Breaking News
Home / ਅੰਤਰ ਰਾਸ਼ਟਰੀ (page 40)

ਅੰਤਰ ਰਾਸ਼ਟਰੀ

ਕਨੇਡਾ – ਪਤਨੀ ਨੂੰ ਮਾਰ ਦੇਣ ਵਾਲੇ ਇਸ ਭਾਰਤ ਪਟੇਲ ਦੀ ਹੈ ਪੁਲਿਸ ਨੂੰ ਭਾਲ

ਪੀਲ ਰੀਜਨਲ ਪੁਲਿਸ ਨੇ ਬਰੈਂਪਟਨ ਵਿੱਚ ਮਿਲੀ ਇੱਕ ਮ੍ਰਿਤਕ ਦੇਹ ਦੀ ਪਛਾਣ ਇੱਕ ਟੋਰਾਂਟੋ ਦੀ ਔਰਤ ਵਜੋਂ ਕੀਤੀ ਹੈ ਜੋ ਹਾਲ ਹੀ ਵਿੱਚ ਲਾਪਤਾ ਹੋ ਗਈ ਸੀ। ਸੋਮਵਾਰ ਦੀ ਰਾਤ ਨੂੰ, 13 ਜਨਵਰੀ ਨੂੰ ਨੇਕਸਸ ਐਵੀਨਿਊ ਅਤੇ ਫੋਗਲ ਰੋਡ ਨੇੜੇ ਜੰਗਲ ਵਾਲੇ ਖੇਤਰ ਵਿੱਚ ਇੱਕ ਮ੍ਰਿਤਕ ਦੇਹ ਮਿਲੀ। ਮੌਤ ਸ਼ੱਕ …

Read More »

ਇਮਾਮ ਦੀ ਪਤਨੀ ਨਿਕਲਿਆ ਇੱਕ ਬੰਦਾ, ਦੋ ਹਫਤੇ ਮਗਰੋਂ ਲੱਗਾ ਪਤਾ ਤਾਂ ਪਿਆ ਪੁਆੜਾ

ਕੰਪਾਲਾ: ਅਫਰੀਕਾ ਦੇ ਯੁਗਾਂਡਾ ਵਿੱਚ ਇਮਾਮ ਨੂੰ ਮੁਅੱਤਲ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਜਿਸ ਲੜਕੀ ਨਾਲ ਵਿਆਹ ਕੀਤਾ ਸੀ, ਉਹ ਅਸਲ ਵਿੱਚ ਔਰਤ ਨਹੀਂ ਮਰਦ ਸੀ। 27 ਸਾਲਾ ਸ਼ੇਖ ਮੁਹੰਮਦ ਮੁਤੂੰਬਾ ਨੂੰ ਇਸ ਸੱਚਾਈ ਦਾ ਪਤਾ ਉਦੋਂ ਲੱਗਾ ਜਦੋਂ ਉਨ੍ਹਾਂ ਦੀ ਪਤਨੀ ਗੁਆਂਢੀਆਂ ਦੇ ਘਰੋਂ ਟੀਵੀ ਤੇ ਕੱਪੜੇ ਚੋਰੀ ਕਰਦੀ …

Read More »

ਇੰਗਲੈਂਡ ‘ਚ ਈਸਾਈਆਂ ਤੇ ਸਿੱਖਾਂ ਦੀ ਜਨ-ਸੰਖਿਆ ਘਟੀ, ਮੁਸਲਮਾਨਾਂ ਤੇ ਹਿੰਦੂਆਂ ਦੀ ਵਧੀ

ਲੰਡਨ, 15 ਜਨਵਰੀ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਵਿਚ ਮੁਸਲਿਮ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਇਹ ਗਿਣਤੀ 30 ਲੱਖ ਦਾ ਅੰਕੜਾ ਪਾਰ ਕਰ ਗਈ ਹੈ, ਜਦਕਿ ਈਸਾਈਆਂ ਦੀ ਗਿਣਤੀ ਘਟ ਰਹੀ ਹੈ | ਸਿੱਖਾਂ ਦੀ ਜਨ-ਸੰਖਿਆ ‘ਚ ਜਿਥੇ 0.1 ਫ਼ੀਸਦੀ ਦੀ ਕਮੀ ਆਈ ਹੈ, ਉਥੇ ਹੀ ਹਿੰਦੂਆਂ ਦੀ ਗਿਣਤੀ ‘ਚ …

Read More »

ਦੇਖੋ ਵਾਇਰਲ ਵੀਡੀਉ – ਯੂਕ੍ਰੇਨ ਦੇ ਜਹਾਜ਼ ਨੂੰ ਡੇਗਦਿਆਂ ਦੀ ਵੀਡੀਓ ਆਈ ਸਾਹਮਣੇ

ਇਰਾਨ (Iran) ਵੱਲੋਂ ਦਾਗੀਆਂ ਮਿਜ਼ਾ-ਈਲਾਂ ਦੀ ਇਕ ਨਵੀਂ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਦੋ ਇਰਾਨੀ ਮਿਜ਼ਾ-ਈਲਾਂ ਅੱਗੇ ਵਧ ਰਹੀਆਂ ਹਨ ਅਤੇ ਰਾਤ ਨੂੰ ਯੂਕ੍ਰੇਨ ਦਾ ਜਹਾਜ਼ ਦਿਖਾਈ ਦੇ ਰਿਹਾ ਹੈ। ਨਿਊਯਾਰਕ ਟਾਈਮਜ਼ ਨੇ ਮੰਗਲਵਾਰ ਨੂੰ ਪ੍ਰਮਾਣਿਤ ਸੁਰੱਖਿਆ ਕੈਮਰਿਆਂ ਦੀ ਇਹ ਫੁਟੇਜ ਪ੍ਰਾਸਾਰਿਤ ਕੀਤੀ। ਪਹਿਲੀ ਮਿਜ਼ਾ-ਈਲ ਲਾਂਚ ਹੁੰਦੇ ਹੀ …

Read More »

ਵੀਡੀਉ-ਅਮਰੀਕਾ ਚ ਸਿੱਖ ਹੁਣ ਸੀਨਾ ਠੋਕ ਕੇ ‘ਲਿਖ’ ਸਕਣਗੇ ਕਿ ਅਸੀਂ ਸਿੱਖਾ ਹਾਂ

ਅਮਰੀਕਾ ਵਿਖੇ 2020 ਦੀ ਮਰਦਮਸ਼ੁਮਾਰੀ ਵਿੱਚ ਸਿੱਖਾਂ ਨੂੰ ਵੱਖਰੇ ਨਸਲੀ ਸਮੂਹ ਵਜੋਂ ਗਿਣਿਆ ਜਾਵੇਗਾ ਅਮਰੀਕਾ ਵਿੱਚ ਸਿੱਖਾਂ ਨੂੰ 2020 ਦੀ ਮਰਦਮਸ਼ੁਮਾਰੀ ਵਿਚ ਇਕ ਵੱਖਰੇ ਨਸਲੀ ਸਮੂਹ ਵਜੋਂ ਗਿਣਿਆ ਜਾਵੇਗਾ, ਘੱਟਗਿਣਤੀ ਭਾਈਚਾਰੇ ਦੀ ਇਕ ਸੰਸਥਾ ਸਿੱਖ ਸੋਸਾਇਟੀ ਆਫ ਸੈਨ ਡਿਏਗੋ ਨੇ ਇਹ ਜਾਣਕਾਰੀ ਦਿੱਤੀ ਹੈ।ਸਿੱਖ ਸੁਸਾਇਟੀ ਸੈਨ ਡੀਏਗੋ ਦੇ ਪ੍ਰਧਾਨ ਬਲਜੀਤ …

Read More »

ਮਾੜੀਆਂ ਕਰਤੂਤਾਂ-ਕਨੇਡਾਂ ਵਿਚ ਪੰਜਾਬੀਆਂ ਨੇ ਕੀਤਾ ਵੱਡਾ ਕਾਰਾ

ਕੈਨੇਡਾ ਦੇ ਉਂਟਾਰੀਓ ਦੇ ਡਿਲਵਰੀ ਵਿੱਚ ਈਗਲ ਟਰੈਵਲ ਪਲਾਜ਼ਾ ਨਾਮ ਦੀ ਫਰਮ ਦੇ ਮਾਲਕਾਂ ਸ਼ਰਨਜੀਤ ਢਿੱਲੋਂ, ਮਨਧੀਰ ਢਿੱਲੋਂ, ਸਰਬਜੀਤ ਢਿੱਲੋਂ ਅਤੇ ਮਨਦੀਪ ਢਿੱਲੋਂ ਤੇ ਬੈਂਕ ਨਾਲ 5 ਕਰੋੜ ਡਾਲਰ ਤੋਂ ਵੀ ਜ਼ਿਆਦਾ ਰਕਮ ਦੀ ਠੱ-ਗੀ ਮਾਰੇ ਜਾਣ ਦੇ ਦੋ-ਸ਼ ਲਗਾਏ ਜਾ ਰਹੇ ਹਨ। ਇਹ ਫਰਮ ਮਾਲਕ ਪੰਜਾਬੀ ਮੂਲ ਦੇ ਵਿਅਕਤੀ …

Read More »

ਬ੍ਰਿਟੇਨ: ਭਾਰਤੀ ਮੂਲ ਦੇ ਪੁਲਸ ਅਧਿਕਾਰੀ Hitesh Lakhani ਨੂੰ ਝੂਠੀ ਗਵਾਈ ਦੇ ਦੋਸ਼ ‘ਚ ਹੋਈ ਜੇਲ

