Home / ਮੁੱਖ ਖਬਰਾਂ / ਭਰਦਾਨ ਜੀ ਦਾ ਗਿਆਨ! -ਮਨਜਿੰਦਰ ਸਿਰਸਾ ਦੀ ਟਵੀਟ ਪੜ੍ਹੋ ਤੇ ਹੱਸੋ

ਭਰਦਾਨ ਜੀ ਦਾ ਗਿਆਨ! -ਮਨਜਿੰਦਰ ਸਿਰਸਾ ਦੀ ਟਵੀਟ ਪੜ੍ਹੋ ਤੇ ਹੱਸੋ

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪੰਚਮ ਪਾਤਸ਼ਾਹ ਦੇ ਸ਼ਹੀਦੀ ਪੁਰਬ ‘ਤੇ ਸ਼ਰਧਾਂਜਲੀ ਭੇਟ ਕਰਿਦਆਂ ਪੋਸਟ ਲਿਖੀ ਕਿ ਕਿ ਉਹ ਗੁਰੂ ਅਰਜਨ ਦੇਵ ਜੀ ਦੇ ਮਹਾਨ ਬਲਿਦਾਨ ਅੱਗੇ ਸਿਰ ਝੁਕਾਉਂਦੇ ਹਨ, ਜਿਨ੍ਹਾਂ ਕਸ਼ਮੀਰੀ ਪੰਡਤਾਂ ਦਾ ਧਰਮ ਬਚਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਦਿੱਤੀ।

ਜਦ ਹੇਠਾਂ ਕੁਮੈਂਟਾਂ ‘ਚ ਲੋਕਾਂ ਨੇ ਕਿਹਾ ਕਿ ਮਾਲਕੋ ਕਸ਼ਮੀਰੀ ਪੰਡਤਾਂ ਲਈ ਕੁਰਬਾਨੀ ਨੌਂਵੇ ਪਾਤਸ਼ਾਹ ਨੇ ਦਿੱਤੀ ਸੀ ਨਾ ਕਿ ਪੰਚਮ ਪਾਤਸ਼ਾਹ ਨੇ….ਤਾਂ ਜਾ ਕੇ ਉਨ੍ਹਾਂ ਆਪਣੀ ਫੇਸਬੁੱਕ ਪੋਸਟ ਦਰੁਸਤ ਕੀਤੀ। ਪਰ ਜਦ ਨੂੰ ਲੋਕਾਂ ਨੇ ਪਹਿਲੀ ਪੋਸਟ ਦੇ ਸਕਰੀਨ ਸ਼ਾਟ ਲੈ ਲਏ ਸਨ।

* ਪਹਿਲੀ ਪੋਸਟ ਵਿਚਲੀ ਅੰਗਰੇਜ਼ੀ ਪੜ੍ਹੋ।

– ਗੁਰਪ੍ਰੀਤ ਸਿੰਘ ਸਹੋਤਾ

Check Also

ਵਾਇਰਲ ਵੀਡੀਉ- ਦੇਖੋ ਬਾਬਾ ਹਰਨਾਮ ਸਿੰਘ ਧੁੰੰਮਾ ਨੇ ਭਾਈ ਢੱਡਰੀਆਂਵਾਲੇ ਬਾਰੇ ਕੀ ਕਿਹਾ

1984 ਸਮੇਂ ਭਾਰਤ ਦੀ ਹਕੂਮਤ ਨੇ ਸਿੱਖ ਵਿਰੋਧੀ ਮਾਨਸਿਕਤਾ ਦੀ ਖੁਸ਼ੀ ਲਈ ਸਿੱਖਾਂ ਦੇ ਕੇਂਦਰੀ …

%d bloggers like this: