Breaking News
Home / ਅੰਤਰ ਰਾਸ਼ਟਰੀ (page 52)

ਅੰਤਰ ਰਾਸ਼ਟਰੀ

ਕੁੱਕੜ ਦੀ ਬਾਂਗ ਨੇ ਪਾਇਆ ਪੁਆੜਾ

ਪੈਰਿਸ: ਫਰਾਂਸ ਦਾ ਖੂਬਸੂਰਤ ਓਲਰਿਨ ਦੀਪ (orlin island) ਇਸ ਸਮੇਂ ਕੁੱਕੜ ਨੂੰ ਲੈ ਕੇ ਸੁਰਖੀਆਂ ਵਿੱਚ ਛਾਇਆ ਹੋਇਆ ਹੈ। ਕੁੱਕੜ ਦੀ ਬਾਂਗ ਨੂੰ ਲੈ ਕੇ ਸ਼ੁਰੂ ਹੋਈ ਅਦਾਲਤੀ ਲੜਾਈ ਕੌਮੀ ਸਨਮਾਨ ਨਾਲ ਜੁੜੀ ਹੋਈ ਹੈ। ਦਰਅਸਲ ਇੱਥੋਂ ਦੀ ਮਹਿਲਾ ਨੇ ਮੁਰਗਾ ਪਾਲਿਆ ਹੋਇਆ ਹੈ। ਮੌਰਿਸ ਨਾਂ ਦੇ ਇਸ ਮੁਰਗੇ ਦੀ …

Read More »

ਗੁਰੂ ਮਹਾਰਾਜ ਦੀ ਹਜ਼ੂਰੀ ਵਿਚ ਕੁਰਸੀਆਂ ਤੇ ਆਨੰਦ ਕਾਰਜ

ਗੁਰੂ ਮਹਾਰਾਜ ਦੀ ਹਜ਼ੂਰੀ ‘ਚ ਕੁਰਸੀਆਂ ‘ਤੇ ਬਹਿ ਕੇ ਅਨੰਦ ਕਾਰਜ ਕਰਵਾਉਣ ਵਾਲੀ ਵੀਡੀਓ ਓਕਵਿਲ, ਓਂਟਾਰੀਓ (ਕੈਨੇਡਾ) ਦੇ ਇਸ ਗੁਰਦੁਆਰਾ ਸਾਹਿਬ ਦੀ ਦੱਸੀ ਜਾ ਰਹੀ ਹੈ। ਬਹੁਤ ਸਾਰੇ ਲੋਕ ਇਸਦਾ ਬੁਰਾ ਮਨਾ ਰਹੇ ਹਨ ਤੇ ਬਹੁਤਿਆਂ ਨੂੰ ਲੱਗੇਗਾ ਕਿ ਕੀ ਲੋਹੜਾ ਆ ਗਿਆ? ਮੇਰਾ ਨਿੱਜੀ ਵਿਚਾਰ ਹੈ ਕਿ ਜੇਕਰ ਅਸੀੰ …

Read More »

ਦੇਖੋ ਵੀਡੀਉ- ਠੱਗੀ ਮਾਰਨ ਲਈ ਔਰਤ ਨੇ ਖਾਧਾ ਕੱਚ

ਖਾਣਾ ਖਾਣ ਮਗਰੋਂ ਹੋਟਲ ਮਾਲਕ ਨੂੰ ਠੱਗਣ ਖਾਤਰ ਇਕ ਔਰਤ ਨੇ ਕੱਚ ਖਾ ਲਿਆ ਤੇ ਖਾਣੇ ਚ ਕੱਚ ਹੋਣ ਦੀ ਗੱਲ ਬਾਰੇ ਦਾਅਵਾ ਕਰ ਦਿੱਤਾ। ਮਾਮਲਾ ਆਇਰਲੈਂਡ ਦੇ ਇਕ ਹੋਟਲ ਦਾ ਹੈ ਜਿੱਥੇ ਕੱਚ ਦੇ ਟੋਟਿਆਂ ਨੂੰ ਮੁੰਹ ਚ ਪਾ ਲਿਆ ਤੇ ਫਿਰ ਦਮ ਘੁਟਣ ਦਾ ਨਾਟਕ ਕਰਨ ਲਗੀ। ਔਰਤ …

Read More »

ਜਹਾਜ਼ ਦੇ ਥੱਲੇ ਲਟਕ ਦੇ ਗੈਰ ਕਾਨੂੰਨੀ ਤਰੀਕੇ ਵਿਦੇਸ਼ ਜਾ ਰਿਹਾ ਸੀ ਵਿਅਕਤੀ, 3500 ਫੁੱਟ ਤੋਂ ਡਿੱਗ ਕੇ ਮੌਤ

ਇਕ ਵਿਅਕਤੀ ਦੀ ਜਹਾਜ਼ ਤੋਂ 3500 ਫੁੱਟ ਦੀ ਉਚਾਈ ਤੋਂ ਡਿੱਗ ਕੇ ਮੌਤ ਹੋ ਗਈ। ਇਹ ਵਿਅਕਤੀ ਜਹਾਜ਼ ਦੇ ਲੈਂਡਿੰਗ ਗਿਅਰ ਕੋਲ ਲੁਕ ਕੇ ਵਿਦੇਸ਼ ਜਾ ਰਿਹਾ ਸੀ। 3500 ਫੁੱਟ ਉਤੇ ਜਾ ਕੇ ਜਹਾਜ਼ ਦਾ ਲੈਂਡਿੰਗ ਗਿਅਰ ਖੋਲ੍ਹਿਆ ਤਾਂ ਇਹ ਵਿਅਕਤੀ ਥੱਲੇ ਡਿੱਗ ਗਿਆ। ਇਹ ਕੋਈ ਪਰਵਾਸੀ ਸੀ ਜੋ ਵਿਦੇਸ਼ …

Read More »

ਟਿਊਨੀਸ਼ੀਆ ਦੇ ਕੋਲ ਪ੍ਰਵਾਸੀਆਂ ਨਾਲ ਭਰੀ ਕਿਸ਼ਤੀ ਡੁੱਬੀ, 80 ਤੋਂ ਵਧੇਰੇ ਮੌਤਾਂ ਦਾ ਖਦਸ਼ਾ

ਟਿਊਨਿਸ— ਲੀਬੀਆ ਤੋਂ ਇਟਲੀ ਜਾ ਰਹੀ ਪ੍ਰਵਾਸੀਆਂ ਨਾਲ ਭਰੀ ਇਕ ਕਿਸ਼ਤੀ ਟਿਊਨੀਸ਼ੀਆ ਦੇ ਕੋਲ ਸਮੁੰਦਰ ‘ਚ ਡੁੱਬ ਗਈ, ਜਿਸ ਤੋਂ ਬਾਅਦ 80 ਤੋਂ ਜ਼ਿਆਦਾ ਪ੍ਰਵਾਸੀ ਲਾਪਤਾ ਹਨ, ਜਿਨ੍ਹਾਂ ਦੇ ਮਾਰੇ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਚਾਰ ਪ੍ਰਵਾਸੀਆਂ ਨੂੰ ਬਚਾਇਆ ਗਿਆ ਹੈ। ਇਹ ਜਾਣਕਾਰੀ ਟਿਊਨੀਸ਼ੀਆ ਦੇ ਕੋਸਟ ਗਾਰਡ …

Read More »

ਸੰਜੇ ਦੱਤ ਦੀ ਧੀ ਨੇ ਟੁੱਟੇ ਦਿਲ ਨਾਲ ਸੋਸ਼ਲ ਮੀਡੀਆ ਤੇ ਲਿਖਿਆ…

ਸੰਜੇ ਦੱਤ ਦੀ ਧੀ ਤ੍ਰਿਸ਼ਾਲਾ ਦੱਤ (Trishala Dutt) ਦੇ ਪ੍ਰੇਮੀ ਦੀ ਹਾਲ ਹੀ ਮੌਤ ਹੋ ਗਈ। ਜਿਸ ਕਾਰਨ ਤ੍ਰਿਸ਼ਾਲਾ ਦੱਤ ਨੂੰ ਕਾਫੀ ਵੱਡਾ ਝਟਕਾ ਲਗਿਆ ਹੈ। ਉਨ੍ਹਾਂ ਨੇ ਆਪਣੇ ਪ੍ਰੇਮੀ ਦੀ ਅਚਾਨਕ ਹੋਈ ਮੌਤ ਬਾਰੇ ਜਾਣਕਾਰੀ ਦਿੰਦਿਆਂ ਸੋਸ਼ਲ ਮੀਡੀਆ ’ਤੇ ਇਕ ਭਾਵੂਕ ਸੰਦੇਸ਼ ਵੀ ਸਾਂਝਾ ਕੀਤਾ ਹੈ। ਤ੍ਰਿਸ਼ਾਲਾ ਨੇ ਪ੍ਰੇਮੀ …

Read More »

ਨਿਊਜ਼ੀਲੈਂਡ- ਡਾਕਟਰ ਵਿਨੋਦ ਨੇ 16 ਸਾਲਾ ਲੜਕੀ ਨਾਲ ਜਬਰਦਸਤੀ ਕਰਨ ਮਗਰੋਂ ਕੀਤੀ ਹੱਤਿਆ

ਨਿਊਜ਼ੀਲੈਂਡ ਵਿਚ ਡਾਕਟਰ ਵਿਨੋਦ ਦੀ ਦਿਲ ਦਹਿਲਾ ਦੇਣ ਵਾਲੀ ਕਰਤੂਤ ਨਿਊਜ਼ੀਲੈਂਡ ਵਿੱਚ ਹਿੰਦੂ ਮੂਲ ਦੇ ਡਾਕਟਰ ਵਿਨੋਦ ਨੇ 16 ਸਾਲਾ ਲੜਕੀ ਨਾਲ ਜਬਰਦਸਤੀ ਕਰਨ ਮਗਰੋਂ ਕੀਤੀ ਹੱਤਿਆ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੁਨੇਡਿਨ ਦੇ 32 ਸਾਲਾ ਡਾਕਟਰ ਵਿਨੋਦ ਸਕਾਂਥਾ ਵਲੋਂ ਆਪਣੇ ‘ਤੇ ਲੱਗੇ ਕਤਲ ਦੇ ਦੋਸ਼ਾਂ ਨੂੰ ਸਿਰੇ …

