Home / ਅੰਤਰ ਰਾਸ਼ਟਰੀ (page 56)

ਅੰਤਰ ਰਾਸ਼ਟਰੀ

ਸਿੱਖੀ ਭੇਸ ਵਿੱਚ ਸਿੱਖਾਂ ਦੀ ਜੜਾਂ ਕੁਤਰਨ ਵਾਲਾ ਰਾਅ ਦਾ ਜਾਸੂਸ ਜੋੜਾ ਜਰਮਨ ਵਿੱਚ ਕਾਬੂ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਹਥਿਆਰਬੰਦ ਸਿੱਖ ਸੰਘਰਸ਼ ਵਿੱਚ ਆਈ ਖੜੋਤ ਬਾਅਦ ਕੁੱਝ ਅਖੌਤੀ ਨਕਲੀ ਜੁਝਾਰੂਆਂ ਦਾ ਭਾਰਤ ਮਾਤਾ ਨਾਲ ਮੋਹ ਮੁੜ ਜਾਗ ਪਿਆ ਸੀ। ਕੁੱਝ ਵੱਖ-ਵੱਖ ਸਿਆਸੀ ਦਲਾਂ ਦੀ ਛਤਰੀ ਹੇਠ ਜਾ ਖਲੋਏ ਤੇ ਕਈ ਭਾਰਤ ਮਾਤਾ ਲਈ ਸੇਵਾ ਨਿਭਾਉਣ ਲੱਗ ਪਏ ਤੇ ਉਸੇ ਕੌਂਮ ਦੀਆਂ ਜੜਾਂ …

Read More »

ਭਾਰਤੀ ਹਵਾਈ ਫੌਜ ਨੇ ਦਿੱਤੇ ਐਫ-16 ਨੂੰ ਸੁੱਟਣ ਦੇ ਸਬੂਤ

ਨਵੀਂ ਦਿੱਲੀ, 8 ਅਪ੍ਰੈਲ- ਭਾਰਤੀ ਹਵਾਈ ਸੈਨਾ ਨੇ ਅਮਰੀਕੀ ਮੈਗਜ਼ੀਨ ‘ਚ ਛਪੀ ਰਿਪੋਰਟ ਦੈ ਦਾਅਵੇ ਨੂੰ ਖ਼ਾਰਜ ਕੀਤਾ ਹੈ। ਇਸ ਸੰਬੰਧੀ ਹਵਾਈ ਸੈਨਾ ਦੇ ਉਪ ਮਾਰਸ਼ਲ ਆਰ.ਜੀ.ਕੇ ਨੇ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਹੈ ਕਿ ਭਾਰਤੀ ਹਵਾਈ ਫੌਜ ਦੇ ਕੋਲ ਇਸ ਗੱਲ ਦੇ ਪੁਖ਼ਤਾ ਸਬੂਤ ਹਨ ਕਿ ਭਾਰਤ ਦੇ ਮਿਗ-21 ਵੱਲੋਂ …

Read More »

ਭਾਰਤ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਡਿਊਟੀ ਵਸੂਲ ਰਿਹਾ : ਟਰੰਪ

ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਇਸ ਉਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿ ਭਾਰਤ ਵੱਡੀ ਗਿਣਤੀ ਵਿਚ ਅਮਰੀਕੀ ਉਤਪਾਦਾਂ ਉਤੇ 100 ਫੀਸਦੀ ਤੋਂ ਜ਼ਿਆਦਾ ਡਿਊਟੀ ਵਸੂਲ ਰਿਹਾ ਹੈ।ਟਰੰਪ ਨੇ ਸ਼ਨੀਵਾਰ ਨੂੰ ਲੌਸ ਵੇਗਾਸ ਵਿਚ ਆਪਣੇ ਪ੍ਰਸ਼ਾਸਨ ਨੂੰ ਕਿਹਾ ਕਿ ਭਾਰਤ ਸਾਡੇ ਤੋਂ ਕਾਫੀ ਜ਼ਿਆਦਾ ਡਿਊਟੀ …

Read More »

ਭਾਰਤੀ ਇਮੀਗਰੇਸ਼ਨ ਸਲਾਹਕਾਰਾਂ ਸਬੰਧੀ ਕਨੇਡਾ ਦੀ ਅਖਬਾਰ ਵਲੋਂ ਸਨਸਨੀਖੇਜ਼ ਖੁਲਾਸੇ

ਓਵਰਸੀਜ਼ ਇਮੀਗਰੇਸ਼ਨ ਦੇ ਕੁਲਦੀਪ ਬਾਂਸਲ ਅਤੇ ਕੁਝ ਹੋਰ ਇਮੀਗਰੇਸ਼ਨ ਸਲਾਹਕਾਰਾਂ ਸਬੰਧੀ ਕੈਨੇਡਾ ਦੇ ਕੌਮੀ ਅਖਬਾਰ “ਗਲੋਬ ਐਂਡ ਮੇਲ” ਦੀ ਪੱਤਰਕਾਰ ਕੈਥੀ ਟੌਮਲਿਨਸਨ ਨੇ ਜੋ ਖੋਜ ਭਰਪੂਰ ਰਿਪੋਰਟ ਛਾਪੀ ਹੈ, ਉਸ ਵਾਸਤੇ ਉਸਦੀ ਟੀਮ 4 ਮਹੀਨੇ ਗਵਾਹਾਂ ਨਾਲ ਗੱਲਬਾਤ ਕਰਕੇ ਸਬੂਤ ਇਕੱਤਰ ਕਰਦੀ ਰਹੀ।ਪਰਸੋਂ ਮੇਰੇ ਵਲੋਂ “ਗਲੋਬ ਐਂਡ ਮੇਲ” ਦੀ ਉਕਤ …

