Breaking News
Home / ਸਾਹਿਤ (page 15)

ਸਾਹਿਤ

ਇੰਦਰਾ ਰੰਡੀ ਨੇ, ਸਾਡਾ ਖੋਹ ਲਿਆ ਭਿੰਡਰਾਵਾਲਾ

ਮਾਝੇ ਦੇ ਛੋਟੇ ਜਿਹੇ ਪਿੰਡ ‘ਚ ਸੰਨ 84 ਦੇ ਜੰਮੇ ਹੋਣ ਕਰਕੇ ਬਾਲਪਨ ਤੋਂ ਲੈ ਕੇ ਮੁਛ ਫੁੱਟਣ ਤਕ ਜੇ ਕਿਸੇ ਸਖਸ਼ ਬਾਰੇ ਸਭ ਤੋਂ ਵੱਧ ਸੁਣਿਆ ਹੈ ਤਾਂ ਉਹ ਆ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ । ਬਾਲਪਨ ‘ਚ ਸ਼ਰਧਾ ਸੀ, ਪਰ ਸਵਾਲ ਨਹੀਂ ਸਨ । ਆਪਣਾ ਵੱਡਾ ਭਰਾ ਇਸ ਕਰਕੇ …

Read More »

ਭਾਰਤ ਸਰਕਾਰ ਨੇ ਦਰਬਾਰ ਸਾਹਿਬ ਤੇ ਹਮਲੇ ਲਈ ‘ਸ਼ਹੀਦੀ ਦਿਹਾੜੇ’ ਵਾਲਾ ਦਿਨ ਹੀ ਕਿਉਂ ਚੁਣਿਆ ਸੀ?

ਹਸਪਤਾਲ ਵਿੱਚ ਕੈਪਟਨ ਰੈਣਾ ਦੀਆਂ ਦੋਵੇਂ ਲੱਤਾ ਵੱਢਣੀਆਂ ਪਈਆਂ ਤੇ ਉਹਨੇ ਵੀਲ੍ਹ ਚੇਅਰ ‘ਤੇ ਬੈਠ ਕੇ ਹੀ ਰਾਸ਼ਟਰਪਤੀ ਤੋਂ ਬਹਾਦਰੀ ਮੈਡਲ ਲਿਆ। ਪੱਤਰਕਾਰ ਕੰਵਰ ਸੰਧੂ ਦੇ ਸਾਥੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਜਸਵੀਰ ਸਿੰਘ ਰੈਣਾ ਨੇ ਜਨਰਲ ਬਰਾੜ ਦੇ ਉਕਤ ਦਾਅਵੇ ਦਾ ਖੰਡਨ ਇਉਂ ਕੀਤਾ ਹੈ। ਦੋਵਾਂ ਲੱਤਾਂ ਤੋਂ ਵਿਹੂਣਾ …

Read More »

ਘੱਲੂਘਾਰਾ ਜੂਨ 1984: ਜਦੋਂ ਜਨਰਲ ਬਰਾੜ ਦਾ ਮਾਮਾ ਉਹਨੂੰ ਮਾਰਨ ‘ਤੇ ਉਤਾਰੂ ਹੋਇਆ

ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਕਾਰਨ ਸਿੱਖਾਂ ਦੇ ਜਜ਼ਬਾਤ ਇਸ ਕਦਰ ਭੜਕੇ ਕਿ ਇਸ ਹਮਲੇ ਦੇ ਮੁਰ੍ਹੈਲੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਵਰਗਿਆਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਲਾਹਣਤਾਂ ਪਾਉਂਦਿਆਂ ਉਹਦੇ ਨਾਲ ਵਰਤ-ਵਰਤਾਅ ਛੱਡ ਦਿੱਤਾ। ਕੁਲਦੀਪ ਸਿੰਘ ਬਰਾੜ ਪੱਤਰਕਾਰ ਕੰਵਰ ਸੰਧੂ ਨਾਲ ਹੋਈ ਗੱਲਬਾਤ ਦੌਰਾਨ ਦੱਸਦਾ ਹੈ ਕਿ ਮੇਰਾ ਇੱਕ …

Read More »

ਸਾਬਕਾ ਮੁੱਖ ਸਕੱਤਰ ਤੇ ਅੰਮ੍ਰਿਤਸਰ ਦੇ ਡੀਸੀ ਰਹੇ ਰਮੇਸ਼ਇੰਦਰ ਸਿੰਘ ਦਾ ਜਿੰਦਗੀ ਦਾ ਪਹਿਲਾ ਇੰਟਰਵਿਊ

ਸ਼੍ਰੀ ਦਰਬਾਰ ਸਾਹਿਬ ਹਮਲੇ ਨੂੰ ਰੋਕਿਆ ਜਾ ਸਕਦਾ ਸੀ, ਰਾਜਪਾਲ ਦੇ ਕਹਿਣ ਉਤੇ ਉਸ ਸਮੇ ਦੇ ਗ੍ਰਹਿ ਸਕੱਤਰ ਨੇ ਕੀਤੇ ਸਨ ਦਸਖਤ, ਮੇਰੀ ਬਾਦਲ ਨਾਲ ਕੋਈ ਸਾਂਝ ਨਹੀਂ,ਉਸ ਸਮੇ ਚੰਡੀਗੜ੍ਹ ਅਤੇ ਪੰਜਾਬ ਡਿਸਟਰਬ ਸਟੇਟ ਘੋਸ਼ਿਤ ਕੀਤੇ ਜਾ ਚੁਕੇ ਸਨ ।ਇਸ ਕਾਨੂੰਨ ਤਹਿਤ ਡੀਸੀ ਦੀ ਮਨਜ਼ੂਰੀ ਦੀ ਕੋਈ ਲੋੜ ਨਹੀਂ ਸੀ …

Read More »

1984 ਦੇ ਫੌਜੀ ਹਮਲੇ ਨੂੰ ਸਹੀ ਸਿੱਧ ਕਰਨ ਲਈ ਤਰਾਂ ਤਰਾਂ ਦੇ ਰਫੂ ਲਾਉਣ ਵਾਲੇ ਸੱਜਣੋ!

ਤੁਸੀਂ ਆਖਦੇ ਹੋ ਕਿ ਦਰਬਾਰ ਸਾਹਿਬ ‘ਤੇ ਹਮਲਾ ਸੰਤ ਜਰਨੈਲ ਸਿੰਘ ਅਤੇ ਉਨ੍ਹਾਂ ਦੇ ਮੁੱਠੀ ਭਰ ਸਾਥੀਆਂ ਨੂੰ ਖਦੇੜਨ ਲਈ ਕੀਤਾ ਗਿਆ। ਜ਼ਰਾ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਇਤਿਹਾਸਕ ਬੀੜਾਂ, ਗ੍ਰੰਥਾਂ, ਦਸਤਾਵੇਜ਼ਾਂ, ਗੁਰੂ ਸਾਹਿਬਾਨ ਦੇ ਹੱਥ ਲਿਖਤ ਦਰਜਨਾਂ ਹੁਕਮਨਾਮਿਆਂ ਦੇ ਖਜ਼ਾਨੇ “ਸਿੱਖ ਰੈਫਰੈਂਸ ਲਾਇਬਰੇਰੀ” ਵਿਚ ਕਿਹੜੇ ਪਰਮਾਣੂ ਬੰਬ ਬਣਾਉਣ …

Read More »

1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅਟੈਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?

3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ। ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ …

Read More »

ਗੋਲੀ ਲੱਗਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਬੱਬਰ ਦੇ ਆਖਰੀ ਬੋਲ ਸਨ “.. ਚੜ੍ਹਦੀਕਲਾ ਹੋ ਗਈ .. ।”

1 ਜੂਨ 1984 ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ਸਰਕਾਰੀ ਮੋਰਚੇ ਵਿਚੋਂ ਗੋਲੀ ਆਈ ਸੀ ਭਾਈ ਸਾਹਿਬ ਨੇ ਓਥੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਜੈਕਾਰੇ ਛੱਡਦੇ ਹੋਏ ਗੁੰਬਦ ਵਾਲੀ ਸਭ ਤੋਂ …

Read More »

ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ- ਸਾਬਕਾ ਲੈਫ. ਜਨਰਲ ਐਸ. ਕੇ. ਸਿਨਹਾ

ਅਕਸਰ ਪ੍ਰਾਪੇਗੰਡਾ ਕੀਤਾ ਜਾਂਦਾ ਕਿ ਭਾਰਤੀ ਫੌਜ ਨੇ ਅਕਾਲ ਤਖਤ ‘ਤੇ ਹਮਲਾ ਸਿੱਖ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਸੀ ਪਰ ਦੱਸਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਜਿਹੜੇ ਸੈਂਤੀ ਹੋਰ ਗੁਰਦੁਆਰੇ ਨਿਸ਼ਾਨਾ ਬਣਾਏ ਗਏ, ਓਥੇ ਕੌਣ ਲੁਕਿਆ ਸੀ? ਕਿਸੇ ਦੀ ਛੱਡੋ ਭਾਰਤੀ ਫੌਜ ਦੇ ਸਾਬਕਾ ਜਨਰਲ ਸਿਨਹਾ ਦੀ ਸੁਣੋ। …

Read More »

2 ਮਿੰਟ ਕੱਢ ਕੇ ਸੰਤ ਭਿੰਡਰਾਂਵਾਲਿਆਂ ਬਾਰੇ ਜ਼ਰੂਰ ਪੜ੍ਹੋ..

ਮੈਂਨੂੰ ਇਓੁ ਲੱਗਦਾ ਹੁੰਦਾ ਜਿਵੇਂ ਸੰਤ ਜਰਨੈਲ ਸਿੰਘ ਮੇਰਾ ਮਿੱਤਰ ਹੋਵੇ , ਓੁਹ ਕਿਸੇ ਦਾ ਵੀ ਮਿੱਤਰ ਨਹੀਂ ਸੀ , ਸਾਧ ਸੀ ਕੇਵਲ , ਸਾਧ ਦਾ ਨਾ ਕੋਈ ਦੁਸ਼ਮਣ ਹੁੰਦਾ ਨਾ ਦੋਸਤ , ਮੈਂ ਓੁਸ ਨੂੰ ਇਕ ਚੰਗਾ ਸਿੱਖ ਸਮਝਿਆ ਜਿਸਦੀ ਅਕਾਲੀ ਦਲ ਵਿੱਚ ਚੜਤ ਹੋ ਰਹੀ ਸੀ . ਪੱਤਰਕਾਰਾਂ …

Read More »

ਅਠਾਰਵੀਂ ਸਦੀ ਦੀ ਕੋਈ ਰੂਹ ਸੀ ਸ਼ਹੀਦ ਜਨਰਲ ਸੁਬੇਗ ਸਿੰਘ

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਡਾ: ਭਗਵਾਨ ਸਿੰਘ ਮੋਕਲ ਮੁਤਾਬਿਕ 4 ਜੂਨ 1984 ਨੂੰ ਸਵੇਰੇ 4 ਵਜੇ ਜਨਰਲ ਸੁਬੇਗ ਸਿੰਘ ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਹਰਿਮੰਦਰ ਸਾਹਿਬ ਲੈ ਕੇ ਗਏ ਅਤੇ ਹੁਕਮਨਾਮੇ ਤੋਂ ਬਾਅਦ 4:40 ’ਤੇ ਬਾਹਰ ਆਏ। ਉਸ ਸਮੇਂ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਪਹਿਲਾ ਰਾਕਟ ਵੱਜਿਆ। …

Read More »