Breaking News
Home / ਅੰਤਰ ਰਾਸ਼ਟਰੀ (page 5)

ਅੰਤਰ ਰਾਸ਼ਟਰੀ

ਕਰਜ਼ੇ ਦੀਆਂ ਪੰਡਾਂ ਮੋਢਿਆਂ ‘ਤੇ ਚੱਕ ਕੇ ਅਮਰੀਕਾ ਪੁੱਜਣ ‘ਚ ਕਾਮਯਾਬ ਹੋਣ ਵਾਲੇ ਟਰੰਪ ਨੇ ਮੋੜੇ 69 ਹੋਰ ਭਾਰਤੀ

ਕਰਜ਼ੇ ਦੀਆਂ ਪੰਡਾਂ ਮੋਢਿਆਂ ‘ਤੇ ਚੱਕ ਕੇ ਅਮਰੀਕਾ ਪੁੱਜਣ ‘ਚ ਕਾਮਯਾਬ ਹੋਣ ਅਤੇ ਉਥੋਂ ਦੀ ਪੁਲਿਸ ਦੇ ਢਾਹੇ ਚੜ੍ਹ ਜਾਣ ਅਤੇ ਜੇਲ੍ਹ ਦੀਆਂ ਕੋਠੜੀਆਂ ‘ਚ ਕੈਦ ਰਹਿੰਦਿਆਂ ਸੁਨਹਿਰੀ ਭਵਿੱਖ ਦਾ ਮੁਕੱਦਮਾ ਹਾਰਨ ਵਾਲੇ 69 ਭਾਰਤੀ ਅੱਜ ਸ਼ਾਮ ਅਮਰੀਕਾ ਤੋਂ ਸਿੱਧੀ ਆਈ ਇਕ ਵਿਸ਼ੇਸ਼ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ …

Read More »

ਆਸਟ੍ਰੇਲੀਆ ਸਰਕਾਰ ਨੇ ਇਸ ਗੁਰਘਰ ਨੂੰ ਦਿੱਤਾ ‘ਵਿਰਾਸਤੀ ਅਸਥਾਨ’ ਦਾ ਦਰਜਾ

ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਸੂਬੇ ਦੇ ਵੂਲਗੂਲਗਾ ਸਥਿਤ ਪਹਿਲੇ ਗੁਰਦੁਆਰਾ ਸਾਹਿਬ ਨੂੰ ਉੱਥੋਂ ਦੀ ਸਰਕਾਰ ਨੇ ‘ਵਿਰਾਸਤੀ ਅਸਥਾਨ’ ਦਾ ਦਰਜਾ ਦਿੱਤਾ ਹੈ। ਸਰਕਾਰ ਦੇ ਇਸ ਕਦਮ ਨਾਲ ਸਮੁੱਚੇ ਵਿਸ਼ਵ ਦੇ ਕੋਨੋ–ਕੋਨੇ ’ਚ ਵੱਸਦੇ ਸਿੱਖਾਂ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਕੌਫ਼ਸ ਬੰਦਰਗਾਹ ਲਾਗੇ ਸਥਿਤ ਇਸ ਗੁਰੂਘਰ ਦੀ ਸਥਾਪਨਾ …

Read More »

ਵਿਦੇਸ਼ਾਂ ਵਿਚ ਭਾਰਤੀ ਏਜੰਸੀਆਂ ਵਲੋਂ ਸਿੱੱਖਾਂ ਦੀ ਨਿਸ਼ਾਨਦੇਹੀ ਜ਼ਾਰੀ

ਵਿਦੇਸ਼ਾਂ ਵਿਚ ਭਾਰਤੀ ਏਜੰਸੀਆਂ ਵਲੋਂ ਸਿੱੱਖਾਂ ਦੀ ਨਿਸ਼ਾਨਦੇਹੀ ਜ਼ਾਰੀ ਭਾਰਤੀ ਦੂਤਘਰ ਨੇ ਜਰਮਨ ਤੋਂ ਮੰਗਿਆ ਸਿੱੱਖਾਂ ਦਾ ਡਾਟਾ ਅੱੱਗੋਂ ਜਦੋਂ ਜਰਮਨ ਨੇ ਦਿਖਾਈਆਂ ਅੱੱਖਾਂ ਤਾਂ ਤੜਫ ਤੜਫ ਦੇਣ ਲੱੱਗ ਪਏ ਬੇਤੁਕੀਆਂ ਸਫਾਈਆਂ [email protected] Dear Cgi, this email has been circulated around, asking people to compile a list 'with names and …

Read More »

ਮਾਮਲਾ ਪਾਕਿਸਤਾਨ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ- ਸਿਰਸਾ ਨੇ ਕੀਤਾ ਟਵੀਟ

ਪਾਕਿਸਤਾਨ ਦੇ ਸਿੰਧ ਇਲਾਕੇ ਦੇ ਪ੍ਰਸਿੱਧ ਗੁਰੂ ਘਰਾਂ ਚ ਇੱਕ ਦੁ ਸ਼ ਟ ਦੁਆਰਾ ਕੀਤੀ ਗਈ ਬੇਅਦਬੀ ਸਵਾਲ ਪੈਦਾ ਹੁੰਦਾ ਹੈ ਕਿ ਮਨਜਿੰਦਰ ਸਿੰਘ ਸਿਰਸਾ ਦੀ ਹਰ ਟਵੀਟ ਦੀ ਵੱਡੀ ਹੈਡਲਾਈਨ ਬਣਾਉਣ ਵਾਲੀ ਗੋਦੀ ਮੀਡੀਆ ਨੂੰ ਇਸ ਖਬਰ ਵੇਲੇ ਸੱਪ ਸੁੰਘ ਗਿਆ…ਹੁਣ ਵੀ ਬਣਾਉ ਮਨਜਿੰਦਰ ਸਿਰਸਾ ਦੀ ਟਵੀਟ ਦੀ ਖਬਰ …

Read More »

ਕੋਰੋਨਾ ਨੂੰ ਜਾਅਲੀ ਦੱਸਣ ਵਾਲੇ ਮਸ਼ਹੂਰ ਬਾਡੀ ਬਿਲਡਰ ਦੀ ‘ਕੋਰੋਨਾ’ ਨਾਲ ਮੌਤ

ਸੋਸ਼ਲ ਮੀਡੀਆ ਸਟਾਰ ਅਤੇ ਯੂਕ੍ਰੇਨ ਦੇ ਮਸ਼ਹੂਰ ਬਾਡੀ ਬਿਲਡਰ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਬਾਡੀ ਬਿਲਡਰ ਦਮੈਤਰੀ ਟੂਜਹੁਕ ਨੇ ਕੋਰੋਨਾ ਨੂੰ ‘ਜਾਅਲੀ’ ਦੱਸਿਆ ਸੀ ਅਤੇ ਉਹ ਮੰਣਦਾ ਸੀ ਕਿ ਕੋਰੋਨਾ ਨਹੀਂ ਹੁੰਦਾ। 33 ਸਾਲਾ ਦਮੈਤਰੀ ਸੋਸ਼ਲ ਮੀਡੀਆ ‘ਤੇ ਕਾਫ਼ੀ ਚਰਚਿਤ ਸੀ ਅਤੇ ਇੰਸਟਾਗ੍ਰਾਮ ‘ਤੇ ਉਨ੍ਹਾਂ ਨੇ 1 …

Read More »

ਇੰਗਲੈਂਡ ਵਿਚ ਧੀ ਦੇ ਵਿਆਹ ‘ਤੇ 500 ਕਰੋੜ ਖਰਚ ਕੇ ਫੁਕਰੀ ਮਾਰਨ ਵਾਲਾ ਸਟੀਲ ਟਾਈਕੂਨ ਹੋਇਆ ਦੀਵਾਲੀਆ

ਨਵੀਂ ਦਿੱਲੀ: ਸਟੀਲ ਕਿੰਗ ਦੇ ਨਾਂ ਨਾਲ ਮਸ਼ਹੂਰ ਲਕਛਮੀ ਮਿੱਤਲ ਦੇ ਛੋਟੇ ਭਰਾ ਪ੍ਰਮੋਦ ਮਿੱਤਲ ਬਰਤਾਨੀਆ ਦੇ ਸਭ ਤੋਂ ਵੱਡੇ ਬੈਂਕਰਪਟ ਐਲਾਨ ਕੀਤੇ ਜਾ ਸਕਦੇ ਹਨ। ਪ੍ਰਮੋਦ ਮਿੱਤਲ ਨੇ ਕਦੀ ਬੇਟੀ ਦੇ ਵਿਆਹ ‘ਚ 500 ਕਰੋੜ ਰੁਪਏ ਖਰਚ ਕੀਤੇ ਸੀ ਜਿਸ ਤੋਂ ਬਾਅਦ ਉਹ ਸੁਰਖੀਆਂ ‘ਚ ਰਹੇ ਸੀ। ਪ੍ਰਮੋਦ ਮਿੱਤਲ …

Read More »

ਸਰੀ ‘ਚ ਇੱਕ ਪੰਜਾਬਣ ਦਾ ਕ ਤ ਲ

ਸਰੀ -ਸਰੀ ਦੀ 127 ਸਟਰੀਟ ਅਤੇ 66 ਐਵੇਨਿਉ ਲਾਗੇ ਮੌਜੂਦ ਇੱਕ ਟਾਊਨਹਾਊਸ ਕੰਪਲੈਕਸ ਵਿੱਚੋਂ ਪੁਲਿਸ ਨੂੰ ਇੱਕ ਔਰਤ ਬੇਹੱਦ ਗੰ ਭੀ ਰ ਹਾਲਤ ‘ਚ ਜ਼ ਖ ਮੀ ਹੋਈ ਮਿਲੀ, ਜਦਕਿ ਇੱਕ ਦੋ ਸਾਲ ਦਾ ਬੱਚਾ ਅਤੇ ਇੱਕ ਹੋਰ ਮਰਦ ਘੱਟ ਜ਼ ਖ ਮੀ ਹਾਲਤ ‘ਚ ਮਿਲੇ। ਇਹ ਘਟਨਾ ਮੰਗਲਵਾਰ ਰਾਤ …

Read More »

ਟਰੂਡੋ ਨੂੰ ਸਰਕਾਰ ਨੀ ਤੋੜਨ ਦਿੰਦੇ- ਜਗਮੀਤ ਸਿੰਘ

ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀਕਲਾ ਬਿਊਰੋ ਕੰਜ਼ਰਵਟਿਵਾਂ ਅਤੇ ਬਲੌਕ ਕਿਊਬੈਕਵਾ ਵਲੋਂ ਕੈਨੇਡੀਅਨ ਪਾਰਲੀਮੈਂਟ ‘ਚ ਟਰੂਡੋ ਸਰਕਾਰ ਖਿਲਾਫ ਲਿਆਂਦੇ ਜਾ ਰਹੇ ਬੇਭਰੋਸਗੀ ਦੇ ਮਤੇ ‘ਤੇ ਐਨਡੀਪੀ ਆਗੂ ਜਗਮੀਤ ਸਿੰਘ ਕਮਾਲ ਦਾ ਰਾਜਸੀ ਪੱਤਾ ਖੇਡ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਟਰੂਡੋ ਦੇ ਸਰਕਾਰ ਸੁੱਟ ਕੇ ਦੁਬਾਰਾ ਚੋਣਾਂ ਕਰਵਾਉਣ ਦੇ …

Read More »

ਭਾਰਤ ਸੇਵਾਸ਼ਰਮ ਸੰਘ ਕੈਨੇਡਾ ਦੇ ਪੁਜਾਰੀ ਕ ਰ ਤੂ ਤ-ਪ੍ਰਣਬ ਮੁਖਰਜੀ ਦੀ ਸਰਪ੍ਰਸਤੀ ਮਿਲਦੀ ਰਹੀ ਹੈ ਅਦਾਰੇ ਨੂੰ

ਟਰਾਂਟੋ ਇਲਾਕੇ ਦੇ ਇੱਕ ਨਾਮਵਰ ਪੁਜਾਰੀ ਸਵਾਮੀ ਪੁਸ਼ਕਰਾਨੰਦ ਨੂੰ ਟਰਾਂਟੋ ਪੁਲਿਸ ਨੇ ਇੱਕ ਔਰਤ ਦੀ ਸ਼ਿ ਕਾ ਇ ਤ ‘ਤੇ ਸ ਰੀ ਰ ਕ ਸ਼ੋ ਸ਼ ਣ ਦੇ ਦੋ ਸ਼ਾਂ ਅਧੀਨ ਗ੍ਰਿ ਫ ਤਾ ਰ ਕਰ ਲਿਆ ਹੈ। ਔਰਤ ਨੇ ਸ਼ਿਕਾਇਤ ਕੀਤੀ ਹੈ ਕਿ ਜਦ ਉਹ ਛੋਟੀ ਬੱਚੀ ਸੀ ਤਾਂ …

Read More »

ਕੀ ਭਾਰਤ ਦੇ ਨੇਤਾ ਇਨ੍ਹਾਂ ਦੀ ਰੀਸ ਕਰ ਸਕਦੇ?

ਅੰਜੇਲਾ ਮਾਰ੍ਕਲ..ਦੁਨੀਆਂ ਦੇ ਹਰ ਪੱਖੋਂ ਤਾਕਤਵਰ ਗਿਣੇ ਜਾਂਦੇ “ਜਰਮਨੀ” ਨਾਮ ਦੇ ਮੁਲਖ ਦੀ ਸਬ ਤੋਂ ਉਚੀ ਟੀਸੀ ਯਾਨੀ ਕੇ ਰਾਸ਼ਟਰਪਤੀ ਦੇ ਅਹੁਦੇ ਤੇ ਬੈਠੀ ਹੋਈ ਔਰਤ..! ਆਪਣੇ ਵੇਲੇ ਦੀ ਫਿਜਿਕਸ ਅਤੇ ਕੈਮਿਸਟਰੀ ਦੇ ਵਿਸ਼ਿਆਂ ਦੀ ਚੋਟੀ ਦੀ ਸਾਇੰਸਦਾਨ.. ਮੁੜਕੇ ਰਾਜਨੀਤੀ ਵਾਲੇ ਪਾਸੇ ਆ ਗਈ.. ਟੌਹਰ ਬਣਾਉਣ ਲਈ ਨਹੀਂ ਸਗੋਂ ਆਪਣੇ …

Read More »