Breaking News
Home / ਸਾਹਿਤ (page 3)

ਸਾਹਿਤ

“ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥”

ਢੰਡਰੀਆਂਵਾਲੇ ਨੇ ਆਪਣੇ 05 ਸਤੰਬਰ ਵਾਲੇ ਪ੍ਰੋਗਰਾਮ’ਚ ਕਈ ਬੇਤੁਕੇ ਦਾਅਵੇ ਕਰਕੇ ਗੁਰੂ ਸਾਹਿਬ ਦੇ ਦੈਵੀ ਸੁਹਜ ਤੇ ਸ਼ੱਕ ਖੜਾ ਕੀਤਾ। ਉਸ ਨੇ ਕਿਹਾ ਧਰਮ ਬੰਦੇ ਨੂੰ ਵਧੀਆ ਨਹੀਂ ਬਣਾ ਸਕਦਾ। ਗੁਰੂ ਮਹਾਰਾਜ ਕੋਲ ਕਿਸੇ ਨੂੰ ਚੰਗਾ ਬਣਾਉਣ ਦਾ ਕੋਈ ਫਾਰਮੂਲਾ ਨਹੀਂ ਸੀ। ਉਸ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਚਿੜੀਆਂ …

Read More »

ਤਿੰਨ ਖੇਤੀ ਆਰਡੀਨੈਂਸ ਕੀ ਹਨ? ਆਪ ਹੀ ਪੜ੍ਹੋ

ਹਾਲ ਹੀ ਵਿੱਚ, ਕੋਰੋਨਾ ਦੇ ਚਲਦਿਆਂ, ਕੇਂਦਰ ਸਰਕਾਰ 3 ਖੇਤੀ ਆਰਡੀਨੈਂਸ ਲੈ ਕੇ ਆਈ ਹੈ, ਜਿਨ੍ਹਾਂ ਨੂੰ ਕੇਂਦਰ ਸਰਕਾਰ ਇੱਕ ਵੱਡਾ ਖੇਤੀਬਾੜੀ ਸੁਧਾਰ, ਖੇਤੀਬਾੜੀ ਵਿੱਚ ਸੁਧਾਰ ਦੱਸਿਆ ਜਾ ਰਿਹਾ ਹੈ। ਪਰ ਇਸ ਵਿੱਚ ਕਿੰਨੀ ਸੱਚਾਈ ਹੈ, ਆਓ ਅਸੀਂ ਇੱਕ ਕਿਸਾਨ ਦੇ ਨਜ਼ਰੀਏ ਤੋਂ ਇਸਦਾ ਪੂਰੀ ਤਰਾਂ ਵਿਸ਼ਲੇਸ਼ਣ ਕਰੀਏ- ਪਹਿਲਾ ਆਰਡੀਨੈਂਸ …

Read More »

ਕੀ ਪੰਜਾਬ ਕੱਲੇ ਸਿੱਖਾਂ ਦਾ ਹੀ ਹੈ?

ਰਾਜਮੋਹਨ ਗਾਂਧੀ ਆਪਣੀ ਕਿਤਾਬ “ਔਰੰਗਜੇਬ ਤੋਂ ਮਾਊਂਟਬੇਟਨ ਤਕ ਦਾ ਇਤਿਹਾਸ” ਵਿਚ ਇਕ ਸਵਾਲ ਕਰਦਾ ਹੈ । ਕਿ 1947 ਤੋਂ ਪਹਿਲਾਂ ਸਿੱਖ ਪੰਜਾਬ ਵਿਚ ਕੁਝ ਪ੍ਰਤੀਸ਼ਤ ਹੀ ਸਨ । ਬਹੁਗਿਣਤੀ ਚ ਮੁਸਲਿਮ ਤੇ ਹਿੰਦੂ ਸੀ । ਪਰ ਪੰਜਾਬ ਲਈ ਕੱਲੇ ਸਿੱਖ ਹੀ ਲ ੜ ਦੇ ਰਹੇ । ਪੰਜਾਬ ਦੀ ਖਾਤਿਰ ਅਠਾਰਵੀਂ …

Read More »

