Breaking News
Home / ਪੰਥਕ ਖਬਰਾਂ / ਇੱਕ ਵਾਰ ਜ਼ਰੂਰ ਦੇਖੋ – ਓਂਟਾਰੀਓ (ਕੈਨੇਡਾ) ਦੀ ਵਿਧਾਨ ਸਭਾ ‘ਚ ਚੌਰਾਸੀ ਦੇ ਘੱਲੂਘਾਰੇ ਦੀ ਗੱਲ

ਇੱਕ ਵਾਰ ਜ਼ਰੂਰ ਦੇਖੋ – ਓਂਟਾਰੀਓ (ਕੈਨੇਡਾ) ਦੀ ਵਿਧਾਨ ਸਭਾ ‘ਚ ਚੌਰਾਸੀ ਦੇ ਘੱਲੂਘਾਰੇ ਦੀ ਗੱਲ

ਓਂਟਾਰੀਓ (ਕੈਨੇਡਾ) ਦੀ ਵਿਧਾਨ ਸਭਾ ‘ਚ ਚੌਰਾਸੀ ਦੇ ਘੱਲੂਘਾਰੇ ਦੀ ਗੱਲ।
ਧੰਨਵਾਦ ਗੁਰਰਤਨ ਸਿੰਘ, ਤੁਹਾਡੇ ਸ਼ਬਦਾਂ ਦੀ ਚੋਣ ਬਹੁਤ ਆਹਲਾ ਦਰਜੇ ਦੀ ਸੀ।

Thanks Gurratan Singh, your choice of words to describe the pain and agony of Sikhs living worldwide was so close to heart.

Gurratan Singh writes on facebook:
35 years ago, the Indian Govt launched a military invasion into the Darbar Sahib, killing thousands of innocents -They attacked to suppress our culture & strike a blow to our spirit & self-confidence.
Today we stand unbroken & tall & We say We will #NeverForget84

ਅਕਸਰ ਪ੍ਰਾਪੇਗੰਡਾ ਕੀਤਾ ਜਾਂਦਾ ਕਿ ਭਾਰਤੀ ਫੌਜ ਨੇ ਅਕਾਲ ਤਖਤ ‘ਤੇ ਹਮਲਾ ਸਿੱਖ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਸੀ ਪਰ ਦੱਸਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਜਿਹੜੇ ਸੈਂਤੀ ਹੋਰ ਗੁਰਦੁਆਰੇ ਨਿਸ਼ਾਨਾ ਬਣਾਏ ਗਏ, ਓਥੇ ਕੌਣ ਲੁਕਿਆ ਸੀ?

ਕਿਸੇ ਦੀ ਛੱਡੋ ਭਾਰਤੀ ਫੌਜ ਦੇ ਸਾਬਕਾ ਜਨਰਲ ਸਿਨਹਾ ਦੀ ਸੁਣੋ। ਸਿਨਹਾ ਉਹ ਫ਼ੌਜੀ ਅਫਸਰ ਸੀ, ਜਿਸਨੇ ਦਰਬਾਰ ਸਾਹਿਬ ‘ਤੇ ਹਮਲਾ ਕਰਨ ਤੋਂ ਜਵਾਬ ਦੇ ਦਿੱਤਾ ਸੀ ਤੇ ਸਰਕਾਰ ਦੇ ਝੂਠ ਦਾ ਭਾਂਡਾ ਭੰਨਿਆ ਸੀ ਕਿ ਹਮਲੇ ਦੀਆਂ ਤਿਆਰੀਆਂ ਤਾਂ ਲੰਮਾ ਅਰਸਾ ਪਹਿਲਾਂ ਹੀ ਹੋ ਚੁੱਕੀਆ ਸਨ।

ਸਿਨਹਾ ਨੇ ਕਿਹਾ ਸੀ, ”ਇਹਨਾਂ ਫੌਜੀ ਤਿਆਰੀਆਂ ਦੇ ਸੰਦਰਭ ਵਿਚ ਜੇ ਸੰਤ ਭਿੰਡਰਾਂਵਾਲਿਆਂ ਤੇ ਉਹਨਾਂ ਦੇ ਸਾਥੀਆਂ ਨੇ ਗੋਲਡਨ ਟੈਂਪਲ ਦੀ ਸੁਰੱਖਿਆ ਲਈ ਆਪਣੀ ਪੂਰੀ ਵਾਹ ਲਗਾ ਦਿੱਤੀ, ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਨਾਂ ਨੂੰ ਦੋਸ਼ੀ ਕਰਾਰ ਦੇਵੇ। ਜਦੋਂ ਤੁਹਾਨੂੰ ਪਤਾ ਲੱਗ ਜਾਏ ਕਿ ਤੁਹਾਡੇ ਘਰ ‘ਤੇ ਕੋਈ ਹਮਲਾਵਰ ਹਮਲਾ ਕਰਨ ਵਾਲਾ ਹੈ ਤੇ ਤੁਹਾਡਾ ਇਹ ਕਾਨੂੰਨਨ ਤੇ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਤੁਸੀਂ ਹਮਲਾਵਰਾਂ ਨੂੰ ਮੂੰਹ ਤੋੜ ਜਵਾਬ ਦੇਵੋ। ਇਸ ਮਾਮਲੇ ਵਿਚ ਹਮਲਾ ਹੋਣ ਵਾਲਾ ਘਰ ਸਿੱਖਾਂ ਦਾ ਪਵਿੱਤਰ ਹਰਿਮੰਦਰ ਸਾਹਿਬ ਸੀ।”

Check Also

ਪਾਵਨ ਸਰੂਪਾਂ ਦੇ ਮਾਮਲੇ ਵਿਚ ਦੋ ਸ਼ੀ ਆਂ ਨੂੰ ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤਾ ਤਲਬ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਸੰਬੰਧੀ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ …

%d bloggers like this: