Breaking News
Home / ਅੰਤਰ ਰਾਸ਼ਟਰੀ (page 30)

ਅੰਤਰ ਰਾਸ਼ਟਰੀ

ਪਾਕਿਸਤਾਨ ‘ਚ ਲਿਪਸਟਿਕ ਲਗਾਉਣ ‘ਤੇ ਵਿਦਿਆਰਥਣਾਂ ਨੂੰ ਲੱਗੇਗਾ ਜੁਰ ਮਾਨਾ

ਅੰਮਿ੍ਤਸਰ, 27 ਜਨਵਰੀ -ਮਕਬੂਜ਼ਾ ਕਸ਼ਮੀਰ (ਪੀ. ਓ. ਕੇ.) ਦੇ ਮੁਜ਼ਫ਼ਰਾਬਾਦ ਦੀ ਇਕ ਯੂਨੀਵਰਸਿਟੀ ਨੇ ਆਪਣੇ ਇੱਥੇ ਪੜ੍ਹ ਰਹੀਆਂ ਵਿਦਿਆਰਥਣਾਂ ਨੂੰ ਲਪਿਸਟਿਕ ਲਗਾ ਕੇ ਕੈਂਪਸ ‘ਚ ਨਾ ਆਉਣ ਦੀ ਚਿਤਾ ਵਨੀ ਦਿੱਤੀ ਹੈ | ਇਸ ਬਾਰੇ ਇਕ ਨੋਟਿਸ ਜਾਰੀ ਕਰਦਿਆਂ ਵਿਦਿਆਰਥਣਾਂ ਨੂੰ ਦੱਸਿਆ ਗਿਆ ਹੈ ਕਿ ਜੇਕਰ ਉਹ ਲਪਿਸਟਿਕ ਲਗਾ ਕੇ …

Read More »

ਯੂਰਪੀ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ‘ਚ ਭਾਰਤੀ ਦਾ ਹੱਥ

ਮਾਰਟਿਨ ਤੇ ਪੌਲ ਬੈਂਕ ਆਫ਼ ਅਮਰੀਕਾ ਦੀ ਨਿਵੇਸ਼ ਬੈਂਕਿੰਗ ਸ਼ਾਖਾ ਮੇਰਿਲ ਲਿੰਚ ਲਈ ਕੰਮ ਕਰਦਾ ਸੀ। ਸਾਲ 2004 ‘ਚ ਦੋਵਾਂ ਦੀ ਮੁਲਾਕਾਤ ਲੰਡਨ ਸਥਿਤ ਮੇਰਿਲ ਦੇ ਦਫਤਰ ‘ਚ ਹੋਈ। ਇਸ ਦੋਵਾਂ ਨੇ ਮਿਲੇ ‘ਕਾਮੇਕਸ ਟੇਡਿੰਗ’ ਨਾਂ ਦੀ ਸਕੀਮ ਸ਼ੂਰੂ ਕੀਤੀ। ਇਸ ਤਹਿਤ ਡਬਲ ਟੈਕਸੇਸ਼ਨ ਤੋਂ ਬਚਾਇਆ ਜਾਂਦਾ ਸੀ। ਦੋਵਾਂ ਦਾ …

Read More »

ਵੀਡੀਉ -ਅਫ਼ਗਾਨਿਸਤਾਨ ‘ਚ ਵੱਡਾ ਜਹਾਜ਼ ਹਾ ਦ ਸਾ, 80 ਲੋਕ ਸਵਾਰ ਸਨ

ਅਫ਼ਗਾਨਿਸਤਾਨ ‘ਚ ਸੋਮਵਾਰ ਦੁਪਹਿਰ 1.30 ਵਜੇ ਇੱਕ ਮੁਸਾਫਰ ਜਹਾਜ਼ ਹਾ ਦ ਸਾ ਗ੍ਰਸ ਤ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਗਜ਼ਨੀ ਸੂਬੇ ਦੇ ਦੇਹ ਯਾਕ ਜ਼ਿਲ੍ਹੇ ‘ਚ ਹਾ ਦ ਸੇ ਦਾ ਸ਼ਿਕਾਰ ਹੋਇਆ। ਟੋਲੋ ਨਿਊਜ਼ ਵੱਲੋਂ ਦੱਸਿਆ ਗਿਆ ਹੈ ਕਿ ਇਸ ਜਹਾਜ਼ ‘ਚ ਕਰੂ ਮੈਂਬਰਾਂ ਸਮੇਤ 83 ਲੋਕ …

Read More »

ਪ੍ਰਿਯੰਕਾ ਚੋਪੜਾ ਦੀਆਂ ਇਨ੍ਹਾਂ ਤਸਵੀਰਾਂ ਕਰਕੇ ਭਾਰਤੀਆਂ ਨੇ ਕੀਤਾ ਟ ਰੋ ਲ

ਕੇਪੀਐਸ ਗਿੱਲ ਦੀਆਂ ਸਿਫਤਾਂ ਕਰਨ ਵਾਲੀ ਪ੍ਰਿਯੰਕਾ ਚੋਪੜਾ ਦੀਆਂ ਇਨ੍ਹਾਂ ਤਸਵੀਰਾਂ ਬਾਰੇ ਤੁਸੀਂ ਕੀ ਕਹੋਗੇ..ਪ੍ਰਿਯੰਕਾ ਚੋਪੜਾ ਦੇ ਇਨ੍ਹਾਂ ਕੱਪੜਿਆਂ ਕਰਕੇ ਭਾਰਤੀਆਂ ਨੇ ਕੀਤਾ ਟਰੋਲ ਪ੍ਰਿਯੰਕਾ ਚੋਪੜਾ ਗ੍ਰੈਮੀਜ਼ ਵਿਖੇ ਨਾਮਜ਼ਦ ਜਾਂ ਵਿਜੇਤਾ ਦੇ ਤੌਰ ‘ਤੇ ਸੁਰਖੀਆਂ ਵਿਚ ਨਹੀਂ ਆ ਬਲਕਿ ਆਪਣੇ ਡਰੈਸਿੰਗ ਸੇੰਸ ਨੂੰ ਲੈ ਕੇ ਸੁਰਖੀਆਂ ਚ ਬਣੀ ਰਹੀ. 2020 …

Read More »

ਚੂਹੇ ਕਰ ਰਹੇ ਨੇ ਅਜਿਹਾ ਕੰਮ, ਦੁਨੀਆਂ ਭਰ ‘ਚ ਹੋ ਰਹੀ ਹੈ ਤਾਰੀਫ

ਚੂਹੇ ਦਾ ਨਾਂ ਲੈਦਿਆਂ ਹੀ ਇਨ੍ਹਾਂ ਤੋਂ ਹੋਣ ਵਾਲੇ ਨੁਕਸਾਨ ਦੀ ਗੱਲਾਂ ਯਾਦ ਆ ਜਾਂਦੀਆਂ ਹਨ। ਪਰ ਦੱਖਣੀ ਪੂਰਬ ਏਸ਼ੀਆ ਦੇ ਦੇਸ਼ ਕੰਬੋਡਿਆ ਵਿਚ ਚੂਹੇ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਬਚਾ ਰਹੇ ਹਨ, ਜਿਸ ਕਰਕੇ ਦੁਨੀਆਂ ਵਿਚ ਚੂਹਿਆਂ ਦਾ ਤਰੀਫ ਹੋ ਰਹੀ ਹੈ। ਕੰਬੋਡਿਆ ਦੇ ਸਿਯੇਮ ਰੀਪ ਸੂਬੇ ਦੇ ਤ੍ਰਪਿਆਂਗ ਕ੍ਰਾਸਾਂਗ …

Read More »

ਪਾਕਿਸਤਾਨ ਦੀ ਮਹਿਲਾ ਮੰਤਰੀ ਵਲੋਂ ਇਮਰਾਨ ਖਾਨ ਦੀ ਸਮਾਈਲ ਦੀਆ ਸਿਫਤਾਂ ਦੀ ਵੀਡੀਉ ਵਾਇਰਲ

ਪਾਕਿਸਤਾਨ ਦੀ ਇਕ ਕੇਂਦਰੀ ਮੰਤਰੀ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan) ਦੀ ‘ਕਾ ਤ ਲਾ ਨਾ ਮੁਸਕਾਨ’ ਉਤੇ ਫਿਦਾ ਹੈ। ਦਰਅਸਲ, ਪਾਕਿਸਤਾਨ ਦੀ ਜਲਵਾਯੂ ਮੰਤਰੀ (Minister of State for Climate Change) ਜਰਤਾਰ ਗੁੱਲ ਵਜੀਰ ਨੇ ਇਕ ਇੰਟਰਵਿਊ ‘ਚ ਇਹ ਖੁਲਾਸਾ ਕੀਤਾ ਹੈ ਕਿ ਉਹ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਕਾ …

Read More »

ਇਹ ਦੇਸ਼ ਬੱਚਾ ਪੈਦਾ ਕਰਨ ਵਾਲਿਆਂ ਨੂੰ ਮਾਲਾ-ਮਾਲ ਕਰਦੇ, ਉਨ੍ਹਾਂ ਦੇ ਟੈ ਕ ਸ ਵੀ ਮਾਫ਼ ਕਰਦੇ

ਲੰਬੇ ਸਮੇਂ ਤੋਂ ਫਿਨਲੈਂਡ, ਫਰਾਂਸ, ਦੱਖਣੀ ਕੋਰੀਆ ਅਤੇ ਈਰਾਨ ਵਰਗੇ ਦੇਸ਼ ਔਰਤਾਂ ਨੂੰ ਜ਼ਿਆਦਾ ਬੱਚੇ ਪੈਦਾ ਕਰਨ ਲਈ ਮਨਾਉਣ ਦੇ ਤਰੀਕਿਆਂ ਬਾਰੇ ਪ੍ਰਯੋਗ ਕਰ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ‘ਚ ਪੈਸਾ ਸ਼ਾਮਲ ਹੁੰਦਾ ਹੈ। ਹਾਲਾਂਕਿ ਇਹ ਪ੍ਰਯੋਗ ਬਹੁਤੇ ਸਫ਼ਲ ਨਹੀਂ ਰਹੇ।ਅਜਿਹਾ ਲੱਗਦਾ ਹੈ ਕਿ ਦੁਨੀਆਂ ਬੱਚਿਆਂ ਦੀ ਘਾਟ ਦੇ ਸੰ …

