Breaking News
Home / ਅੰਤਰ ਰਾਸ਼ਟਰੀ (page 49)

ਅੰਤਰ ਰਾਸ਼ਟਰੀ

ਅਮਰੀਕਾ ਦੇ ਦਬਾਅ ਪਾਉਣ ਕਾਰਨ ਮੈਕਸੀਕੋ ਕਰੇਗਾ 311 ਭਾਰਤੀ ਡਿਪੋਰਟ

ਮੈਕਸੀਕੋ ਦੀ ਮਾਈਗ੍ਰੇਸ਼ਨ ਅਥਾਰਟੀ ਨੇ 311 ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਹੈ। ਇਸ ‘ਚ ਇੱਕ ਮਹਿਲਾ ਵੀ ਸ਼ਾਮਲ ਹੈ। ਅਸਲ ‘ਚ ਮੈਕਸੀਕੋ ਦੇਸ਼ ਭਰ ‘ਚ ਗੈਰ-ਕਾਨੂੰਨੀ ਨਾਗਰਿਕਾਂ ਦੀ ਜਾਂਚ ਕਰ ਰਿਹਾ ਹੈ ਜੋ ਬਗੈਰ ਕਿਸੇ ਕਾਨੂੰਨੀ ਆਗਿਆ ਦੇ ਸੀਮਾ ਪਾਰ ਤੋਂ ਆਏ ਹਨ। ਇਸ ਲਈ ਅਮਰੀਕਾ ਵੱਲੋਂ ਦਬਾਅ ਬਣਾਇਆ ਗਿਆ …

Read More »

ਦੇਖੋ ਕਿਵੇਂ ਪੰਜਾਬੀ ਸਟੂਡੈਂਟ ਵੀਜ਼ਾ ਵਾਲੀਆਂ ਕੁੜੀਆਂ ਨੂੰ ਕਨੇਡਾ ਵਿਚ ਕੀਤਾ ਜਾਂਦਾ ਬਦਨਾਮ

ਕਿਸੇ ਪੰਜਾਬੀ ਦਾ ਕਿਸੇ ਹੋਰ ਪੰਜਾਬੀ ਨੂੰ ਮਾੜੀ ਹਾਲਤ ‘ਚ ਦੇਖ ਕੇ ਜਜਬਾਤੀ ਹੋ ਜਾਣਾ ਚੰਗੀ ਗੱਲ ਐ। ਭਾਈਚਾਰੇ ਵਾਸਤੇ ਦਿਲ ਵਿੱਚ ਦਰਦ ਹੋਣਾ ਚਾਹੀਦਾ। ਪੰਜਾਬੀ ਭਾਈਚਾਰੇ ਵਿੱਚ ਇਕ ਦੂਜੇ ਦੇ ਦੁੱਖ ਵਿੱਚ ਕੰਮ ਆਉਣ ਦੀ ਭਾਵਨਾ ਵੀ ਮੌਜੂਦ ਏ। ਪਿੱਛੇ ਆਏ ਹੜ੍ਹਾਂ ਵੇਲੇ ਇਹ ਗੱਲ ਦੇਖਣ ਨੂੰ ਵੀ ਮਿਲੀ। …

Read More »

ਕਿੰਨੇ ਪੈਸਿਆਂ ਨਾਲ ਤੁਸੀਂ ਖਰੀਦ ਸਕਦੇ ਹੋ ਅਮਰੀਕਾ ਅਤੇ ਯੂ.ਕੇ ਦੀ ਸਿਟੀਜ਼ਨ

ਪੰਜਾਹ ਸਾਲ ਪਹਿਲਾ ਕਿਸੇ ਦੇਸ ਵਲੋਂ ਦੋਹਰੀ ਨਾਗਰਿਕਤਾ ਦੇਣਾ ਆਮ ਗੱਲ ਨਹੀਂ ਸੀ ਪਰ ਹੁਣ ਕਈ ਮੁਲਕ ਦੋਹਰੀ ਨਾਗਰਿਕਤਾ ਦਿੰਦੇ ਹਨ। ਪਾਕਿਸਤਾਨ ਦੋਹਰੀ ਨਾਗਰਿਕਤਾ ਦਿੰਦਾ ਹੈ ਪਰ ਭਾਰਤ ਦੋਹਰੀ ਨਾਗਰਿਕਤਾ ਨਹੀਂ ਦਿੰਦਾ ਹੈ। ਜੇ ਕੋਈ ਭਾਰਤੀ ਨਾਗਰਿਕ ਕਿਸੇ ਹੋਰ ਮੁਲਕ ਦੀ ਨਾਗਰਿਕਤਾ ਲੈਂਦਾ ਹੈ ਯਾਨੀ ਪਾਸਪੋਰਟ ਹਾਸਿਲ ਕਰਦਾ ਹੈ ਤਾਂ …

Read More »

