Breaking News
Home / ਅੰਤਰ ਰਾਸ਼ਟਰੀ (page 55)

ਅੰਤਰ ਰਾਸ਼ਟਰੀ

ਜੱਗੀ ਜੌਹਲ ਦੇ ਹੱਕ ‘ਚ ਸੰਸਾਰ ਭਰ ਵਿਚ ਜਾਗਰੂਕਤਾ ਮੁਹਿੰਮ ਜਾਰੀ

ਪਿਛਲੇ ਲੰਬੇ ਸਮੇਂ ਤੋਂ ਭਾਰਤ ਦੀ ਜੇਲ੍ਹ ਵਿਚ ਸੜ ਰਹੇ ਜੱਗੀ ਜੌਹਲ ਦੀ ਰਿਹਾਈ ਲਈ ਮੁਹਿੰਮ ਚੱਲ ਰਹੀ ਹੈ | ਸਿਡਨੀ ਦੇ ਸਿੱਖ ਫੈਡਰੇਸ਼ਨ ਆਫ਼ ਆਸਟ੍ਰੇਲੀਆ ਅਤੇ ਯੂਨਾਈਟਿਡ ਸਿੱਖ ਫੈੱਡਰੇਸ਼ਨ ਆਸਟ੍ਰੇਲੀਆ ਦੇ ਸਾਂਝੇ ਸਹਿਯੋਗ ਨਾਲ ਜੱਗੀ ਜੌਹਲ ਦੇ ਮਾਮਲੇ ਪ੍ਰਤੀ ਸੰਗਤ ਨੂੰ ਜਾਗਰੂਕ ਕੀਤਾ | ਇਸ ਮੌਕੇ ਬੁਲਾਰਿਆਂ ਨੇ ਕਿਹਾ …

Read More »

ਜੇ ਕੈਨੇਡਾ ‘ਚ ਗੁਰਦੁਆਰਾ ਸਾਹਿਬ ਨਾ ਹੋਣ ਤਾਂ 90 ਫੀਸਦੀ ਵਿਦਿਆਰਥੀ ਮੁੜ ਜਾਣਗੇ

ਕੈਨੇਡਾ ‘ਚ ਵਿਦਿਆਰਥੀਆਂ ਲਈ ਆਸਰਾ ਬਣੇ ਗੁਰਦੁਆਰਾ ਸਾਹਿਬ, ਕੰਮ ਤੋਂ ਆਉਂਦੇ ਤੇ ਲੰਗਰ ਛੱਕ ਘਰਾਂ ਨੂੰ ਚਲੇ ਜਾਂਦੇ ਕਨੇਡਾ- ਸਟੂਡੈਂਟਸ ਤੇ ਪਏ ਛਾਪੇ …ਜਾਣੋ ਕੀ ਹੈ ਮਾਮਲਾ ਸਰਕਾਰ ਵਲੋੰ ਮਨਜੂਰ ਘੰਟਿਆਂ ਤੋਂ ਵੱਧ ਕੰਮ ਕਰਦੇ ਅੰਤਰਰਾਸ਼ਟਰੀ ਵਿਦਿਆਰਥੀਆਂ ‘ਤੇ ਸਰੀ ਵਿੱਚ ਵੀ ਕਈ ਥਾਈਂ ਛਾਪੇ ਮਾਰੇ ਗਏ ਹਨ। ਫੜ ਕੇ ਛੱਡ …

Read More »

ਨਬਾਲਿਗਾਂ ਦੇ ਬਲਾਤਕਾਰੀ ਨੇ 23 ਸਾਲਾਂ ਮਗਰੋਂ ਕੀਤਾ ਆਤਮ ਸਮਰਪਣ

ਅਮਰੀਕਾ ਚ ਸਾਲ 1995-1996 ਵਿਚਾਲੇ ਕਈ ਨਾਬਾਲਿਗ ਕੁੜੀਆਂ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਮਾਮਲਿਆਂ ਚ ਲੋੜੀਂਦਾ ਇਕ ਵਿਅਕਤੀ ਨੇ 23 ਸਾਲਾਂ ਮਗਰੋਂ ਆਤਮ ਸਮਰਪਣ ਕੀਤਾ। ਦੋਸ਼ੀ ਨੂੰ ਸੋਮਵਾਰ ਨੂੰ ਅਦਾਲਤ ਚ ਪੇਸ਼ ਕੀਤਾ ਗਿਆ। ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਜਾਣਕਾਰੀ ਮੁਤਾਬਕ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਦਸਿਆ ਕਿ 62 …

Read More »

