Breaking News
Home / ਅੰਤਰ ਰਾਸ਼ਟਰੀ (page 57)

ਅੰਤਰ ਰਾਸ਼ਟਰੀ

ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ

ਸਰੀ ‘ਚ ਅਮਨ-ਕਨੂੰਨ ਦੀ ਹਾਲਤ ਦਾ ਅੰਦਾਜ਼ਾ ਇਹ ਦੋ ਵੀਡੀਓ ਦੇਖ ਕੇ ਲਾ ਸਕਦੇ ਹੋ। ਇਹ ਘਟਨਾ ਕੱਲ 135A & 89A ਐਵੇਨਿਊ ਕੋਲ ਵਾਪਰੀ ਹੈ। ਕੀ ਕੋਈ ਆਮ ਸਰੀ ਵਾਸੀ ਅਜਿਹੇ ਹਾਲਾਤ ‘ਚ ਸੁਰੱਖਿਅਤ ਮਹਿਸੂਸ ਕਰ ਸਕਦਾ? ਸਾਡੇ ਲੀਡਰ ਡਿਨਰਾਂ, ਗਾਲਿਆਂ ਤੇ ਭੋਗਾਂ ‘ਚ ਰੁੱਝੇ ਹੋਏ ਹਨ। ਪੁਲਿਸ ਕਹਿੰਦੀ ਸਾਡੀ …

Read More »

ਪਾਕਿ ਦੇ ਗੁ: ਕਰਤਾਰਪੁਰ ਸਾਹਿਬ ‘ਚ ਮਿਲਿਆ ਨਾਨਕਸ਼ਾਹੀ ਇੱਟਾਂ ਦਾ ਖੂਹ

ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ‘ਚ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ (ਸ੍ਰੀ ਕਰਤਾਰਪੁਰ ਸਾਹਿਬ) ‘ਚ ਚੱਲ ਰਹੀ ਖੁਦਾਈ ਦੌਰਾਨ ਇਕ 500 ਸਾਲ ਪੁਰਾਣਾ ਖੂਹ ਮਿਲਿਆ ਹੈ | ਨਾਨਕਸ਼ਾਹੀ ਇੱਟਾਂ ਨਾਲ ਬਣਿਆ ਇਹ ਖੂਹ ਗੁਰੂ ਨਾਨਕ ਦੇਵ ਜੀ ਦੇ ਜੀਵਨਕਾਲ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ | ਗੁਰਦੁਆਰਾ ਸਾਹਿਬ ਦੇ ਨਜ਼ਦੀਕ ਚੱਲ ਰਹੀ …

Read More »

ਕਰਤਾਰਪੁਰ ਸਾਹਿਬ ‘ਚ ਖੁਦਾਈ ਦੌਰਾਨ ਪੁਰਾਤਨ ਖੂਹ ਲੱਭਾ

ਲਾਹੌਰ— ਪਾਕਿਸਤਾਨ ‘ਚ ਕਰਤਾਰਪੁਰ ਲਾਂਘੇ ‘ਤੇ ਇਤਿਹਾਸਿਕ ਗੁਰਦੁਆਰਾ ਸਾਹਿਬ ਨੇੜੇ 500 ਸਾਲ ਪੁਰਾਣੇ ਖੂਹ ਦਾ ਪਤਾ ਲਾਗਿਆ ਹੈ। ਮੰਨਿਆ ਜਾਂਦਾ ਹੈ ਕਿ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ‘ਚ ਇਸ ਦਾ ਨਿਰਮਾਣ ਹੋਇਆ ਸੀ।ਗੁਰਦੁਆਰਾ ਸਾਹਿਬ ਦੇ ਸੇਵਾਦਾਰ ਸਰਦਾਰ ਗੋਵਿੰਦ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ …

Read More »

ਮੁਸਲਮਾਨ ਦਿਖਾਈ ਦੇਣ ਵਾਲੇ ਪਰਿਵਾਰ ‘ਤੇ ਸਿਰਫਿਰੇ ਨੇ ਚੜ੍ਹਾਈ ਗੱਡੀ

ਅਮਰੀਕਾ ਦੇ ਕੈਲੀਫੋਰਨੀਆ ‘ਚ ਇਕ ਡਰਾਈਵਰ ਨੇ ਭੀੜ ‘ਤੇ ਗੱਡੀ ਚੜ੍ਹਾ ਦਿੱਤੀ, ਜਿਸ ‘ਚ 8 ਲੋਕ ਜ਼ਖਮੀ ਹੋ ਗਏ। ਉਸ ਨੇ ਅਜਿਹਾ ਇਸ ਲਈ ਕੀਤਾ ਕਿਉਂਕਿ ਉਸ ਨੂੰ ਲੱਗ ਰਿਹਾ ਸੀ ਕਿ ਇਹ ਲੋਕ ਮੁਸਲਮਾਨ ਹਨ। ਪੁਲਸ ਨੇ ਇਸ ਸਬੰਧੀ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਕੀਤੀ।ਪੁਲਸ ਮੁਤਾਬਕ ਡਰਾਈਵਰ ਦੀ ਪਛਾਣ ਇਸਾਇਹਾ …

Read More »

ਸ਼ਰਮ ਕਰੋ ਹਵਸ ਦੇ ਅੰਨਿਉ…ਇਹੋ ਜਿਹੇ ਲੋਕ ਪੰਜਾਬੀਆਂ ਦਾ ਅਕਸ ਖਰਾਬ ਕਰਦੇ ਵਿਦੇਸ਼ਾਂ ਵਿਚ

ਸੋਸ਼ਲ ਮੀਡੀਆ ਤੇ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇੱਕ ਪੰਜਾਬੀ ਗੁਰਜਾਪ ਟਰਾਂਸਪੋਰਟ ਵਾਲਾ ਇੱਕ ਲੜਕੀ ਨਾਲ ਜ਼ਬਰਦਸਤੀ ਕਰਦਾ ਪ੍ਰਤੀਤ ਹੋ ਰਿਹਾ ਹੈ। ਵੀਡੀਉ ਸੋਸ਼ਲ ਮੀਡੀਆ ਤੇ ਡਈਲਾਨ ਅਕਮੈਂਕੋ ਨੇ ਪਾਈ ਹੈ। ਸਾਰੇ ਪੰਜਾਬੀ ਇਸ ਵੀਡੀਉ ਵਿਚ ਟਰੱਕ ਚਾਲਕ ਨੂੰ ਲਾਹਣਤਾਂ ਪਾ ਰਹੇ ਹਨ। ਡਈਲਾਨ ਅਕੀਮੈਂਕੋ …

Read More »

ਇਸਲਾਮਿਕ ਸਟੇਟ ਨੇ ਲਈ ਸ੍ਰੀ ਲੰਕਾ ਬੰਬ ਧਮਾਕਿਆਂ ਦੀ ਜ਼ਿੰਮੇਵਾਰੀ

ਸ੍ਰੀ ਲੰਕਾ ਦੀ ਰਾਜਧਾਨੀ ਕੋਲੰਬੋ ’ਚ ਐਤਵਾਰ ਨੂੰ ਈਸਟਰ ਮੌਕੇ ਹੋਏ ਲੜੀਵਾਰ ਬੰਬ ਧਮਾਕਿਆਂ ਦੀ ਜ਼ਿੰਮੇਵਾਰ ਆਖ਼ਰਕਾਰ ਇਸਲਾਮਿਕ ਸਟੇਟ (ISIS) ਨੇ ਲੈ ਲਈ ਹੈ।ਉਂਝ ਇਸ ਜ਼ਿੰਮੇਵਾਰੀ ਦਾ ਕੋਈ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ। ਇਹ ਘਿਨਾਉਣਾ ਕਾਰਾ ਦਰਅਸਲ ਹੁਣ ਨਿਊ ਜ਼ੀਲੈਂਡ ’ਚ ਕ੍ਰਾਈਸਟਚਰਚ ਵਿਖੇ ਬੀਤੀ 15 ਮਾਰਚ ਨੂੰ ਇੱਕ ਮਸਜਿਦ …

Read More »

ਕਨੇਡਾ – ਪੰਜਾਬੀ ਵਿਆਹ ਵਿਚ ਪਿਆ ਭੜਥੂ, 40 ਜ਼ਖਮੀ

ਐਬਟਸਫੋਰਡ ਤੋਂ ਕੁਝ ਵਿੱਥ ‘ਤੇ ਲੈਂਗਲੀ ਦੇ 268 ਤੇ 5800 ਬਲਾਕ ‘ਤੇ ਸਥਿਤ ਘਰ ਵਿੱਚ ਸ਼ੁੱਕਰਵਾਰ ਦੀ ਰਾਤ ਨੂੰ ਵਿਆਹ ਤੋਂ ਪਹਿਲੇ ਜਸ਼ਨਾਂ ‘ਚ ਸੋਗਮਈ ਮਾਹੌਲ ਦੀ ਦੁੱਖਦਾਈ ਖਬਰ ਹੈ।ਘਟਨਾ ਦੌਰਾਨ ਘਰ ਦੇ ਡੈਕ ਦੇ ਡਿੱਗਣ ਨਾਲ ਚਾਲੀ ਦੇ ਕਰੀਬ ਵਿਅਕਤੀ ਜ਼ਖਮੀ ਹੋ ਗਏ RCMP ਅਨੁਸਾਰ ਜ਼ਖ਼ਮੀਆਂ ‘ਚੋਂ ਕੁੱਝ ਦੀਆਂ …

Read More »

ਸਾਊਦੀ ਅਰਬ ਵਿਚ ਦੋ ਪੰਜਾਬੀਆਂ ਦਾ ਸਿਰ ਕਲਮ

ਦੋ ਪੰਜਾਬੀਆਂ ਨੂੰ ਸਾਊਦੀ ਅਰਬ ਵਿਚ ਕਤਲ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਦਿੱਤੀ ਗਈ ਹੈ। ਦੋਵਾਂ ਦੇ ਸਿਰ ਕਲਮ ਕਰ ਦਿੱਤੇ ਗਏ ਹਨ। ਭਾਵੇਂ ਉਨ੍ਹਾਂ ਦੇ ਪਰਿਵਾਰਾਂ ਨੂੰ 15 ਅਪ੍ਰੈਲ ਨੂੰ ਹੀ ਇਹ ਖ਼ਬਰ ਦਿੱਤੀ ਗਈ ਸੀ ਪਰ ਹੁਣ ਵਿਦੇਸ਼ ਮੰਤਰਾਲੇ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਦੱਸ …

Read More »

ਲੀਬੀਆ ਵਿਚ ਲੜਾਈ ਚ 150 ਮੌਤਾਂ

ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ’ਤੇ ਕਬਜ਼ਾ ਕਰਨ ਲਈ ਫ਼ੌਜ ਦੇ ਛਤ੍ਰਪ ਖਲੀਫਾ ਹਫ਼ਤਾਰ ਵਲੋਂ 4 ਅਪ੍ਰੈਲ ਨੂੰ ਕੀਤੇ ਗਏ ਹਮਲੇ ਮਗਰੋਂ ਘੱਟੋ ਘੱਟ 147 ਲੋਕਾਂ ਦੀ ਮੌਤ ਹੋ ਗਈ ਜਦਕਿ 614 ਲੋਕ ਜ਼ਖ਼ਮੀ ਹੋਏ ਹਨ। ਵਿਸ਼ਵ ਸਿਹਤ ਸੰਗਠਨ (WHO) ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਮਨੁੱਖੀ ਮਾਮਲਿਆਂ ਸਬੰਧੀ ਸੰਯੁਕਤ …

Read More »

ਮਾਮਲਾ ਸਿੱਖਾਂ ਦੀ ਜਾਸੂਸੀ ਕਰਨ ਦਾ- ਮਨਮੋਹਣ ਵੱਲੋਂ ਅਪਣੇ ‘ਤੇ ਲੱਗੇ ਦੋਸ਼ਾਂ ‘ਤੋਂ ਇਨਕਾਰ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜਰਮਨ ਵਿੱਚ ਸਰਗਰਮ ਸਿੱਖਾਂ ਦੀ ਭਾਰਤੀ ਇਜੰਸੀਆਂ ਲਈ ਜਾਸੂਸੀ ਦੇ ਦੋਸਾਂ ਦਾ ਸਾਹਮਣਾ ਕਰ ਰਹੇ ਮਨਮੋਹਣ ਸਿੰਘ ਨੇ ਅਪਣੇ ਫੇਸਬੁੱਕ ਖਾਤੇ ‘ਤੇ ਇੱਕ ਵੀਡੀਓ ਸੁਨੇਹਾ ਵਾਇਰਲ ਕਰ ਇਹ ਸਪੱਸਟੀਕਰਨ ਦਿੱਤਾ ਹੈ ਕਿ ਉਸਨੇ ਅਜਿਹਾ ਕੋਈ ਕੰਮ ਨਹੀ ਕੀਤਾ ਜਿਸ ਕਾਰਨ ਉਸਦਾ ਸਿਰ ਝੁੱਕ …

Read More »