ਇਟਲੀ – ਦੇਖੋ ਕਿਵੇਂ ਭਾਰਤੀਆਂ ਨਾਲ ਕੀਤਾ ਗੁਲਾਮਾਂ ਵਾਲਾ ਸਲੂਕ

ਰੋਮ ਇਟਲੀ 13 ਅਕਤੂਬਰ (ਕੈਂਥ)ਇਟਲੀ ਦੇ ਲਾਸੀਓ ਸੂਬੇ ਦੇ ਸ਼ਹਿਰ ਪ੍ਰੀਵੈਰਨੋ ਫੋਸਾਨੋਵਾ ਵਿਖੇ ਇੱਕ ਡੇਅਰੀ ਫਾਰਮ ਦੇ ਇਟਾਲੀਅਨ ਮਾਲਕ ਨੇ ਭਾਰਤੀ ਕਾਮੇ ਵੱਲੋਂ ਤਨਖਾਹ ਮੰਗਣ ‘ਤੇ ਕੀਤੀ ਧੱਕੇਸ਼ਾਹੀ ਵਾਲਾ ਮਾਮਲਾ ਹਾਲੇ ਪੂਰੀ ਤਰ੍ਹਾਂ ਨਜਿੱਠਿਆ ਨਹੀਂ ਗਿਆ ਸੀ ਕਿ ਇੱਕ ਹੋਰ ਇਟਾਲੀਅਨ ਮਾਲਕ ਨੇ ਭਾਰਤੀ ਖੇਤ ਮਜ਼ਦੂਰਾਂ ਨੂੰ ਤਨਖਾਹ ਮੰਗਣ ‘ਤੇ …

Read More »

ਅਮਰੀਕਾ ਵਿਚ ਭਾਰਤੀ ਸਹੁਰੇ ਨੇ ਕੀਤਾ ਨੂੰਹ ਦਾ ਕਤਲ

ਬੇਕਰਸਫੀਲਡ (ਅਮਰੀਕਾ) ਦੇ ਜਾਣੇ ਪਛਾਣੇ ਪੰਜਾਬੀ 65 ਸਾਲਾ ਜਗਜੀਤ ਸਿੰਘ ਕੂਨਰ ਨੂੰ ਆਪਣੀ 37 ਸਾਲਾ ਨੂੰਹ ਸੁਮਨਦੀਪ ਕੌਰ ਕੂਨਰ ਨੂੰ ਮਾਰਨ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਗਿਆ ਹੈ। ਸੁਮਨਦੀਪ ਦੇ ਗੋਲ਼ੀਆਂ ਮਾਰੀਆਂ ਗਈਆਂ ਸਨ। ਸੁਮਨਦੀਪ ਖ਼ੁਦ ਪੋਸਟ ਆਫਿਸ ‘ਚ ਕੰਮ ਕਰਦੀ ਸੀ ਜਦਕਿ ਉਸਦਾ ਪਤੀ ਗੁਰਦੀਪ ਸਿੰਘ ਕੂਨਰ ਟਰੱਕ ਚਲਾਉਂਦਾ …

Read More »

ਟੱਲੀ ਪ੍ਰਿਯੰਕਾ ਚੋਪੜਾ ਦੀ ਇਸ ਵੀਡੀਉ ਨੂੰ ਭਾਰਤੀਆਂ ਨੇ ਕੀਤਾ ਟਰੋਲ

ਅਦਾਕਾਰਾ ਪ੍ਰਿਯੰਕਾ ਚੋਪੜਾ ਦਾ 18 ਜੁਲਾਈ ਨੂੰ ਜਨਮ-ਦਿਨ ਆਉਣ ਵਾਲਾ ਹੈ। ਜਨਮ-ਦਿਨ ਦੀਆਂ ਤਿਆਰੀਆਂ ਚ ਰੁੱਝੇ ਪ੍ਰਿਯੰਕਾ ਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਇਕ ਪਾਰਟੀ ਚ ਮਸਤੀ ਕਰਦੇ ਨਜ਼ਰ ਆਏ। ਇਸ ਮੌਕੇ ਪ੍ਰਿਯੰਕਾ ਨੇ ਜੋਨਸ ਭਰਾਵਾਂ ਦਾ ਗੀਤ ਗਾਇਆ। ਪ੍ਰਿਯੰਕਾ ਚੋਪੜਾ ਦੀ ਡ੍ਰੈਸ ਇੱਕ ਪਾਸਿਉਂ ਖਿਸਕ ਜਿਸ ਕਰਕੇ ਭਾਰਤੀ ਪੁੱਠੇ …

Read More »

ਗੁਰਦੁਆਰਿਆਂ ਵਿਚ ਮੱਸੇ ਰੰਗੜ੍ਹ ਵਾਲੇ ਕੰਮ- ਆਹ ਦੇਖੋ ਹੋ ਰਿਹਾ ਨਾਚ

ਅਮਰੀਕਾ ਦੇ ਗੁਰਦੁਆਰਾ ਸਿੰਘ ਸਭਾ ਫਰਿਜਨੋ ਕੈਲੇਫੌਰਨੀਆ ਵਿਚ ਸ਼ਰੇਆਮ ਮੱਸੇ ਰੰਘੜ ਵਾਲਾ ਕਂਮ ਹੋ ਰਿਹਾ। ਯਾਦ ਰਹੇ ਕੇ ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਨੇ ਮੱਸੇ ਰੰਗੜ ਨੂੰ ਸੋਧਿਆ ਸੀ। ਇਤਿਹਾਸ ਦੱਸਦਾ ਹੈ , ਅੰਮ੍ਰਿਤਸਰ ਨਗਰ ਤੋਂ 8 ਕਿ.ਮੀ.ਦੱਖਣ ਵਲ ਸਥਿਤ ਪਿੰਡ ਮੰਡਿਆਲੀ ਦੇ ਨਿਵਾਸੀ ਮੱਸੇ ਖ਼ਾਨ ਰੰਘੜ ਨੂੰ ਲਾਹੌਰ ਦੇ …

Read More »

ਦੇਖੋ ਕਿਵੇਂ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਿਆ

ਅਮਰੀਕਾ ਦੇ ਇੱਕ ਹਾਈਵੇ ਤੇ ਡਾਲਰਾਂ ਦਾ ਮੀਂਹ ਵਰਨ ਲੱਗ ਪਿਆ ਤੇ ਫਿਰ ਦੇਖਦੇ ਹੀ ਦੇਖਦੇ ਲੋਕ ਆਪਣੇ ਵਾਹਨ ਰੋਕ ਕੇ ਇਸ ਡਾਲਰਾਂ ਦੇ ਮੀਂਹ ਨੂੰ ਲੁੱਟਣ ਲੱਗ ਪਏ ਤੇ ਹਰ ਕੋਈ ਵੱਧ ਤੋਂ ਵੱਧ ਡਾਲਰ ਲੁੱਟਣ ਵਿਚ ਜੁਟ ਗਿਆ। ਸੋਸ਼ਲ ਮੀਡੀਆ ਤੇ ਇਹ ਵੀਡੀਓ ਬੜੀ ਤੇਜੀ ਨਾਲ ਵਾਇਰਲ ਹੋਈ …

Read More »

ਹਿੰਦੂਤਵਾ ਦਾ ਦੋਗਲਾ ਰੂਪ – ਨਾਮ ਸਦਭਾਵਨਾ ਫੋਰਮ ਤੇ ਕੰਮ ਨਫ਼ਰਤ ਫੈਲਾਉਣ ਵਾਲੇ

ਓਂਟਾਰੀਓ ਤੋਂ ਕੰਜ਼ਰਵਟਿਵ ਵਿਧਾਇਕ ਅਤੇ ਸਹਾਇਕ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੂੰ ਉੱਥੋਂ ਦੇ “ਇੰਡੋ ਕੈਨੇਡੀਅਨ ਸਦਭਾਵਨਾ ਫੋਰਮ” ਨੇ ਆਪਣੇ ਸਮਾਗਮ ਲਈ ਦਿੱਤਾ ਹੋਇਆ ਸੱਦਾ ਇਹ ਕਹਿ ਕੇ ਵਾਪਸ ਲੈ ਲਿਆ ਕਿ ਇਹ ਵਿਧਾਇਕ ਤਾਂ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਗੱਲ ਕਰਦਾ ਹੈ ਜਦਕਿ ਉਹ ਕਤਲੇਆਮ ਨਹੀਂ, ਦੰਗੇ ਸਨ। ਸਮਾਗਮ …

Read More »

ਹੁਣ ਖੇਤੀਬਾੜੀ ਵਾਲਿਆਂ ਨੂੰ ਮਿਲੇਗਾ ਕਨੇਡਾ ਦਾ ਵੀਜ਼ਾ

ਕੈਨੇਡਾ ਦੀ ਪੀਆਰ ਲੈਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਜੀ ਹਾਂ ਕੈਨੇਡਾ ਸਰਕਾਰ ਨੇ 2020 ਦੀ ਸ਼ੁਰੂਆਤ ਵਿੱਚ ਨਿਵਾਸ ਲਈ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਿਹਾ ਹੈ। ਜਿਸ ਵਿੱਚ ਫੂਡ ਸੈਕਟਰ ਦਾ ਤਜ਼ਰਵਾ ਰੱਖਣ ਵਾਲੇ ਕੈਨੇਡਾ ਲਈ ਪੀਆਰ ਦੀ ਅਪਲਾਈ ਕਰ ਸਕਦੇ ਹਨ। ਨਿਵਾਸ ਦੇ ਲਈ ਇਸ ਨਵੇਂ ਰਾਹ …

Read More »