ਵਿਆਹ ਤੋਂ ਕੁਝ ਦਿਨ ਬਾਅਦ ਦੀ ਯੂ.ਕੇ ਦੀ ਭਾਰਤੀ ਮੂਲ ਦੀ ਔਰਤ ਦੀ ਸ੍ਰੀ ਲੰਕਾ ’ਚ ਭੇਤ–ਭਰੀ ਮੌਤ

ਇੰਗਲੈਂਡ (UK) ’ਚ ਰਹਿੰਦੀ ਰਹੀ ਭਾਰਤੀ ਮੂਲ ਦੀ 31 ਸਾਲਾ NRI ਊਸ਼ੀਲਾ ਪਟੇਲ ਦੀ ਸ੍ਰੀ ਲੰਕਾ ਵਿੱਚ ਭੇਤ ਭਰੇ ਹਾਲਾਤ ਦੌਰਾਨ ਮੌਤ ਹੋ ਗਈ ਹੈ। ਹਾਲੇ ਸਿਰਫ਼ ਇੱਕ ਹਫ਼ਤਾ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ ਤੇ ਇਸ ਵੇਲੇ ਉਹ ਆਪਣੇ 33 ਸਾਲਾ ਪਤੀ ਖਿਲਨ ਚੰਦਰੀਆ ਨਾਲ ਹਨੀਮੂਨ ਲਈ ਸ੍ਰੀ …

Read More »

ਭਾਰਤੀ ਡਾਕਟਰ ਅਮਰੀਕਾ ਵਿਚ ਦਿੰਦਾ ਸੀ ਨਸ਼ੀਲੀਆਂ ਦਵਾਈਆਂ

ਅਮਰੀਕੀ ਅਦਾਲਤ ਨੇ ਭਾਰਤੀ ਮੂਲ ਦੇ ਇਕ ਅਮਰੀਕੀ ਡਾਕਟਰ ਨੂੰ ਸਾਲ 2016 ਵਿਚ ਗ਼ੈਰ ਕਾਨੂੰਨੀ ਢੰਗ ਨਾਲ ਦਰਦ ਨਿਵਾਰਕ ਦਵਾਈਆਂ ਦੀ ਵੰਡ ਕਰਨ ਤੇ ਮੈਡੀਕੇਅਰ, ਕੌਮੀ ਸਿਹਤ ਦੇਖਭਾਲ ਪ੍ਰੋਗਰਾਮ ਰਾਹੀਂ ਕਥਿਤ ਧੋਖਾਧੜੀ ਕਰਨ ਦੇ ਦੋਸ਼ ਵਿਚ 9 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਮੀਡੀਆ ਦੀ ਰਿਪੋਰਟ ਅਨੁਸਾਰ, ਨਿਊ ਮੈਕਸੀਕੋ ਦੇ …

Read More »

ਵਿਸ਼ਾ ਬਹੁਤ ਗੰਭੀਰ ਹੈ!ਬੱਚਿਆਂ ਦੇ ਮਾਂ ਬਾਪ ਜ਼ਰੂਰ ਪੜਨ ਤੇ ਸ਼ੇਅਰ ਜ਼ਰੂਰ ਕਰਨ

Canadian ਬੱਚੇ ਸੈਕਸ ਚੇਂਜ ਕਰਾ ਰਹੇ ਹਨ! ਕੀ ਤੁਸੀਂ ਆਪਣੇ ਬੱਚਿਆਂ ਨੂੰ Allow ਕਰੋਗੇ? ਇਹ ਕੰਮ ਇਕੱਲੇ ਵਿਨੀਪੈਗ ਨਹੀ ਸਾਰੇ ਕੈਨੇਡਾ ਵਿੱਚ ਹੋ ਰਿਹਾ ਹੈ! ਸਾਰੇ ਭੈਣਾ ਭਰਾਵਾ ਨੂੰ ਬੇਨਤੀ ਹੈ please Share ਕਰ ਦਿਉ ਤਾਂ ਕੇ ਹਰ ਇੱਕ ਮਾਪੇ ਕੋਲ ਪਹੁੰਚ ਜਾਵੇ!ਕੈਨੇਡਾ ਇੱਕ ਅਜ਼ਾਦ Multicultural ਦੇਸ਼ ਹੈ! 150 ਦੇ …

Read More »

ਜਾਣੋ ਕਿਉਂ ਕਨੇਡਾ ਨਗਰ ਕੀਰਤਨ ਦੀ ਇਹ ਤਸਵੀਰ ਹੋ ਰਹੀ ਹੈ ਵਾਇਰਲ

ਇਹ ਤਸਵੀਰ ਅੱਜ ਦੇ ਕੈਲਗਰੀ ਨਗਰ ਕੀਰਤਨ ਦੀ ਹੈ । ਕੲੀ ਬਾਰ ਆਖ ਦਿੱਤਾ ਜਾਂਦਾ ਹੈ ਕਿ ਇਹ ਸਿਰਫ ਸਿੱਖਾਂ ਦਾ ਪ੍ਰੋਗਰਾਮ ਹੈ ਪਰ ਇਸ ਵਿੱਚ ਹੋਰ ਭਾਈਚਾਰੇਆਂ ਨੂੰ ਵੀ ਜੋੜਨ ਦੀ ਲੋੜ ਹੈ ਤੇ ਲੋਕ ਜੁੜ ਵੀ ਰਹੇ ਹਨ । ਕੈਨੇਡਾ ਭਰ ਵਿੱਚ ਹਾਲੇ ਤੱਕ ਚਾਰ ਵੱਡੇ ਪੱਧਰ ਤੇ …

