Breaking News
Home / ਸਾਹਿਤ (page 13)

ਸਾਹਿਤ

ਭਾਈ ਮਨੀ ਸਿੰਘ ਜੀ ਦੀ ਸ਼ਹੀਦੀ

ਭਾਈ ਮਨੀ ਸਿੰਘ ਨੂੰ ਨਖਾਸ ਚੌਂਕ, ਲਾਹੌਰ ਵਿਖੇ ਜਨ ਸਮੂਹ ਸਾਹਮਣੇ ਸ਼ਹੀਦ ਕੀਤਾ ਗਿਆ। ਕਿਰਪਾਲ ਸਿੰਘ ਨੇ ਉਸੇ ਅਨੁਰੂਪ ਚਿੱਤਰ ਦਾ ਵਾਤਾਵਰਨ ਰਚਿਆ ਹੈ। ਜਗ੍ਹਾ ਖੁਲ੍ਹੇ ਆਕਾਸ਼ ਵਾਲੀ ਹੈ। ਭਾਈ ਮਨੀ ਸਿੰਘ ਚੌਂਕੜਾ ਮਾਰੀ ਬੈਠੇ ਹਨ। ਸਿਰ ਸਫ਼ੈਦ ਕੇਸਾਂ ਦਾ ਭਰਵਾਂ ਜੂੜਾ ਹੈ ਅਤੇ ਖੁਲ੍ਹਾ ਦਾਹੜਾ ਹੈ। ਦੇਹ ਉਪਰ ਕੋਈ …

Read More »

ਸਮੇਂ ਦੇ ਹਾਣੀ – ਜਦੋਂ ਅੰਗਰੇਜ਼ ਮਿਸਟਰ ਜਿਨਾਹ ਨੂੰ ਪਾਕਿਸਤਾਨ ਦੇਣਾ ਮੰਨ ਗਏ

ਮਹਾਤਮਾ ਗਾਂਧੀ ਨੇ ਜਿਨਾਹ ਨੂੰ ਕਿਹਾ , ਤੂੰ ਚੁਆਨੀ ਲੈ ਰਿਹਾ ਹੈ , ਮੈਂ ਤੈਨੂੰ ਰੁਪਿਆ ਦੇ ਰਿਹਾ ਹਾਂ ” । ਜਿਨਾਹ ਕਹਿਣ ਲੱਗਾ ਜਿਹੜਾ ਰੁਪਿਆ ਚੁਆਨੀ ਬਦਲੇ ਆ ਰਿਹਾ ਹੈ ਉਹ ਜ਼ਰੂਰ ਖੋਟਾ ਹੋਵੇਗਾ ” । ਜਦੋਂ ਸਿੱਖ ਲੀਡਰਸ਼ਿਪ ਨੂੰ ਅੰਗਰੇਜਾਂ ਨੇ ਰਾਜ ਦੇਣ ਦੀ ਪੇਸ਼ਕਸ਼ ਕੀਤੀ , ਹਿੰਦੂ …

Read More »

ਕੈਨੇਡਾ ਦੇ ਮਹਿੰਗੇ ਤੇ ਲੰਮੇ ਪੰਜਾਬੀ ਵਿਆਹ

ਕੈਨੇਡਾ ਅੰਦਰ ਹੋ ਰਹੇ ਬਹੁਤੇ ਵਿਆਹ ਫਜੂਲ ਖਰਚੀ ਅਤੇ ਫੁਕਰਬਾਜ਼ੀ ਦਾ ਸਿਰਾ ਕਰ ਰਹੇ ਹਨ। ਕੁਝ ਲੋਕ ਸਿਆਣਪ ਦਿਖਾ ਕੇ ਆਪਣੇ ਵਿੱਤ ਮੁਤਾਬਿਕ ਖਰਚੇ ਕਰ ਰਹੇ ਹਨ ਪਰ ਬਹੁਤੇ ਲਾਈਲੱਗ ਬਣਕੇ ਆਪਣਾ ਝੁੱਗਾ ਚੌੜ ਕਰਵਾ ਰਹੇ ਹਨ। ਜਿਨ੍ਹਾਂ ਕੋਲ ਮਾਇਆ ਹੈ, ਉਨ੍ਹਾਂ ਲਈ ਕੋਈ ਸਮੱਸਿਆ ਨਹੀਂ, ਉਹ ਵਾਜਿਬ ਤਰਕ ਵੀ …

Read More »

ਮਸਤਾਂ ਨੂੰ ਮੱਥੇ ਟੇਕਣ ਦੇ ਨਤੀਜੇ – 2 ਮਿੰਟ ਕੱਢ ਕੇ ਜ਼ਰੂਰ ਪੜ੍ਹੋ

*2 ਮਿੰਟ ਲਾਕੇ ਜਰੂਰ ਪੜ੍ਹਨਾ ਜੀ। ਸ਼ਾਇਦ ਅਣਜਾਣੇ ਵਿੱਚ ਬਰਬਾਦੀ ਦੇ ਰਾਹ ਤੇ ਤੁਰਨੋ ਬੱਚ ਜਾਵੋ।* *ਮੈਂ ਗੁਰੂ ਗਰੰਥ ਸਾਹਿਬ ਵਿੱਚ ਵਿਸ਼ਵਾਸ ਕਰਨ ਵਾਲਾ ਸਿੱਖ ਸੀ।ਮੇਰਾ ਇਕ ਗਵਾਂਢੀ ਮਸਤਾਂ ਦੇ ਜਾਂਦਾ ਸੀ। ਉਸਨੇ ਮਸਤਾਂ ਦੀਆਂ ਕਈ ਕਰਾਮਾਤਾਂ ਮੈਨੂੰ ਸੁਣਾਈਆਂ ( ਜੋਕਿ ਬਾਅਦ ਵਿੱਚ ਪਤਾ ਲੱਗਾ ਕਿ ਸਭ ਝੂਠ ਸੀ)। ਇਸਤੋਂ …

Read More »

ਹੋਂਸਲਾ ਹਿੰਮਤ ਹਾਰ ਜਾਣ ਵਾਲਾ ਇੱਕ ਵਾਰ ਸੱਚੀ ਗਾਥਾ ਜ਼ਰੂਰ ਪੜ੍ਹੋ

ਇੱਕ ਦੋਸਤ ਨੇ ਆਪਣੀ ਜ਼ਿੰਦਗੀ ਦੀ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲਈ ਭੇਜੀ ਹੈ ਕਿ ਨਾਮ ਨਾ ਦੱਸੀਂ ਪਰ ਉਹ ਲੋਕਾਂ ਤੱਕ ਆਪਣੀ ਗਾਥਾ ਪਹੁੰਚਾਉਣੀ ਚਾਹੁੰਦਾ ਹੈ, ਖ਼ਾਸਕਰ ਨੌਜਵਾਨਾਂ ਤੱਕ। ਪੇਸ਼ ਹੈ: ************* ਸਭ ਤੋਂ ਪਹਿਲਾਂ ਸਾਫ ਸ਼ਬਦਾਂ ਵਿੱਚ ਦੱਸ ਦੇਵਾਂ ਕਿ ਇਹ ਕੋਈ ਮਨਘੜਤ ਕਹਾਣੀ ਨਹੀਂ ਮੇਰੀ ਜਿੰਦਗੀ …

Read More »

ਗਜਨੀ ਦੇ ਬਾਜ਼ਾਰ ਦੀ ਇਕ ਝਲਕ

ਸਨ 1720-1800 ਤੱਕ ਗਜਨੀ ਦੀ ਇਕ ਮੰਡੀ ਦੀ ਕਥਾ,, ਸੰਨ 1720ਤੋਂ ਤਕਰੀਬਨ 1800 ਤੱਕ ਅਫਗਾਨਿਸਤਾਨ ਦੇ ਗਜਨੀ ਸ਼ਹਿਰ ਵਿੱਚ ਹਰੇਕ ਸਾਲ “ਹਸੀਨਾ -ਏ -ਹਿੰਦ “ਨਾਮ ਦੀ ਮੰਡੀ ਲੱਗਦੀ ਸੀ,,, ਉਸ ਵਿੱਚ ਪੂਰੇ ਅਰਬ ਦੇਸ਼ਾਂ ਦੇ ਮੁਸਲਮਾਨ ਆ ਕੇ ਔਰਤਾਂ ਦੀ ਖਰੀਦਦਾਰੀ ਕਰਦੇ ਸਨ, ਔਰਤਾਂ ਦੇ ਗਲਾਂ ਵਿੱਚ ਅਲੱਗ ਅਲੱਗ ਰੇਟ …

Read More »

ਬਾਬਾ ਬੋਤਾ ਸਿੰਘ, ਗਰਜਾ ਸਿੰਘ

ਖ਼ਾਲਸੇ ਨੇ ਤਲਵਾਰ ਦੀ ਧਾਰ ਵਿਚੋਂ ਜਨਮ ਲਿਆ, ਖੰਡੇ ਦੀ ਗੁੜ੍ਹਤੀ ਲਈ ਅਤੇ ਨੇਜਿਆਂ-ਢਾਲਾਂ ਦੇ ਝੂਲੇ ਝੂਲ ਕੇ ਜਵਾਨ ਹੋਇਆ। ਉਹ ਸਦਾ ਹੀ ਅਣਖ, ਸ਼ਾਨ, ਆਬਰੂ ਅਤੇ ਇੱਜ਼ਤ ਦਾ ਪਹਿਰੇਦਾਰ ਰਿਹਾ ਹੈ। ਸਮੇਂ ਦੀ ਮੁਗ਼ਲ ਸਰਕਾਰ ਖ਼ਾਲਸੇ ਦਾ ਨਾਮੋ-ਨਿਸ਼ਾਨ ਮਿਟਾਉਣ ‘ਤੇ ਤੁਲੀ ਹੋਈ ਸੀ, ਕਿਉਂਕਿ ਕੇਵਲ ਖ਼ਾਲਸਾ ਹੀ ਉਨ੍ਹਾਂ ਦੇ …

Read More »

ਜਿਹੜੇ ਆਪੂ ਬਣੇ ਵਿਦਵਾਨ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਅੱਯਾਸ਼ ਸੀ

ਜਿਹੜੇ ਆਪੂੰ ਬਣੇ ਵਿਦਵਾਨ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਅੱ ਯਾ ਸ਼ ਸੀ, ਸ਼ ਰਾ ਬੀ ਸੀ ਉਹਨਾਂ ਵਿਦਵਾਨਾਂ ਦੀ ਨਜ਼ਰ ……ਹਾਂ ਮਹਾਰਾਜਾ ਅਯੱਾਸ਼ ਸੀ ਕਿਉਂਕਿ ਉਹਦੇ ਰਾਜ ਚ ਚਾਰ ਹਜ਼ਾਰ ਦੇ ਲਗਪਗ ਸਕੂਲ ਸਨ । ਡਾ ਲੈਤੀਨਰ ਲਿਖਦਾ ਹੈ ਕਿ ਖਾਲਸਾ ਰਾਜ ਚ 22 ਤਰਾਂ ਦੀ ਵਿੱਦਿਆ ਦਿੱਤੀ …

Read More »

ਪੱਗਾਂ ਬੰਨ ਕੇ ਲੋਕਾਂ ਦੀਆਂ ਧੀਆਂ ਦੀ ਇਜ਼ੱਤ ਲੁੱਟਣ ਵਾਲੇ ਕਾਮਰੇਡ

ਖਾੜਕੂਵਾਦ ਦੇ ਟਾਈਮ ਤੇ ਪੰਜਾਬ ਦੇ ਕਈ ਇਲਾਕਿਆਂ ਵਿੱਚ ਕਾਮਰੇਡਾਂ ਦਾ ਬਹੁਤ ਬੋਲਬਾਲਾ ਸੀ,ਏਹ ਬਹੁਤੇ ਕਾਮਰੇਡ ਹੁਣ ਲੋਕਾ ਲਈ ਸ਼ੰਘਰਸ ਦੇ ਆਪਣੇ ਸਿਧਾਂਤਾਂ ਨੂੰ ਛੱਡ ਕੇ ਹਕੂਮਤ ਦੇ ਪਿੱਠੂ ਬਣ ਚੁੱਕੇ ਸਨ,ਇਸ ਤੋ ਵੀ ਅੱਗੇ ਵੱਧ ਕੇ ਏਨਾ ਨੇ ਸਰਕਾਰ ਤੋ ਹਥਿਆਰ ਲੈ ਕੇ ਆਪਣੇ ਗੁੰਡਾ ਗਿਰੋਹ ਕਾਇਮ ਕਰ ਲੇ …

Read More »

ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਕਿਉਂ ਖਤਮ ਕੀਤੀਆਂ ਗਈਆਂ ?

ਤੁਸੀਂ ਅਕਸਰ ਅੰਗਰੇਜ਼ਾਂ ਅਤੇ ਬਾਹਰਲੇ ਦੇਸ਼ਾਂ ਬਾਰੇ ਇਹ ਸਿਫ਼ਤਾਂ ਸੁਣੀਆਂ ਹੋਣਗੀਆਂ ਕਿ ਉਨ੍ਹਾਂ ਨੇ ਆਪਣਾ ਹਜ਼ਾਰਾਂ ਸਾਲਾਂ ਦਾ ਇਤਿਹਾਸ ਅਤੇ ਇਤਿਹਾਸਕ ਇਮਾਰਤਾਂ ਸੁਰੱਖਿਅਤ ਸਾਂਭੀਆਂ ਹੋਈਆਂ ਹਨ । ਅੰਗਰੇਜ਼ ਬੜੇ ਸਿਆਣੇ ਨੇ ਪਰ ਉਹ ਆਪਣੇ ਘਰ ਨੂੰ ਹੀ ਸਿਆਣੇ ਹਨ ਕਿਉਂਕਿ ਦੂਜਿਆਂ ਦੇ ਇਤਿਹਾਸ ਅਤੇ ਇਮਾਰਤਾਂ ਬਾਰੇ ਉਨ੍ਹਾਂ ਦਾ ਰਵੱਈਆ ਉਵੇਂ …

Read More »