Read More »

ਕੈਨੇਡਾ ਦੇ ਵਰਕ ਪਰਮਿਟ ਤੋਂ ਇਨਕਾਰ ਦੀ ਦਰ ਵਾਧੇ ਵੱਲ

ਟੋਰਾਂਟੋ- ਵਰਕ ਪਰਮਿਟ ਦਾ ਵੀਜ਼ਾ ਲੈ ਕੇ ਕੈਨੇਡਾ ਪੁੱਜਣ ‘ਚ ਬੀਤੇ ਚਾਰ ਕੁ ਸਾਲਾਂ ਤੋਂ ਬਹੁਤ ਤੇਜ਼ੀ ਆਈ ਹੋਈ ਹੈ | ਉਨ੍ਹਾਂ ‘ਚ ਵਿਦਿਆਰਥੀ ਵਜੋਂ ਜਾ ਰਹੇ ਕੁੜੀਆਂ ਅਤੇ ਮੁੰਡਿਆਂ ਦੇ ਪਤੀ ਅਤੇ ਪਤਨੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ | ਵਿਦਿਆਰਥੀਆਂ ਤੇ ਵਿਦਿਆਰਥਣਾਂ ਨੂੰ ਕੈਨੇਡੀਅਨ ਵਰਕ ਪਰਮਿਟ ਦੀ ਮਿਲੀ …

Read More »

ਕੈਨੇਡਾ ‘ਚ ਨੌਕਰੀ ਲਈ ਨਕਲੀ ਚਿੱਠੀਆਂ ਵੇਚਦਾ ਪੰਜਾਬੀ ਗਿ੍ਫ਼ਤਾਰ

ਐਬਟਸਫੋਰਡ, 26 ਜਨਵਰੀ -ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਸਸਕੈਚਵਨ ਸੂਬੇ ਦੇ 34 ਸਾਲਾ ਪੰਜਾਬੀ ਗੁਰਪ੍ਰੀਤ ਸਿੰਘ ਨੂੰ ਇਮੀਗ੍ਰੇਸ਼ਨ ਮਾਮਲੇ ਵਿਚ ਗਲਤ ਦਸਤਾਵੇਜ਼ ਪੇਸ਼ ਕਰਨ, ਧੋਖਾਧੜੀ ਤੇ ਜਾਅਲਸਾਜ਼ੀ ਦੇ ਦੋਸ਼ ਤਹਿਤ ਗਿ੍ਫ਼ਤਾਰ ਕੀਤਾ ਹੈ | ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦਾ ਕਹਿਣਾ ਹੈ ਕਿ ਗੁਰਪ੍ਰੀਤ ਸਿੰਘ ਵਰਕ ਪਰਮਿਟ ਲਈ ਨੌਕਰੀ ਦੀਆਂ ਨਕਲੀ …

Read More »

ਕਨੇਡਾ-ਕੂੜੇਦਾਨ ‘ਚ ਸੁੱਟੀ ਨਵ ਜੰਮੀ ਬੱਚੀ ਦੀ ਮਾਂ ਗਿ੍ਫ਼ ਤਾਰ

ਕੈਲਗਰੀ- – ਸਾਲ 2017 ‘ਚ ਕਿ੍ਸਮਸ ਦੀ ਪੂਰਵਲੀ ਰਾਤ ਨੂੰ ਨਾਰਥ ਵੈਸਟ ਕੈਲਗਰੀ ਦੀ 43 ਐਵੇਨਿਊ ਦੇ 7000 ਬਲਾਕ ਵਿਚ ਪਏ ਇਕ ਵੱਡੇ ਗਾਰਬੇਜ-ਬਿਨ ‘ਚੋਂ ਬਰਾ ਮਦ ਕੀਤੀ ਗਈ, ਨਵ ਜੰਮੀ ਬੱਚੀ ਦੀ ਮਾਂ ਦਾ ਪਤਾ ਲੱਗ ਗਿਆ ਹੈ ਅਤੇ ਪੁਲਿਸ ਨੇ ਉਸ ਵਿਰੁੱਧ ਵੱਖ-ਵੱਖ ਧਾਰਾਵਾਂ ਲਗਾ ਦਿੱਤੀਆਂ ਹਨ¢ 21 …

Read More »