Read More »

ਪਾਕਿਸਤਾਨ ਅਨੁਸਾਰ ਭਾਰਤ ਤੀਜੇ ਹਫਤੇ ਵਿਚ ਪਾਕਿਸਤਾਨ ਤੇ ਹਮਲਾ ਕਰ ਸਕਦਾ

ਪਾਕਿਸਤਾਨ ਦਾ ਦਾਅਵਾ ਹੈ ਕਿ ਭਾਰਤ ਅਪ੍ਰੈਲ ਦੇ ਤੀਜੇ ਹਫਤੇ ਵਿੱਚ ਉਨ੍ਹਾਂ ਖਿਲਾਫ ਫੌਜੀ ਕਾਰਵਾਈ ਕਰਨ ਦੀ ਤਿਆਰੀ ਕਰ ਰਿਹਾ ਹੈ।ਪੰਜਾਬ ਦੇ ਸ਼ਹਿਰ ਮੁਲਤਾਨ ਵਿੱਚ ਇੱਕ ਪ੍ਰੈਸ ਕਾਂਨਫਰੰਸ ਦੌਰਾਨ ਉਨ੍ਹਾਂ ਕਿਹਾ, ”ਤਿਆਰੀਆਂ ਹੋ ਰਹੀਆਂ ਹਨ ਤੇ ਪਾਕਿਸਤਾਨ ਖਿਲਾਫ ਇੱਕ ਹੋਰ ਹਮਲਾ ਹੋਣ ਦੀ ਸੰਭਾਵਨਾ ਹੈ। ਸਾਡੀ ਜਾਣਕਾਰੀ ਮੁਤਾਬਕ ਇਹ ਕਾਰਵਾਈ …

Read More »

ਇਮੀਗਰੇਸ਼ਨ ਦੇ ਹਮਾਮ ‘ਚ ਸਭ ਨੰਗੇ

ਏਜੰਟੀ ਤੇ ਇਮੀਗਰੇਸ਼ਨ ਸਲਾਹਕਾਰੀ ‘ਚ ਗਾਹਕ ਨੂੰ ਹਮੇਸ਼ਾ ਹੁੰਦਾ ਕਿ ਚੁੱਪ ਚਾਪ ਕੈਨੇਡਾ ਚੜ੍ਹ ਜਾਵਾਂ, ਕਿਸੇ ਨੂੰ ਪਤਾ ਨਾ ਲੱਗੇ, ਬੱਸ ਪਹੁੰਚ ਕੇ ਹੀ ਫੋਟੋ ਪਾਵਾਂ ਤੇ ਇਸ ਗੁਪਤ ਕੰਮ ‘ਚ ਕਈ ਤਾਂ ਪੰਜਾਬ ਹੀ ਏਜੰਟਾਂ ਕੋਲ ਲੱਖਾਂ ਫਸਾ ਲੈਂਦੇ ਹਨ ਤੇ ਫਿਰ “ਗੰਗਾ ਗਏ ਹੱਡ ਕਦੇ ਨੀ ਮੁੜਦੇ” ਅਖੌਤ …

Read More »

ਅਮਰੀਕਾ ’ਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਣ ਵਾਲੇ ਭਾਰਤੀਆਂ ਦੀ ਗ੍ਰਿਫਤਾਰੀ ਘਟੀ

ਅਮਰੀਕਾ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਭਾਰਤੀਆਂ ਦੀ ਗ੍ਰਿਫਤਾਰੀ ਵਿਚ ਕਮੀ ਆਈ ਹੈ। ਕੈਲੀਫੋਰਨੀਆ ਵਿਚ ਅਮਰੀਕਾ–ਮੈਕਸਿਕੋ ਸੀਮਾ ਉਤੇ ਕੰਟ੍ਰੀਟ ਦੀ ਦੀਵਾਰ ਬਣਨ ਕਾਰਨ ਇਨ੍ਹਾਂ ਗ੍ਰਿਫਤਾਰੀਆਂ ਵਿਚ 56 ਫੀਸਦੀ ਤੱਕ ਦੀ ਕਮੀ ਆਈ ਹੈ। ਇਕ ਉਚ ਅਧਿਕਾਰੀ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਹ ਜਾਣਕਾਰੀ ਦਿੱਤੀ। ਟਰੰਪ ਪ੍ਰਸ਼ਾਸਨ ਦੇਸ਼ ਵਿਚ …

Read More »

ਲੋਕ ਸਭਾ ਚੋਣਾਂ: ਹੇਮਾ ਮਾਲਨੀ ਖਿਲਾਫ਼ ਚੋਣ ਜਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ

ਬਾਲੀਵੁੱਡ ਦੀ ਡ੍ਰੀਮ ਗਰਲ ਤੇ ਭਾਜਪਾ ਦੀ ਸਥਾਨਕ ਸੰਸਦ ਮੈਂਬਰ ਹੇਮਾ ਮਾਲਨੀ ’ਤੇ ਇੱਥੇ ਬਿਨਾਂ ਆਗਿਆ ਲਏ ਇਕ ਚੋਣ ਸਭਾ ਕਰਨ ਦੇ ਮਾਮਲੇ ਚ ਚੋਣ ਜਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮੰਗਲਵਾਰ ਨੂੰ ਛਾਤਾ ਤਹਿਸੀਲ ਖੇਤਰ ਦੇ ਚੈਮੁਹਾ ਬਲਾਕਾ ਦੇ ਦਿੱਲੀ–ਆਗਰਾ ਰਾਸ਼ਟਰੀ ਰਾਜਮਾਰਗ ਤੇ ਸਥਿਤ ਆਝਈ …

Read More »