Home / ਸਾਹਿਤ (page 5)

ਸਾਹਿਤ

ਬਾਬਾ ਮੋਤੀ ਰਾਮ ਮਹਿਰਾ ਜੀ

ਬੀਤੇ ਦਿਨਾਂ ‘ਚ ਆਪ ਨਾਲ ਗੁਰੂ ਗੋਬਿੰਦ ਸਿੰਘ ਜੀ ਵਲੋਂ ਪਰਿਵਾਰ ਅਤੇ ਸਿੰਘਾਂ ਸਮੇਤ ਅਨੰਦਪੁਰ ਸਾਹਿਬ ਦਾ ਕਿਲ਼ਾ ਛੱਡਣਾ, ਸਰਸਾ ਕੰਢੇ ਪਰਿਵਾਰ ਵਿਛੋੜਾ, ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਵਲੋਂ ਵਿੱਛੜ ਕੇ ਕੁੰਮੇ ਮਾਸ਼ਕੀ ਅਤੇ ਬੀਬੀ ਲੱਛਮੀ ਕੋਲ ਪੁੱਜਣਾ ਅਤੇ ਚਮਕੌਰ ਦੀ ਗੜ੍ਹੀ ‘ਚ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਤੇ …

Read More »

ਪਰਿਵਾਰ ਵਿਛੋੜੇ ਤੋਂ ਅਗਾਂਹ….

ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਸਰਸਾ ਨਦੀ ਪਾਰ ਕੀਤੀ ਤਾਂ ਉਨ੍ਹਾਂ ਨਾਲ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਅਤੇ ਕੁਝ ਦਰਜਨ ਸਿੰਘ ਰਹਿ ਗਏ। ਦੂਜੇ ਪਾਸੇ ਸਰਸਾ ਤੋਂ ਵਿੱਛੜ ਕੇ ਮਾਤਾ ਗੁਜਰੀ ਜੀ ਸੱਤ ਅਤੇ ਨੌਂ ਸਾਲਾਂ ਦੇ ਮਾਸੂਮ ਬਾਲਾਂ ਦੀਆਂ ਉਂਗਲਾਂ ਫੜ ਕੇ ਸਰਸਾ …

Read More »

ਸਿੱਖ ਇਤਿਹਾਸ ਦੇ ਅਣਗੌਲੇ ਪਾਤਰ: ਕੁੰਮਾ ਮਾਸ਼ਕੀ ਤੇ ਬੀਬੀ ਲੱਛਮੀ

ਸਿੱਖ ਇਤਿਹਾਸ ਸ਼ਹਾਦਤਾਂ ਦਾ ਦੂਜਾ ਨਾਂ ਹੈ। ਜਿਉਂ ਹੀ ਦਸੰਬਰ ਮਹੀਨਾ ਸ਼ੁਰੂ ਹੁੰਦਾ ਹੈ, ਦਸਮ ਪਿਤਾ ਗੁਰੂ ਗੋਬਿੰਦ ਸਿੰਘ ਦੇ ਜੀਵਨ ਕਾਲ ਦੇ ਅਤਿ ਔਖੇ ਪਲਾਂ ਦੀ ਯਾਦ ਮਨ ਨੂੰ ਝੰਜੋੜਨ ਲੱਗਦੀ ਹੈ। 20-21 ਦਸੰਬਰ 1704 ਦੀ ਰਾਤ ਨੂੰ ਆਨੰਦਗੜ੍ਹ ਕਿਲ੍ਹਾ (ਆਨੰਦਪੁਰ ਸਾਹਿਬ) ਛੱਡਣ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ …

Read More »

ਕੱਲ ਆਪਾਂ ਅਨੰਦਪੁਰ ਸਾਹਿਬ ਛੱਡਣ ਦੀ ਗੱਲ ਕੀਤੀ ਸੀ……..ਉਸਤੋਂ ਅੱਗੇ: ਪਰਿਵਾਰ ਵਿਛੋੜਾ

6 ਪੋਹ ਦੀ ਰਾਤ ਨੂੰ ਜਾਣੀਕਿ ਅੱਜ ਕੱਲ ਦੇ ਦਿਨਾਂ ‘ਚ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਅਦ ਗੁਰੂ ਸਾਹਿਬ ਦਾ ਕਾਫਲਾ ਅਜੇ ਕੁਝ ਦੂਰ ਹੀ ਗਿਆ ਸੀ ਕਿ ਪਹਾੜੀ ਰਾਜਿਆਂ ਅਤੇ ਮੁਗਲਾਂ ਦੀ ਸਾਂਝੀ ਫੌਜ ਨੇ ਸਾਰੇ ਵਾਅਦੇ ਤੋੜ ਕੇ ਅੰਮ੍ਰਿਤ ਵੇਲੇ ਸਿੱਖਾਂ ਦੇ ਵਹੀਰ ‘ਤੇ ਹਮਲਾ ਕਰ ਦਿੱਤਾ। …

