ਪੁੱਤਰ ਦੇ ਵਾਰਿਸ ਹੋਣ ਦਾ ਦਾਅਵਾ ਕਰਦਾ ਹੈ ਤਾਂ ਅਜਿਹੇ ਵਿਚ ਉਸ ਨੂੰ ਹਾਈਕੋਰਟ ਜਾਂ ਸੁਪਰੀਮ ਕੋਰਟ ਵਿਚ ਮੁਕੱਦਮਾ ਕਰਨਾ ਹੁੰਦਾ ਹੈ।

Check Also

ਪੁਲਵਾਮਾ ਮਾਮਲਾ- Nation Wants To know ਮੋਦੀ ਨੇ ਫੋਜੀ ਜਵਾਨ ਚੋਣਾਂ ਜਿੱਤਣ ਨੂੰ ਆਪ ਮ ਰ ਵਾ ਏ ?

ਟੀਆਰਪੀ ਸਕੈਮ: ਅਰਨਬ ਗੋਸਵਾਮੀ ਅਤੇ ਬਾਰਕ ਪ੍ਰਮੁੱਖ ਦੀ ਚੈਟ ਹੋਈ ਲੀਕ, NIA ਨੂੰ ਅਰਨਬ ਗੋਸਵਾਮੀ …

%d bloggers like this: