Home / ਸਾਹਿਤ (page 14)

ਸਾਹਿਤ

1955 ਵਿਚ ਸ੍ਰੀ ਦਰਬਾਰ ਸਾਹਿਬ ‘ਤੇ ਅਟੈਕ ਹੋਇਆ, ਓਦੋਂ ਕਿਹੜੀ ਮੋਰਚਾਬੰਦੀ ਸੀ ਅੰਦਰ ?

3 ਅਤੇ 4 ਜੁਲਾਈ 1955 ਦੀ ਅੱਧੀ ਰਾਤ ਨੂੰ ਪੁਲਿਸ ਨੇ ਸ਼੍ਰੀ ਦਰਬਾਰ ਸਾਹਿਬ, ਸ਼੍ਰੀ ਅਕਾਲ ਤਖ਼ਤ ਸਾਹਿਬ ਉਤੇ ਹਮਲਾ। ਬਹੁਤੇ ਸਿੱਖ ਇਹੀ ਸਮਝਦੇ ਹਨ ਕਿ ਜੂਨ 1984 ਵਿਚ ਹੀ ਭਾਰਤੀ ਹਕੂਮਤ ਵਲੋਂ ਦਰਬਾਰ ਸਾਹਿਬ ਉੱਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ । ਪਰ ਅਖੌਤੀ ਆਜ਼ਾਦੀ ਦੇ (1947) ਦੇ ਕਰੀਬ …

Read More »

ਗੋਲੀ ਲੱਗਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਬੱਬਰ ਦੇ ਆਖਰੀ ਬੋਲ ਸਨ “.. ਚੜ੍ਹਦੀਕਲਾ ਹੋ ਗਈ .. ।”

1 ਜੂਨ 1984 ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ਸਰਕਾਰੀ ਮੋਰਚੇ ਵਿਚੋਂ ਗੋਲੀ ਆਈ ਸੀ ਭਾਈ ਸਾਹਿਬ ਨੇ ਓਥੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਜੈਕਾਰੇ ਛੱਡਦੇ ਹੋਏ ਗੁੰਬਦ ਵਾਲੀ ਸਭ ਤੋਂ …

Read More »

ਫੌਜੀ ਹਮਲੇ ਦਾ ਫਤੂਰ ਇੰਦਰਾ ਗਾਂਧੀ ਦੇ ਦਿਮਾਗ ਵਿਚ 18 ਮਹੀਨੇ ਤੋਂ ਘੁੰਮ ਰਿਹਾ ਸੀ- ਸਾਬਕਾ ਲੈਫ. ਜਨਰਲ ਐਸ. ਕੇ. ਸਿਨਹਾ

ਅਕਸਰ ਪ੍ਰਾਪੇਗੰਡਾ ਕੀਤਾ ਜਾਂਦਾ ਕਿ ਭਾਰਤੀ ਫੌਜ ਨੇ ਅਕਾਲ ਤਖਤ ‘ਤੇ ਹਮਲਾ ਸਿੱਖ ਖਾੜਕੂਆਂ ਨੂੰ ਬਾਹਰ ਕੱਢਣ ਲਈ ਕੀਤਾ ਸੀ ਪਰ ਦੱਸਣ ਵਾਲੇ ਇਹ ਭੁੱਲ ਜਾਂਦੇ ਹਨ ਕਿ ਜਿਹੜੇ ਸੈਂਤੀ ਹੋਰ ਗੁਰਦੁਆਰੇ ਨਿਸ਼ਾਨਾ ਬਣਾਏ ਗਏ, ਓਥੇ ਕੌਣ ਲੁਕਿਆ ਸੀ? ਕਿਸੇ ਦੀ ਛੱਡੋ ਭਾਰਤੀ ਫੌਜ ਦੇ ਸਾਬਕਾ ਜਨਰਲ ਸਿਨਹਾ ਦੀ ਸੁਣੋ। …

Read More »

2 ਮਿੰਟ ਕੱਢ ਕੇ ਸੰਤ ਭਿੰਡਰਾਂਵਾਲਿਆਂ ਬਾਰੇ ਜ਼ਰੂਰ ਪੜ੍ਹੋ..

ਮੈਂਨੂੰ ਇਓੁ ਲੱਗਦਾ ਹੁੰਦਾ ਜਿਵੇਂ ਸੰਤ ਜਰਨੈਲ ਸਿੰਘ ਮੇਰਾ ਮਿੱਤਰ ਹੋਵੇ , ਓੁਹ ਕਿਸੇ ਦਾ ਵੀ ਮਿੱਤਰ ਨਹੀਂ ਸੀ , ਸਾਧ ਸੀ ਕੇਵਲ , ਸਾਧ ਦਾ ਨਾ ਕੋਈ ਦੁਸ਼ਮਣ ਹੁੰਦਾ ਨਾ ਦੋਸਤ , ਮੈਂ ਓੁਸ ਨੂੰ ਇਕ ਚੰਗਾ ਸਿੱਖ ਸਮਝਿਆ ਜਿਸਦੀ ਅਕਾਲੀ ਦਲ ਵਿੱਚ ਚੜਤ ਹੋ ਰਹੀ ਸੀ . ਪੱਤਰਕਾਰਾਂ …

Read More »

ਅਠਾਰਵੀਂ ਸਦੀ ਦੀ ਕੋਈ ਰੂਹ ਸੀ ਸ਼ਹੀਦ ਜਨਰਲ ਸੁਬੇਗ ਸਿੰਘ

ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੈਂਬਰ ਡਾ: ਭਗਵਾਨ ਸਿੰਘ ਮੋਕਲ ਮੁਤਾਬਿਕ 4 ਜੂਨ 1984 ਨੂੰ ਸਵੇਰੇ 4 ਵਜੇ ਜਨਰਲ ਸੁਬੇਗ ਸਿੰਘ ਪਾਲਕੀ ਸਾਹਿਬ ਨੂੰ ਮੋਢਾ ਦੇ ਕੇ ਹਰਿਮੰਦਰ ਸਾਹਿਬ ਲੈ ਕੇ ਗਏ ਅਤੇ ਹੁਕਮਨਾਮੇ ਤੋਂ ਬਾਅਦ 4:40 ’ਤੇ ਬਾਹਰ ਆਏ। ਉਸ ਸਮੇਂ ਅਕਾਲ ਤਖ਼ਤ ਸਾਹਿਬ ‘ਤੇ ਆ ਕੇ ਪਹਿਲਾ ਰਾਕਟ ਵੱਜਿਆ। …

Read More »

1 ਜੂਨ 1984: ਦਰਬਾਰ ਸਾਹਿਬ ‘ਤੇ ਹਮਲੇ ਤੋਂ ਪਹਿਲਾਂ ਦੀਆਂ ਕੁਝ ਖਾਸ ਘਟਨਾਵਾਂ :

1) ਅਪ੍ਰੈਲ 1984’ਚ ਉਸ ਸਮੇਂ ਦੇ ਫੌਜ ਮੁਖੀ ਜਨਰਲ ਏ.ਐਸ ਵੈਦਿੱਆ ਅਤੇ ਪੱਛਮੀ ਕਮਾਂਡ ਦੇ ਕਮਾਂਡਰ ਜਨਰਲ ਕੇ.ਸੁੰਦਰਜੀ ਨੇ ਅੰਮਿ੍ਤਸਰ ਵਿਖੇ 15 Division Headquarters ਦਾ ਦੌਰਾ ਕੀਤਾ। ਜਿੱਥੇ 15 Div. ਦੇ ਵੱਖ-ਅਧਕਾਰੀਆਂ ਤੋਂ ਇਲਾਵਾ BSF ਦੇ ਜਵਾਨਾਂ ਨਾਲ ਮੁਲਾਕਾਤ ਦੌਰਾਤ ਪੰਜਾਬ’ਚ ਫੌਜ ਦੀ ਤੈਨਾਤੀ ਤੇ ਗੱਲਬਾਤ ਕੀਤੀ। 2) ਕਰੀਬ ਇਸੇ …

Read More »

ਫ਼ਿਲਮਾਂ, ਸਿੱਖ ਇਤਿਹਾਸ ਅਤੇ ਸਮੂਹਿਕ ਅਵਚੇਤਨ

-ਪ੍ਰਭਸ਼ਰਨਬੀਰ ਸਿੰਘ ਪਹਿਲੀ ਗੱਲ ਇਹ ਹੈ ਕਿ ਗੁਰੂ ਸਾਹਿਬਾਨ ਨੂੰ ਫ਼ਿਲਮਾਂ (ਐਨੀਮੇਸ਼ਨ ਜਾਂ ਦੂਜੀਆਂ) ਵਿਚ ਵਿਖਾਉਣ ਦੀ ਹਿਮਾਕਤ ਪਿਛੇ ਭਾਵੇਂ ਕਿਸੇ ਸਾਜਿਸ਼ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਸ ਗੱਲ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ ਕਿ ਕਈ ਸਿਖਾਂ ਨੂੰ ਸੱਚੀਂ ਇਹ ਲੱਗਦੈ ਕਿ ਉਹ ਅਜਿਹੀਆਂ ਫ਼ਿਲਮਾਂ ਬਣਾ …

Read More »

ਕਬੂਤਰ ਬਨਾਮ ਪੰਜਾਬੀ

ਜੰਗਲ ‘ਚ ਜਦੋਂ ਕਬੂਤਰਾਂ ਦੀ ਗਿਣਤੀ ਬਹੁਤ ਘਟ ਗਈ ਤਾਂ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਸ਼ਿਕਾਰੀ ਤੋਂ ਕਿਵੇਂ ਬਚਿਆ ਜਾਵੇ? ਇਸ ਲਈ ਉਨ੍ਹਾਂ ਨੇ ਇਕੱਠੇ ਹੋ ਕੇ ਇੱਕ ਸਭਾ ਬੁਲਾਈ ਤੇ ਲੱਗੇ ਵਿਚਾਰ-ਵਟਾਂਦਰਾ ਕਰਨ।ਜਦੋਂ ਵਿਚਾਰ-ਵਟਾਂਦਰੇ ਵਿੱਚ ਕੋਈ ਵੀ ਗੱਲ ਸਿਰੇ ਨਾ ਲੱਗੀ ਤਾਂ ਉਨ੍ਹਾਂ ਵਿੱਚੋਂ ਸਭ ਤੋਂ ਸਿਆਣਾ …

Read More »

ਪੁੱਤਾ ਮੇਰਿਆ, ਗ਼ਮਾਂ ਨੇ ਕਾਹਤੋਂ ਘੇਰਿਆ..!

ਬਠਿੰਡਾ,( 12ਮਈ, ਚਰਨਜੀਤ ਭੁੱਲਰ):ਪਹਿਲਾਂ ਸਬਰ ਦਾ ਘੁੱਟ ਤੇ ਹੁਣ ਕੌੜਾ ਘੁੱਟ ਭਰਿਐ। ਮਾੜਾ ਹਾਕਮ ਜੋ ਖੁਦਾ ਦਾ ਕਹਿਰ ਬਣਿਐ। ਚੋਣਾਂ ਦਾ ਸਿਖਰ ਕੀ ਆਇਐ। ਹੁਣ ਤਾਂ ਹਰ ਕੋਈ ਡਾਇਰ ਬਣਿਐ। ਮੂੰਹ ਕਿਸੇ ਦਾ ਕੋਈ ਫੜ ਨਹੀਂ ਸਕਦਾ। ‘ਫਾਨੀ’ ਤੂਫਾਨ ਤੋਂ ਘੱਟ ਨਹੀਂ। ਹੱਥ ਜੋੜ ਕੋਈ ਪਿੰਡ ਤੇ ਕੋਈ ਸ਼ਹਿਰ ਵੜਿਐ। …

Read More »

ਪੰਥ ਕੀ ਹੈ? ਹਰ ਸਿੱਖ ਇੱਕ ਵਾਰ ਜ਼ਰੂਰ ਪੜ੍ਹੇ

ਕਨਿੰਘਮ ਲਿਖਦਾ ਹੈ ਕਿ ਜਦੋ ਸਿਖ ਐਗਲੋ ਯੁਧ ਹੋਇਆ ਤਾਂ ਇਕ ਸਿਖ ਫੌਜੀ ਸਿਪਾਹੀ ਮੈਦਾਨਿ ਜੰਗ ਵਿਚ ਜਖਮੀ ਪਿਆ ਸੀ। ਉਸ ਦੀ ਸਜੀ ਲੱਤ ਵੱਢੀ ਹੋਈ ਸੀ ਤੇ ਖੱਬੀ ਬਾਂਹ ਨਕਾਰਾ ਹੋ ਚੁੱਕੀ ਸੀ ਪਰ ਉਸ ਨੇ ਸੱਜੇ ਹੱਥ ਵਿਚ ਮਜਬੂਤੀ ਨਾਲ ਤਲਵਾਰ ਫੜੀ ਹੋਈ ਸੀ। ਮੈਨੂੰ (ਕਨਿੰਘਮ) ਤਰਸ ਆਇਆ …

Read More »