ਗੁਰੂ ਸਾਹਿਬਾਨ ਤੇ ਬਾਬਾ ਬੰਦਾ ਸਿੰਘ ਤੋਂ ਪ੍ਰਭਾਵਿਤ ਸੀ ਚੀ ਗੁਵੇਰਾ

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ , ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਮੰਨਦਾ ਸੀ ਆਪਣਾਂ ਰਾਹ ਦਸੇਰਾ ਕਾਮਰੇਡ ਚੇ ਗੁਵੇਰਾ- ਇਸ ਲੇਖ ਦੇ ਲੇਖਕ ਮਾਸਟਰ ਦਇਆ ਸਿੰਘ ਸੰਧੂ ਖੱਬੇ ਪੱਖੀ ਮੁਲਾਜ਼ਮ ਲਹਿਰ ਨਾਲ ਜੁੜੇ ਰਹੇ ਹਨ। ਉਨ੍ਹਾਂ ਨੂੰ ਇਕ ਵਾਰ ਜ਼ਿੰਦਗੀ ਵਿਚ ਕਿਊਬਾ ਜਾਣ ਦਾ ਅਵਸਰ …

Read More »

ਮੌਕਾਪ੍ਰਸਤ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਦੋਗਲਾਪਣ

ਗੁਰਬਖਸ਼ ਸਿੰਘ ਪ੍ਰੀਤਲੜੀ ਨੂੰ ਪਹਿਲਾਂ ਬੱਚਿਆਂ ਦੇ ਸਕੂਲਾਂ ਵਿਚ ਪੜਾਇਆ ਜਾਂਦਾ ਹੈ। ਜਦੋਂ ਉਹ ਕਾਲਜ ਜਾਂਦੇ ਹਨ ਤਾਂ ਉਥੇ ਫੇਰ ਪ੍ਰੀਤਲੜੀ ਕਿਵੇਂ ਨਾ ਕਿਵੇਂ ਸਿਲੇਬਸ ਦਾ ਹਿੱਸਾ ਬਣ ਜਾਂਦੈ। ਪਰ ਇਸ ਦੌਰਾਨ ਇਹ ਕਿਤੇ ਵੀ ਨਹੀਂ ਦਸਿਆ ਜਾਂਦਾ ਹੈ ਗੁਰਬਖ਼ਸ਼ ਸਿੰਘ ਪ੍ਰੀਤਲੜੀ ਇਕ ਮੌਕਾਪ੍ਰਸਤ ਅਤੇ ਦੋਗਲਾ ਇਨਸਾਨ ਸੀ। ਅਸੀਂ ਕਿਰਦਾਰਕੁਸ਼ੀ …

Read More »

ਯੂਨੀਵਰਸਿਟੀਆਂ ਦੇ ਪ੍ਰੋਫੈਸਰ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਕਿਵੇਂ ਕਰਦੇ ਹਨ ਵਿਦਿਆਰਥੀਆਂ ਦਾ ਨੁਕਸਾਨ!

ਡਾਕਟਰ ਪ੍ਰੋਫ਼ੈਸਰ ਸਤੀਸ਼ ਕੁਮਾਰ ਵਰਮਾ ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਦੇ ਮੁਖੀ, ਡੀਨ, ਡਾਇਰੈਕਟਰ ਯੂਥ ਵੈੱਲਫੇਅਰ ਆਦਿ ਉੱਚੇ ਅਹੁਦਿਆਂ ਤੇ ਆਸੀਨ ਰਹੇ ਹਨ। ਬਹੁਤ ਕਿਤਾਬਾਂ ਦੇ ਲੇਖਕ ਹਨ, ਜੋ ਨਾਟਕ, ਆਲੋਚਨਾ ਆਦਿ ਉੱਤੇ ਹਨ ਅਤੇ ਕਵੀ ਵੀ ਕਹਾਉਂਦੇ ਹਨ। ਇੱਥੋਂ ਤੱਕ ਕਿ ਭਾਸ਼ਾ-ਵਿਗਿਆਨੀ ਅਤੇ ਨਿਰੁਕਤੀਕਾਰ ਹੋਣ ਦੇ ਵੀ ਵੱਡੇ ਦਾਅਵੇਦਾਰ ਹਨ। …

Read More »

ਖਾਲੜਾ ਤੇ ਸਾਥੀਆਂ ਨੇ ਪੁਲਿਸ ਥਾਣੇ ਅੱਗੇ ਪੰਜ ਹਵਾਈ ਫਾਇਰ ਕਰਕੇ…

ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਤੇ ਸਾਥੀਆਂ ਨੇ ਪੁਲਿਸ ਥਾਣੇ ਅੱਗੇ ਪੰਜ ਹਵਾਈ ਫਾਇਰ ਕਰਕੇ ਖਾਲਸਾ ਫ਼ੌਜ ਵਾਂਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੱਤੀ ਸੀ। ਸ਼ਹੀਦ ਜਸਵੰਤ ਸਿੰਘ ਖਾਲੜਾ ਆਪਣੀ ਇੱਕ ਤਕਰੀਰ ਦੀ ਸ਼ੁਰੂਆਤ ਕਰਦਿਆਂ ਇੱਕ ਦੰਤ-ਕਥਾ ਦਾ ਜਿਕਰ ਕਰਦੇ ਹਨ ਕਿ ਕਿੰਝ ਜਦ ਧਰਤੀ ਉੱਪਰ ਸੂਰਜ ਪਹਿਲੀ …