ਲੰਡਨ- ਬ੍ਰਿਟੇਨ ਵਿਚ ਇਕ ਵਿਅਕਤੀ ਨੂੰ ਪੰਜ ਸਾਲਾ ਬੱਚੀ ਦੇ ਸ਼ੋਸ਼ਣ ਕਰਨ ਦੇ ਝੂਠੇ ਮਾਮਲੇ ਵਿਚ ਫਸਾਉਣ ਦੇ ਦੋਸ਼ ਵਿਚ ਭਾਰਤੀ ਮੂਲ ਦੇ ਪੁਲਸ ਕਾਂਸਟੇਬਲ Hitesh Lakhani ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਹੈ। ਮੈਟ੍ਰੋਪੋਲਿਟਨ ਪੁਲਸ ਅਧਿਕਾਰੀ ਹਿਤੇਸ਼ ਲਖਾਨੀ ਨੇ ਪੱਛਮੀ ਲੰਡਨ ਵਿਚ ਸਥਾਨਕ ਅਥਾਰਟੀ ਲਈ ਸੜਕ ਦੀ ਸਫਾਈ …

Read More »

ਭਾਰਤੀ ਹਿਤੇਸ਼ ਮਧੂ ਭਾਈ ਪਟੇਲ ਨੇ ਅਮਰੀਕੀਆਂ ਨਾਲ ਧੋਖਾਧੜੀ ਕਰਨ ਦਾ ਦੋਸ਼ ਕਬੂਲਿਆ

ਵਾਸ਼ਿੰਗਟਨ, 10 ਜਨਵਰੀ (ਏਜੰਸੀ)-ਇਕ ਭਾਰਤੀ ਨਾਗਰਿਕ ਨੇ ਅਮਰੀਕੀਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕਾਲ ਸੈਂਟਰ ਘੁਟਾਲੇ ‘ਚ ਸ਼ਾਮਿਲ ਹੋਣ ਦਾ ਦੋਸ਼ ਕਬੂਲ ਕਰ ਲਿਆ ਹੈ | ਨਿਆਂ ਵਿਭਾਗ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਿਤੇਸ਼ ਮਧੂ ਭਾਈ ਪਟੇਲ ਨੇ ਕਾਲ ਸੈਂਟਰਾਂ ਦੇ ਸੰਚਾਲਨ ਤੇ ਉਨ੍ਹਾਂ ਦੇ ਵਿੱਤ ਪੋਸ਼ਣ ‘ਚ ਅਹਿਮ …

Read More »

ਹਿੰਦੂ ਕੁੜੀ ਪ੍ਰੇਮ ਕੁਮਾਰੀ ਨੇ ਮੁਸਲਮਾਨ ਆਸ਼ਿਕ ਖਾਤਿਰ ਸਿੱਖ ਮੰਗੇਤਰ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ

ਦੋਵਾਂ ਦਾ ਵਿਆਹ 28 ਜਨਵਰੀ ਨੂੰ ਤੈਅ ਹੋਇਆ ਸੀ। ਪੁਲਿਸ ਨੇ ਰਿਪੋਰਟ ਵਿਚ ਕਿਹਾ ਹੈ ਕਿ ਪਰਮਿੰਦਰ ਤੇ ਪ੍ਰੇਮ ਕੁਮਾਰੀ ਦੋਵੇਂ ਇਕ ਦੂਜੇ ਨੂੰ ਪਸੰਦ ਕਰਦੇ ਸਨ। ਪਹਿਲਾਂ ਮੰਗਣੀ ਤੇ ਮਗਰੋਂ ਵਿਆਹ ਦੋਵਾਂ ਦੀ ਮਰਜ਼ੀ ਨਾਲ ਤੈਅ ਹੋਇਆ ਸੀ। ਜਦਕਿ ਮਗਰੋਂ ਲੜਕੀ ਦੀ ਆਪਣੀ ਇਕ ਦੋਸਤ ਦੇ ਭਰਾ ਨਾਲ ਦੋਸਤੀ …

Read More »

ਮਾਮਲਾ ਆਸਟ੍ਰੇਲੀਆ ਵਿਚ ਜੰਗਲਾਂ ਨੂੰ ਲੱਗੀ ਅੱਗ ਦਾ-ਹੋਰ ਵਿਗੜ ਸਕਦੇ ਹਨ ਹਾਲਾਤ

ਸਿਡਨੀ ਦੇ ਟਾਊਨ ਹਾਲ ਵਿਚ ਵਾਤਾਵਰਨ ਬਦਲਾਅ ਅਤੇ ਅੱਗ ਬੁਝਾਉਣ ਲਈ ਹੋਰ ਸਾਧਨਾਂ ਨੂੰ ਲੈ ਕੇ ਵਿਸ਼ੇਸ਼ ਇਕੱਠ ਹੋਇਆ | ਇਸ ਮੌਕੇ ਮਾਹੌਲ ਬਹੁਤ ਹੀ ਭਾਵੁਕ ਸੀ | ਲੋਕਾਂ ਨੇ ਹੱਥਾਂ ਵਿਚ ਵੱਖ-ਵੱਖ ਤਰ੍ਹਾਂ ਦੇ ਭਾਵੁਕ ਕਰਨ ਵਾਲੇ ਬੋਰਡ ਫੜੇ ਸਨ ਅਤੇ ਕਹਿ ਰਹੇ ਸਨ ਕਿ ਜਿਊਾਦੇ ਜਾਨਵਰ ਤੇ ਕੋਇਲੇ …

Read More »