Read More »

ਮੋਦੀ ਰਾਜ ਵਿਚ ਘੱਟ ਗਿਣਤੀਆਂ ਦਾ ਜਿਊਣਾ ਦੁੱਬਰ ਹੋਇਆ-ਅਮਰੀਕਾ

ਅਮਰੀਕਾ ਦੀ ਰਿਪੋਰਟ ਆਈ ਆ ਕਿ ਮੋਦੀ ਸਰਕਾਰ ਚ ਘੱਟ ਗਿਣਤੀਆਂ ਦਾ ਜਿਓਣਾਂ ਦੁੱਭਰ ਹੋਇਆ ਪਿਆ ਆ ਤੇ ਘੱਟ ਗਿਣਤੀਆਂ ਖ਼ਤਰੇ ਚ ਹਨ.. ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ‘ਤੇ ਆਧਾਰਿਤ ਇਕ ਅਮਰੀਕੀ ਰਿਪੋਰਟ ‘ਚ ਮੰਗਲਵਾਰ ਨੂੰ ਕਿਹਾ ਗਿਆ ਕਿ ਭਾਰਤ ‘ਚ 2017 ‘ਚ ਹਿੰਦੂ ਰਾਸ਼ਟਰਵਾਦੀ ਸਮੂਹਾਂ ਦੀ ਹਿੰਸਾ ਕਾਰਨ ਘੱਟ ਗਿਣਤੀ ਵਾਲੇ …

Read More »

ਆਇਰਲੈਂਡ ‘ਚ ਲੱਗੀ ਕਲਾਈਮੇਟ ਐਮਰਜੰਸੀ

ਡਬਲਿਨ— ਆਇਰਲੈਂਡ ਦੀ ਸੰਸਦ ਨੇ ਜਲਵਾਯੂ ਐਮਰਜੰਸੀ ਐਲਾਨ ਕਰ ਦਿੱਤੀ ਹੈ। ਬ੍ਰਿਟੇਨ ਤੋਂ ਬਾਅਦ ਅਜਿਹਾ ਕਦਮ ਚੁੱਕਣ ਵਾਲਾ ਇਹ ਸੰਸਾਰ ਦਾ ਦੂਜਾ ਦੇਸ਼ ਬਣ ਗਿਆ ਹੈ। ਵਾਤਾਵਰਣ ਨੂੰ ਲੈ ਕੇ ਮੁਹਿੰਮ ਚਲਾਉਣ ਵਾਲੀ ਸਵੀਡਿਸ਼ ਲੜਕੀ ਥੁਨਬਰਗ ਨੇ ਇਸ ਨੂੰ ਬਹੁਤ ਚੰਗੀ ਖਬਰ ਦੱਸਿਆ ਤੇ ਫੈਸਲਾ ਦੀ ਸ਼ਲਾਘਾ ਕੀਤੀ। ਵੀਰਵਾਰ ਰਾਤ …

Read More »

ਪੰਜਾਬ ਤੋਂ ਕਨੇਡਾ ਜਾ ਰਿਹਾ ਪੈਸਾ?

ਪਹਿਲਾਂ ਕੈਨੇਡਾ ਤੋਂ ਲੋਕ ਪੰਜਾਬ ਨੂੰ ਡਾਲਰ ਭੇਜਦੇ ਸਨ ਤੇ ਹੁਣ ਲੋਕ ਪੰਜਾਬ ਤੋਂ ਰੁਪਏ ਕੈਨੇਡਾ ਮੰਗਵਾ ਰਹੇ ਹਨ। ਜੇ ਕਿਸੇ ਨੇ ਪੰਜਾਬ ਤੋਂ ਰੁਪਏ ਦੇ ਕੇ ਕੈਨੇਡਾ ‘ਚ ਡਾਲਰ ਲੈਣੇ ਹਨ ਤਾਂ ਮਨੀ ਐਕਸਚੇਂਜਾਂ ਵਾਲੇ 12-13 ਦਿਨ ਦੀ ਉਡੀਕ ਦੱਸ ਰਹੇ ਹਨ ਤੇ ਭੇਜਣ-ਮੰਗਵਾਉਣ ਦੇ ਰੇਟ ‘ਚ ਵੀ ਕਾਫੀ …

Read More »