Read More »

ਕਰੋਨਾ ਦੇ ਨਾਂ ‘ਤੇ ਪਰਵਾਸੀ ਪੰਜਾਬੀਆਂ ਨਾਲ ਨਫ਼ਰਤ ਕਰਨਾ ਗ਼ਲਤ

ਡਾ ਗੁਰਵਿੰਦਰ ਸਿੰਘ ਹਰ ਵਰ੍ਹੇ ਵਾਂਗ ਇਸ ਵਾਰ ਵੀ ਪੰਜਾਬ ਆਏ ਹਜ਼ਾਰਾਂ ਪਰਵਾਸੀ ਪੰਜਾਬੀਆਂ ਦੇ ਸ਼ਾਇਦ ਇਹ ਚਿੱਤ ਚੇਤੇ ਵੀ ਨਹੀਂ ਸੀ ਕਿ ਉਨ੍ਹਾਂ ਦੀ ਏਨੀ ਦੁਰ ਦਸ਼ਾ ਹੋਵੇਗੀ ਕਿ ਪੁਲਿਸ,ਪ੍ਰਸ਼ਾਸਨ ਅਤੇ ਇੱਥੋਂ ਤੱਕ ਕਿ ਪਿੰਡਾਂ ਵਾਲੇ ਵੀ ਉਨ੍ਹਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਣਗੇ ਤੇ ਉਨ੍ਹਾਂ ਦੇ ਖਿਲਾਫ ਸਰਕਾਰ,ਕਲਾਕਾਰ,ਮੰਤਰੀ,ਗਾਇਕ, …

Read More »

ਕਰੋਨਾਵਾਇਰਸ ਤੋਂ ਬਾਅਦ ਦੀ ਦੁਨੀਆਂ

– ਡਾ ਪ੍ਰਿਥੀਪਾਲ ਸਿੰਘ ਸੋਹੀ ਅੱਜ ਕਰੋਨਾਵਾਇਰਿਸ ਦਾ ਪਰਕੋਪ ਜਾਰੀ ਹੈ। ਹਰ ਰੋਜ ਕੋਵਿਡ-19 ਦੇ ਕੇਸਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਦੇ ਨਾਲ ਹੀ ਮੌਤਾਂ ਦੀ ਗਿਣਤੀ ਵੀ ਵਧੀ ਜਾ ਰਹੀ ਹੈ। ਖੈਰ ਇਸ ਬਾਰੇ ਅੱਜ ਗੂਗਲ ਅਤੇ ਹੋਰ ਸਾਈਟਾਂ ਤੇ ਹਰ ਮਿੰਟ ਤੇ ਨਵੀਂ ਜਾਣਕਾਰੀ ਆ ਰਹੀ …

Read More »

ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ ‘ਚ ਕਰੋ ਸ਼ਾਮਲ, ਨਹੀਂ ਲੱਗੇਗੀ ਵਾਰ ਵਾਰ ਭੁੱਖ

ਚੰਡੀਗੜ੍ਹ: ਜੇਕਰ ਤੁਹਾਨੂੰ ਖਾਣਾ ਖਾਣ ਤੋਂ ਬਾਅਦ ਵੀ ਭੁੱਖ ਲੱਗਦੀ ਹੈ ਤਾਂ ਇਸ ਦਾ ਅਰਥ ਇਹ ਹੈ ਕਿ ਤੁਹਾਡੇ ਭੋਜਨ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਹੈ। ਜੀ ਹਾਂ, ਕੁਝ ਪੋਸ਼ਕ ਤੱਤ ਹਨ ਜੋ ਤੁਹਾਡੀ ਭੁੱਖ ਨੂੰ ਨਿਯੰਤਰਿਤ ਕਰਦੇ ਹਨ ਤਾਂ ਜੋ ਤੁਹਾਨੂੰ ਵਾਰ ਵਾਰ ਭੁੱਖ ਮਹਿਸੂਸ ਨਾ ਹੋਵੇ। ਪ੍ਰੋਟੀਨ ਦੀ …

Read More »