Read More »

ਅਨੰਦਪੁਰ ਵਸਣ ਤੋਂ ਛੱਡਣ ਤੱਕ

ਅਨੰਦਪੁਰ ਦਾ ਨੀਂਹ ਪੱਥਰ ਗੁਰੂ ਤੇਗ਼ ਬਹਾਦਰ (1621-75 ) ਨਾਨਕ ਨੌਵੇਂ ਨੇ 19 ਜੂਨ 1665 ਨੂੰ ਇਕ ਪੁਰਾਣੇ ਪਿੰਡ ਮਾਖੋਵਾਲ ਦੇ ਇਕ ਥੇਹ ਉੱਤੇ ਰੱਖਿਆ ਸੀ ਜਿਹੜਾ ਗੁਰੂ ਨੇ ਪਹਿਲਾਂ ਕਹਲੂਰ (ਬਿਲਾਸਪੁਰ) ਦੇ ਪਹਾੜੀ ਰਾਜਪੂਤ ਰਿਆਸਤ ਤੋਂ ਇਸੇ ਮਤਲਬ ਲਈ ਖਰੀਦਿਆ ਸੀ। ਇਹਨਾਂ ਨੇ ਆਪਣੀ ਮਾਤਾ ਦੇ ਨਾਂ ਤੇ ਇਸ …

Read More »

ਜੈਪੁਰ ਤੇ ਸਿੱਖਾਂ ਦੀ ਜਿੱਤ

#ਸਿੱਖ_ਇਤਿਹਾਸ ਦੇ #ਅਣਛੋਹੇ_ਪੰਨੇ – ੧ 18ਵੀਂ ਸਦੀ ਦੇ ਮਹਾਨ ਸਿੱਖ ਇਤਿਹਾਸ ਵਾਰੇ ਸਾਨੂੰ ਅਕਸਰ ਇਹ ਦੱਸਿਆ ਜਾਂਦਾ ਕਿ ਸਿੱਖਾਂ ਨੇ ਦਿੱਲੀ ਦੇ ਲਾਲ ਕਿਲੇ ਤੇ ਝੰਡਾ ਝੁਲਾ ਦਿੱਤਾ ਸੀ ਜਾਂ ਇਹ ਕਿਹਾ ਜਾਂਦਾ ਕਿ ਸਿੱਖਾਂ ਨੇ ਦਿੱਲੀ ਤੱਕ ਰਾਜ ਕੀਤਾ। ਪਰ ਇਤਿਹਾਸ ਦੇ ਪੰਨਿਆਂ ਨੂੰ ਫਰੋਲਦਿਆਂ ਸਿੱਖ ਰਾਜ ਦਾ ਇੱਕ …

Read More »

ਜਦੋਂ ਸਿੱਖਾਂ ਨੇ “ਲਾਲ ਕਿਲੇ” ਤੇ ਖਾਲਸਾਈ ਪਰਚਮ ਲਹਿਰਾ ਕੇ ਦਿੱਲੀ #ਫ਼ਤਿਹ ਕੀਤੀ

ਸਿੱਖ ਇਤਿਹਾਸ ਦੇ #ਅਣਗੌਲੇ_ਪੰਨੇ -੪ ਦੇਖਿਓ ਕਿਤੇ ਰੌਲੇ ਰੱਪੇ’ਚ ਆਪਣਾ #ਇਤਿਹਾਸ ਹੀ ਨਾ ਭੁੱਲ ਜਾਇਓ : ਅੱਜ ਦੇ ਦਿਨ ਸਾਡੇ ਪੁਰਖ਼ਿਆਂ ਨੇ “ਲਾਲ ਕਿਲੇ” ਤੇ ਖਾਲਸਾਈ ਪਰਚਮ ਲਹਿਰਾ ਕੇ ਦਿੱਲੀ #ਫ਼ਤਿਹ ਕੀਤੀ ਸੀ 11 ਮਾਰਚ 1783 ਨੂੰ ਸਰਦਾਰ ਬਘੇਲ ਸਿੰਘ ਦੀ ਅਗਵਾਈ’ਚ ਲੱਗਭਗ 30,000 ਹਥਿਆਰਬੰਦ ਸਿੱਖਾਂ ਨੇ ਦਿੱਲੀ ਤੇ ਫ਼ਤਿਹ …

Read More »

ਕਿਤੇ ਅਸੀੰ ਭਾਰਤੀ ਸਟੇਟ ਦੇ ਜ਼ੁਲਮਾਂ ਨੂੰ ਭੁੱਲ ਨਾ ਜਾਈਏ

4 ਅਪ੍ਰੈਲ 1983: ਪੰਜਾਬ ਪੁਲਿਸ ਵਲੋਂ “ਰਸਤਾ ਰੋਕੋ” ਧਰਨੇ ਦੌਰਾਨ ਪਾਠ ਕਰ ਰਹੇ 26 #ਸਿੱਖ_ਸ਼ਹੀਦ ਕੀਤੇ ਗੲੇ ਸਨ ਅਕਾਲੀ ਦਲ ਨੇ ਅਪਣੀਆਂ ਮੰਗਾਂ ਦੇ ਹੱਕ ਵਿਚ ਰੋਸ ਜ਼ਾਹਰ ਕਰਨ ਵਾਸਤੇ 4 ਅਪ੍ਰੈਲ 1983 ਦੇ ਦਿਨ ‘ਰਸਤਾ ਰੋਕੋ’ ਹੜਤਾਲ ਦਾ ਐਲਾਨ ਕੀਤਾ ਹੋਇਆ ਸੀ। ਇਸ ਦਿਨ ਉਨ੍ਹਾਂ ਨੇ ਪੁਰ-ਅਮਨ ਤਰੀਕੇ ਨਾਲ …

Read More »

ਮਹਾਰਾਜਾ ਦਲੀਪ ਸਿੰਘ ਨੇ ਪੰਜਾਬ ‘ਚ ਬਗਾਵਤ ਕਰਨ ਲਈ ਰੂਸ ਤੋਂ ਮੱਦਦ ਮੰਗੀ ਸੀ

ਸਿੱਖ ਇਤਿਹਾਸ ਦੇ #ਅਣਗੌਲੇ_ਪੰਨ੍ਹੇ – ੧੩ ; ਅੱਜ ਦੇ ਦਿਨ #ਮਹਾਰਾਜਾ_ਦਲੀਪ_ਸਿੰਘ ਨੇ ਪੰਜਾਬ’ਚ ਬਗਾਵਤ ਕਰਨ ਲਈ ਰੂਸ ਤੋਂ ਮੱਦਦ ਮੰਗੀ ਸੀ ਬਿ੍ਟੇਨ’ਚ ਰਹਿ ਰਹੇ ਮਹਾਰਾਜਾ ਦਲੀਪ ਸਿੰਘ ਨੂੰ ਜਦੋਂ ਆਪਣੀ ਹੋਂਦ ਦਾ ਅਹਿਸਾਸ ਹੋਇਆ ਅਤੇ ਉਹਨਾਂ ਨੇ ਅੰਗਰੇਜ਼ਾਂ ਵੱਲੋਂ ਥੋਪਿਆ ਇਸਾਈ ਧਰਮ ਛੱਡ ਕੇ ਦੁਆਰਾ ਸਿੱਖ ਧਰਮ ਅਪਣਾ ਲਿਆ ਤਾਂ …

Read More »

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥

ਨਾ ਕਿਸੇ ਨੂੰ ਡਰਾਉਣਾ ਅਤੇ ਨਾ ਕਿਸੇ ਤੋਂ ਡਰਨਾ ਖਾਲਸੇ ਦਾ ਇਹੀ ਸਿਧਾਂਤ ਰਿਹਾ, ਦਰਬਾਰ ਸਾਹਿਬ’ਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਹਮਲੇ ਤੋੰ ਪਹਿਲਾਂ ਜਦੋੰ ਆਲੇ-ਦੁਆਲੇ ਦੀਆਂ ਉੱਚੀਆਂ ਇਮਾਰਤਾਂ ਉੱਤੇ CRPF ਅਤੇ BSF ਮੋਰਚਾਬੰਦੀ ਕਰੀ ਬੈਠੀ ਸੀ ਅਤੇ ਦਿਨੋਂ ਦਿਨ ਦਰਬਾਰ ਸਾਹਿਬ ਦੇ ਆਲੇ-ਦੁਆਲੇ ਘੇਰਾਬੰਦੀ ਤੰਗ ਕੀਤੀ ਜਾ ਰਹੀ ਸੀ, …

Read More »