Breaking News
Home / ਪੰਜਾਬ / ਬਟਾਲਾ ਤੋਂ ਸ਼ਿਵ ਸੈਨਾ ਦਾ ਪ੍ਰਧਾਨ ਆਪਣੀ ਨੂੰਹ ਨਾਲ ਬਲਾਤਕਾਰ ਕਰਦਾ ਫੜਿਆ ਗਿਆ

ਬਟਾਲਾ ਤੋਂ ਸ਼ਿਵ ਸੈਨਾ ਦਾ ਪ੍ਰਧਾਨ ਆਪਣੀ ਨੂੰਹ ਨਾਲ ਬਲਾਤਕਾਰ ਕਰਦਾ ਫੜਿਆ ਗਿਆ

ਸ਼ਿਵ ਸੈਨਾ ਹਿੰਦ ਦੇ 69 ਸਾਲਾ ਪ੍ਰਧਾਨ ਕੀਤੀਆ ਆਪਣੀ ਨੂ੍ੰਹ ਨਾਲ ਅਸ਼ਲੀਲ ਹਰਕਤਾਂ-ਦੇਖੌ ਵੀਡੀਉ…ਨੂੰਹ ਨੂੰ ਦਿੰਦਾ ਸੀ ਚਿੱਠੀਆ…ਨੂੰਹ ਨੇ ਕੀਤਾ ਪਰਦਾਫਾਸ਼

ਸ਼ਿਵ ਸੈਨਾ ਵਾਲੇ ਨੇ ਫਿਰ ਸਕਿਉਰਟੀ ਲੈਣ ਲਈ ਕੱਢੀਆ ਸਿੱਖਾਂ ਨੂੰ ਗਾਲਾਂ
ਸ਼ਿਵ ਸੈਨਾ ਦੇ ਫਿਰਕੂ ਨੇਤਾ ਹਮੇਸ਼ਾਂ ਪੰਜਾਬ ਦਾ ਮਾਹੌਲ ਖਰਾਬ ਕਰਨ ਅਤੇ ਸਿੱਖਾਂ ਨੂੰ ਗਾਲਾਂ ਕੱਢਣ ਕਰਕੇ ਚਰਚਾ ਚ ਰਹਿੰਦੇ ਹਨ। ਅਸਲ ਵਿਚ ਇਨ੍ਹਾ ਦਾ ਇਕ ਹੀ ਮਕਸਦ ਹੁੰਦਾ ਹੈ ਸਿੱਖਾਂ ਨੂੰ ਗਾਲਾਂ ਕੱਢ ਕੇ ਫਿਰ ਪੁਲਿਸ ਕੋਲ ਜਾ ਕੇ ਸਕਿਉਰਟੀ ਮੰਗਣਾ। ਜਿਸ ਵਿਚ ਇਹ ਕਾਮਯਾਬ ਹੁੰਦੇ ਹਨ।

ਸਕਿਉਰਟੀ ਲੈਣ ਦਾ ਸ਼ੌਕ ਇਨ੍ਹਾਂ ਫਿਰਕੂਆਂ ਵਿਚ ਇਨਾ ਜ਼ਿਆਦਾ ਵੱਧ ਗਿਆ ਹੈ ਕਿ ਇਹ ਸਕਿਉਰਟੀ ਲੈਣ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ।

ਪਿਛਲੇ ਸਮੇਂ ਦੌਰਾਨ ਦੇਖਿਆ ਗਿਆ ਹੈ ਕਿ ਇਹ 6 ਜੂਨ ਦੇ ਨੇੜੇ ਤੇੜੇ ਫਿਰਕੂ ਬਿਆਨ ਦਿੰਦੇ ਹਨ ਤਾਂ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਇਆ ਜਾ ਸਕੇ।
ਇੱਥੋਂ ਤੱਕ ਕੇ ਅਜਿਹਾ ਕਈ ਵਾਰ ਦੇਖਿਆ ਗਿਆ ਹੈ ਕਿ ਸ਼ਿਵ ਸੈਨਾ ਵਾਲਿਆਂ ਨੇ ਆਪਣੇ ਉੱਪਰ ਆਪ ਹਮਲੇ ਕਰਵਾ ਸਿੱਖਾਂ ਦਾ ਨਾਮ ਲਾ ਦਿੱਤਾ। ਅਜਿਹਾ ਇਹ ਸਿਰਫ ਗੰਨਮੈਨ ਲੈਣ ਲਈ ਅਤੇ ਮਸ਼ਹੂਰ ਹੋਣ ਲਈ ਕਰਦੇ ਹਨ।ਇਹ ਜੋ ਹੁਣ ਧਮਕੀਆਂ ਦੇ ਰਿਹਾ ਹੈ ਿੲਸ ਦਾ ਨਾਮ ਭਾਨੂੰ ਪ੍ਰਤਾਪ ਹੈ ਜੋ ਕਿ ਆਪਣੇ ਆਪ ਨੂੰ ਸ਼ਿਵ ਸੈਨਾ ਯੂਥ ਦਾ ਨੇਤਾ ਦੱਸਦਾ ਹੈ। ਬਾਕੀ ਵੀਡੀਉ ਦੇਖ ਲਉ ਕੀ ਕਹਿੰਦਾ।

Check Also

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ

ਹੁਸ਼ਿਆਰਪੁਰ: ਕਿਸਾਨਾਂ ਵੱਲੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਘਿਰਾਓ,ਭਾਜਪਾ ਆਗੂ ਦੀ ਗੱਡੀ ਵੀ ਭੰਨੀ- ਹੁਸ਼ਿਆਰਪੁਰ …

%d bloggers like this: