Breaking News
Home / ਅੰਤਰ ਰਾਸ਼ਟਰੀ (page 59)

ਅੰਤਰ ਰਾਸ਼ਟਰੀ

ਦੇਖੋ ਬਿਨ੍ਹਾਂ ਬੁਲਾਏ ਵਿਆਹ ਵਿਚ ਜਾਣ ਤੇ ਕੀ ਹੋਇਆ..ਪੁਲਿਸ ਸੱਦਣੀ ਪੈ ਗਈ..

ਬੇਗਾਨੀ ਸ਼ਾਦੀ ਵਿੱਚ ਅਬਦੁੱਲੇ ਦੇ ਦੀਵਾਨਾ ਹੋਣ ਦੀਆਂ ਗੱਲਾਂ ਤਾਂ ਤੁਸੀਂ ਸੁਣੀਆਂ ਹੋਣਗੀਆਂ ਪਰ ਜੇ ਭਤੀਜੇ ਜਾਂ ਭਤੀਜੀ ਦੇ ਵਿਆਹ ਵਿੱਚ ਭੂਆ-ਫੁੱਫੜ ਨਾ ਹੋਣ ਤਾਂ ਵਿਆਹ ਕਿਹੋ-ਜਿਹਾ ਹੋਵੇਗਾ? ਹੁਣ ਜੇ ਭੂਆ ਵੀ ਬਿਨਾਂ ਸੱਦੇ ਬੁਲਾਏ ਹੀ ਪਹੁੰਚ ਜਾਵੇ, ਤਾਂ ਬੰਦਾ ਕੀ ਕਰ ਸਕਦਾ ਹੈ? ਅਜਿਹੀ ਹੀ ਇੱਕ ਘਟਨਾ ਪਾਕਿਸਤਾਨ ਦੇ …

Read More »

ਫਲੋਰੀਡਾ ’ਚ ਬੋਇੰਗ 737 ਜਹਾਜ਼ ਨਦੀ ’ਚ ਡਿੱਗਿਆ, 136 ਲੋਕ ਸਨ ਸਵਾਰ

ਵਾਸ਼ਿੰਗਟਨ, 4 ਮਈ – ਅਮਰੀਕਾ ਦੇ ਫਲੋਰੀਡਾ ਵਿਖੇ ਬੋਇੰਗ 737 ਜਹਾਜ ਰਨਵੇ ਤੋਂ ਫਿਸਲ ਕੇ ਨਦੀ ‘ਚ ਚਲਾ ਗਿਆ, ਜਿਸ ਵਿਚ 137 ਲੋਕ ਸਵਾਰ ਸਨ। ਅਧਿਕਾਰੀਆਂ ਅਨੁਸਾਰ ਹਾਦਸੇ ਵਿਚ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਅਮਰੀਕਾ ਦੇ ਫਲੋਰੀਡਾ ਵਿਚ ਇਕ ਜਹਾਜ਼ ਹਾਦਸ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ …

Read More »

ਇੰਗਲੈਂਡ ਤੋਂ ਸਨਸਨੀਖੇਜ਼ ਵੀਡੀਉ ਹੋਈ ਵਾਇਰਲ- ਦੇਖੋ ਕੀ ਹੋ ਰਿਹਾ

ਇੰਗਲੈਂਡ ਤੋਂ ਇੱਕ ਵੀਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਏਸ਼ੀਅਨ ਮੂਲ ਦੇ ਬੱਚੇ ਨੂੰ ਰੇਪ ਦੀਆਂ ਧਮਕੀਆਂ ਦਿੱਤੀਆ ਜਾ ਰਹੀਆ ਹਨ। ਅਜੇ ਤੱਕ ਇਸ ਵੀਡੀਉ ਬਾਰੇ ਵਧੇਰੇ ਜਾਣਕਾਰੀ ਨਹੀਂ ਮਿਲ ਸਕੀ। ਇਸ ਘਟਨਾ ਨੂੰ ਨਸਲੀ ਘਟਨਾ ਦੇ ਵਜੋਂ ਦੇਖਿਆ ਜਾ ਰਿਹਾ ਹੈ । ਉਧਰ ਖਬਰਾਂ ਮੁਤਾਬਕ ਸਾਊਥਾਲ ਵਿਚ …

Read More »

ਇਟਲੀ ਵਿਚ ਹੋਇਆ ਹਜ਼ਾਰਾਂ ਪੰਜਾਬੀਆਂ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ

ਇਟਲੀ ਵਿੱਚ ਵਸਦੇ ਕਰੀਬ 36000 ਪੰਜਾਬੀਆਂ ਦੇ ਵਿਦੇਸ਼ ਵਿੱਚ ਆਲੀਸ਼ਨ ਤਰੀਕੇ ਨਾਲ ਜ਼ਿੰਦਗੀ ਬਸਰ ਕਰਨ ਦੇ ਸੁਫਨੇ ਮਾਫ਼ੀਆ ਨੇ ਮਿੱਟੀ ਵਿੱਚ ਮਿਲਾ ਦਿੱਤੇ ਹਨ। ਇਟਲੀ ਦੇ 36000 ਦੇ ਕਰੀਬ ਸਿੱਖ ਖੇਤ ਮਜ਼ਦੂਰ ਜੋ ਲਾਤੀਨਾ ਅਤੇ ਹੋਰ ਉੱਤਰੀ ਸੂਬਿਆਂ ਵਿੱਚ ਵਸਦੇ ਹਨ, ਨਾ ਸਿਰਫ਼ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੋਇਆ ਹੈ ਸਗੋਂ …

Read More »

ਥਾਈਲੈਂਡ ਦੇ ਰਾਜੇ ਨੇ 3 ਪਤਨੀਆਂ ਨੂੰ ਤਲਾਕ ਦੇ ਕੇ ਬਾਡੀਗਾਰਡ ਨਾਲ ਕਰਵਾਇਆ ਵਿਆਹ, ਹਰ ਪਾਸੇ ਚਰਚਾ

ਬੈਂਕਾਕ: ਥਾਈਲੈਂਡ ਦੇ ਰਾਜਾ ਵਾਜੀਰਾਲੋਂਗਕੋਰਨ ਨੇ ਇਸ਼ਕ ‘ਚ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਇੱਕ ਮਹਿਲਾ ਸੁਰੱਖਿਆ ਕਰਮੀ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਜੀ ਹਾਂ, ਇਸ਼ਕ ‘ਚ ਡੁੱਬੇ ਰਾਜਾ ਵਾਜੀਰਾਲੋਂਗਕੋਨ ਨੇ ਆਪਣੀ ਨਿੱਜੀ ਸੁੱਰਖਿਆ ਗਾਰਡ ਦੀ ਡਿਪਟੀ ਕਮਾਂਡਰ …

Read More »

ਪਤਨੀ ਦੀਆਂ ਗੱਲਾਂ ਤੋਂ ਪਰੇਸ਼ਾਨ ਪਤੀ 62 ਸਾਲਾਂ ਤੱਕ ਬਣਿਆ ਰਿਹਾ ਗੂੰਗਾ-ਬਹਿਰਾ

ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਅਕਸਰ ਇਹ ਕਹਿੰਦੇ ਸੁਣਿਆ ਹੀ ਹੋਵੇਗਾ ਕਿ ਮੈਂ ਪਤਨੀ ਦੀਆਂ ਗੱਲਾਂ ਤੋਂ ਬਹੁਤ ਪਰੇਸ਼ਾਨ ਹੋ ਗਿਆ ਹਾਂ ਜਾਂ ਫਿਰ ਮੇਰੀ ਪਤਨੀ ਬਹੁਤ ਬਕ-ਬਕ ਕਰਦੀ ਹੈ। ਮਨ ਕਰਦਾ ਹੈ ਕੰਨ ਬੰਦ ਕਰ ਲਵਾਂ ਪਰ ਅਮਰੀਕਾ ਦੇ ਇੱਕ ਆਦਮੀ ਨੇ ਪਤਨੀ ਦੀਆਂ ਗੱਲਾਂ ਤੋਂ ਬਚਣ …

Read More »

ਪਾਕਿਸਤਾਨ ਨੇ ਫਿਰ ਭਾਰਤ ਦੇ ਦਾਅਵੇ ਝੁਠਲਾਏ, ਕਿਹਾ ਸਾਡੇ ਜ਼ਹਾਜ਼ ਪੂਰੇ

ਪਾਕਿਸਤਾਨੀ ਫੌਜ ਨੇ ਐਫ਼-16 ਜੰਗੀ ਜਹਾਜ਼ ਡੇਗ ਲੈਣ ਦੇ ਭਾਰਤੀ ਦਾਅਵਿਆਂ ਨੂੰ ਮੁੜ ਖ਼ਾਰਜ ਕਰ ਦਿੱਤਾ ਹੈ। ਪਾਕਿਸਤਾਨ ਨੇ ਕਿਹਾ ਕਿ ਜੰਗੀ ਜਹਾਜ਼ ਨੁਕਸਾਨੇ ਜਾਣ ਦੀ ਗੱਲ ਨੂੰ ਲੁਕੋਇਆ ਨਹੀਂ ਜਾ ਸਕਦਾ। ਅੱਜ ਦੀ ਦੁਨੀਆ ਵਿੱਚ ਅਜਿਹਾ ਮੁਮਕਿਨ ਨਹੀਂ ਕਿਉਂਕਿ ਮੋਟਰਸਾਈਕਲ ਨਾਲ ਵੀ ਕੋਈ ਹਾਦਸਾ ਹੁੰਦਾ ਹੈ ਤਾਂ ਸਾਰਿਆਂ ਨੂੰ …

Read More »

ਨਸ਼ੇੜੀ ਪੰਜਾਬੀ ਦੀ ਅਮਰੀਕਾ ਵਿਚ ਦਿਲ ਦਹਿਲਾ ਦੇਣ ਵਾਲੀ ਕਰਤੂਤ ਦੀ ਵੀਡੀਉ

ਪੁਲਿਸ ਕੁਝ ਹੀ ਸਮੇਂ ਵਿੱਚ ਚੋਰੀ ਕੀਤੇ ਵਾਹਨ ਸਮੇਤ ਦਲਵੀਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ‘ਤੇ ਦੋ ਬੱਚਿਆਂ ਨੂੰ ਅਗ਼ਵਾ ਕਰਨ ਦੇ ਨਾਲ-ਨਾਲ ਹਮਲਾ ਤੇ ਚੋਰੀ ਕਰਨ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਅੱਠ ਸਾਲਾ ਚੈਂਸ ਨੂੰ ਹੀਰੋ ਦੱਸਿਆ ਜਿਸ ਨੇ ਬਹਾਦੁਰੀ ਨਾਲ ਆਪਣੀ ਭੈਣ …

Read More »

ਅਮਰੀਕਾ ਪੁਲਿਸ ਨੇ ਦੱਸਿਆ ਪੰਜਾਬੀ ਨੇ ਕਿਉਂ ਕੀਤਾ ਆਪਣੇ ਪਰਿਵਾਰ ਦਾ ਕਤਲ

ਨਿਊ ਯਾਰਕ-ਇਥੇ ਅਮਰੀਕਾ ਰਹਿੰਦੇ ਭਾਰਤੀ ਮੂਲ ਦੇ ਪੰਜਾਬੀ ਗੁਰਪ੍ਰੀਤ ਸਿੰਘ ਖ਼ਿਲਾਫ਼ ਆਪਣੀ ਪਤਨੀ, ਸੱਸ-ਸਹੁਰੇ ਤੇ ਉਨ੍ਹਾਂ ਦੀ ਇਕ ਰਿਸ਼ਤੇਦਾਰ ਮਹਿਲਾ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਗੁਰਪ੍ਰੀਤ ਵੱਲੋਂ ਗੋਲੀਆਂ ਮਾਰ ਕੇ ਕੀਤੇ ਇਨ੍ਹਾਂ ਕਤਲਾਂ ਨੇ ਅਮਰੀਕੀ ਸੂਬੇ ਓਹੀਓ ਵਿੱਚ ਰਹਿੰਦੇ ਪੰਜਾਬੀਆਂ ਚ ਸਿੱਖ ਵਿਰੋਧੀ ਹਿੰਸਾ ਦਾ ਖ਼ੌਫ ਪੈਦਾ …

Read More »

ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ

ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ ਹੋ। ਇਹ ਘਟਨਾ ਕੱਲ 135A & 89A ਐਵੇਨਿਊ ਕੋਲ ਵਾਪਰੀ ਹੈ। ਕੀ ਕੋਈ ਆਮ ਸਰੀ ਵਾਸੀ ਅਜਿਹੇ ਹਾਲਾਤ ‘ਚ ਸੁਰੱਖਿਅਤ ਮਹਿਸੂਸ ਕਰ ਸਕਦਾ? ਸਾਡੇ ਲੀਡਰ ਡਿਨਰਾਂ, ਗਾਲਿਆਂ ਤੇ ਭੋਗਾਂ ‘ਚ ਰੁੱਝੇ ਹੋਏ ਹਨ। ਪੁਲਿਸ ਕਹਿੰਦੀ ਸਾਡੀ …

Read More »