Read More »

ਅਮਰੀਕਾ – ਐਚ-1ਬੀ ਵੀਜ਼ਾ ਧੋਖਾਧੜੀ ਮਾਮਲੇ ‘ਚ 4 ਭਾਰਤੀ ਗਿ੍ਫ਼ਤਾਰ

ਵਾਸ਼ਿੰਗਟਨ, 3 ਜੁਲਾਈ (ਏਜੰਸੀ) – 2 ਅਈ.ਟੀ. ਸਟਾਫਿੰਗ ਕੰਪਨੀਆਂ ਨੇ 4 ਭਾਰਤੀ-ਅਮਰੀਕੀ ਕਾਰਜਕਾਰੀਆਂ ਨੂੰ ਧੋਖਾਧੜੀ ਨਾਲ ਐਚ-1ਬੀ ਵੀਜ਼ਾ ਪ੍ਰੋਗਰਾਮ ਦਾ ਇਸਤੇਮਾਲ ਕਰਨ ‘ਤੇ ਅਮਰੀਕਾ ‘ਚ ਗਿ੍ਫ਼ਤਾਰ ਕੀਤਾ ਹੈ | ਨਿਆਇਕ ਵਿਭਾਗ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਦੇ ਜ਼ਰੀਏ ਗਲਤ ਢੰਗ ਨਾਲ ਲਾਭ ਕਮਾਇਆ | ਡੋਨਾਲਡ ਟਰੰਪ ਪ੍ਰਸ਼ਾਸਨ ਨੇ …

Read More »

ਅਮਰੀਕੀ ਸਿੱਖ ਦੇ ਜੀਵਨ ‘ਤੇ ਬਣੀ ਲਘੂ ਫ਼ਿਲਮ ‘ਸਿੰਘ’ ਨੂੰ ਪੁਰਸਕਾਰ

ਵਾਸ਼ਿੰਗਟਨ, 3 ਜੁਲਾਈ (ਏਜੰਸੀ) – ਅਮਰੀਕੀ ਸਿੱਖ ਗੁਰਿੰਦਰ ਸਿੰਘ ਖਾਲਸਾ ਦੇ ਅਸਲ ਜੀਵਨ ‘ਚ ਬਣੀ ਲਘੂ ਫ਼ਿਲਮ ‘ਸਿੰਘ’ ਨੇ ਮੌਾਟਾਨਾ ‘ਚ ਆਯੋਜਿਤ ‘ਕੋਵੇਲਿਟ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ’ ‘ਚ ‘ਸ਼ਾਰਟ ਫ਼ਿਲਮ ਆਫ਼ ਦ ਯੀਅਰ’ ਪੁਰਸਕਾਰ ਜਿੱਤਿਆ ਹੈ | ਫ਼ਿਲਮ ਉਤਸਵ ਦੇ ਪ੍ਰਬੰਧਕਾਂ ਵਲੋਂ ਬੁੱਧਵਾਰ ਨੂੰ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ …

Read More »

ਕੈਨੇਡਾ ਵਿਚ ਪੰਜਾਬੀ ਮੁੁੰਡੇ ਦੀ ਡੁੱਬਣ ਕਾਰਨ ਮੌਤ

ਕੈਨੇਡਾ ਦੇ ਸੂਬੇ ਓਂਟਾਰੀਓ ਦੇ ਦੀ ਵਸਾਗਾ ਬੀਚ ਨੇੜੇ ਡੁੱਬਣ ਕਾਰਨ ਇੱਕ ਹੋਰ ਨੌਜਵਾਨ ਰੁਪੇਸ਼ ਨਰੂਲਾ ਉਰਫ਼ ਰੂਬੀ (25 ਸਾਲ) ਦੀ ਮੌਤ ਹੋ ਗਈ। ਪਿਛਲੇ ਕੁਝ ਦਿਨਾਂ ਦੌਰਾਨ ਹੀ ਡੁੱਬਣ ਨਾਲ ਕਈ ਮੌਤਾਂ ਹੋ ਚੁੱਕੀਆਂ ਹਨ। ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਫੇਜ਼-7 ਦੇ ਵਸਨੀਕ ਰੁਪੇਸ਼ ਨਰੂਲਾ ਉਰਫ਼ ਰੂਬੀ ਤਿੰਨ …

Read More »